Monsoon
ਤੇਲੰਗਾਨਾ ’ਚ ਮੀਂਹ ਕਾਰਨ 9 ਲੋਕਾਂ ਦੀ ਮੌਤ, ਹੜ੍ਹਾਂ ਨੇ ਮਚਾਈ ਭਾਰੀ ਤਬਾਹੀ
ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਅਗਲੇ 24 ਘੰਟਿਆਂ ਲਈ ਚੌਕਸ ਰਹਿਣ ਲਈ ਕਿਹਾ
ਮਾਨਸੂਨ ਨੇ ਦੇਸ਼ ਦੇ ਕਈ ਹਿੱਸਿਆਂ ’ਚ ਤਬਾਹੀ ਮਚਾਈ, ਭਾਰੀ ਮੀਂਹ ਕਾਰਨ ਮੁੰਬਈ ’ਚ ਬੇਹਾਲ, ਰਾਹੁਲ ਨੇ ਹੜ੍ਹ ਪ੍ਰਭਾਵਤ ਅਸਾਮ ਲਈ ਮੰਗੀ ਮਦਦ
ਮਹਾਰਾਸ਼ਟਰ ਵਿਧਾਨ ਸਭਾ ਦੇ ਦੋਹਾਂ ਸਦਨਾਂ ਦੀ ਕਾਰਵਾਈ ਵੀ ਮੁਲਤਵੀ, ਭਾਰੀ ਮੀਂਹ ਕਾਰਨ ਕਈ ਮੈਂਬਰ ਅਤੇ ਅਧਿਕਾਰੀ ਵਿਧਾਨ ਭਵਨ ਨਹੀਂ ਪਹੁੰਚ ਸਕੇ
ਪੂਰੇ ਦੇਸ਼ ’ਚ ਕਈ ਥਾਈਂ ਹੜ੍ਹਾਂ ਦੀ ਸਥਿਤੀ ਗੰਭੀਰ, ਹਿਮਾਚਲ ’ਚ ਭਾਰੀ ਮੀਂਹ ਕਾਰਨ 150 ਸੜਕਾਂ ਬੰਦ
ਅਸਮ ਦੇ 30 ਜ਼ਿਲ੍ਹਿਆਂ ਦੇ 24.5 ਲੱਖ ਲੋਕ ਹੜ੍ਹਾਂ ਨਾਲ ਪ੍ਰਭਾਵਤ, ਧਰਮਸ਼ਾਲਾ ’ਚ 214.6 ਮਿਲੀਮੀਟਰ ਮੀਂਹ ਪਿਆ
ਮੀਂਹ ਨਾਲ ਜੁੜੇ ਹਾਦਸਿਆਂ ਨੂੰ ਰੋਕਣ ਲਈ ਚੰਡੀਗੜ੍ਹ ’ਚ ਐਮਰਜੈਂਸੀ ਹੁਕਮ ਜਾਰੀ
ਝੀਲਾਂ, ਛੱਪੜਾਂ, ਨਾਲਿਆਂ ਅਤੇ ਚੋਆਂ ਵਰਗੇ ਜਲ ਸਰੋਤਾਂ ’ਚ ਮਨੁੱਖੀ ਅਤੇ ਪਾਲਤੂ ਜਾਨਵਰਾਂ ਦੇ ਦਾਖਲੇ ’ਤੇ ਪਾਬੰਦੀ ਲਗਾਉਂਦੇ ਹੁਕਮ ਜਾਰੀ
ਭਾਰਤ ’ਚ ਜੁਲਾਈ ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ : ਮੌਸਮ ਵਿਭਾਗ
ਜੂਨ ਦਾ ਮਹੀਨਾ ਉੱਤਰ-ਪਛਮੀ ਭਾਰਤ ’ਚ 1901 ਤੋਂ ਬਾਅਦ ਸੱਭ ਤੋਂ ਗਰਮ ਰਿਹਾ ਅਤੇ ਔਸਤ ਤਾਪਮਾਨ 31.73 ਡਿਗਰੀ ਸੈਲਸੀਅਸ ਰਿਹਾ
Monsoon Health Risks: ਬਰਸਾਤ ਦੇ ਮੌਸਮ 'ਚ ਹੋ ਸਕਦੇ ਹਨ ਇਨ੍ਹਾਂ 5 ਬੀਮਾਰੀਆਂ ਦਾ ਸ਼ਿਕਾਰ, ਇਹ ਹਨ ਲੱਛਣ
ਆਓ ਜਾਣਦੇ ਹਾਂ ਇਸ ਮੌਸਮ ਵਿਚ ਕਿਹੜੀਆਂ ਬਿਮਾਰੀਆਂ ਦਾ ਖਤਰਾ ਸੱਭ ਤੋਂ ਵੱਧ ਹੁੰਦਾ ਹੈ
ਉੱਤਰੀ ਬੰਗਾਲ ’ਚ ਮਾਨਸੂਨ ਤੈਅ ਸਮੇਂ ਤੋਂ ਛੇ ਦਿਨ ਪਹਿਲਾਂ ਪਹੁੰਚਿਆ
ਦੱਖਣ-ਪਛਮੀ ਮਾਨਸੂਨ ਦਾ ਜਲਦੀ ਪਹੁੰਚਣਾ ਚੱਕਰਵਾਤ ‘ਰੇਮਲ‘ ਦੇ ਅਸਰ ਹੋ ਸਕਦਾ ਹੈ : ਮੌਸਮ ਵਿਭਾਗ
ਜੁਲਾਈ 'ਚ 20 ਦਿਨ ਸਰਗਰਮ ਰਿਹਾ ਮਾਨਸੂਨ, ਬਰਸਾਤ ਦਾ 22 ਸਾਲ ਦਾ ਟੁੱਟਿਆ ਰਿਕਾਰਡ
ਜੁਲਾਈ 'ਚ ਹੋਈ ਬਾਰਿਸ਼ ਕਾਰਨ ਇਸ ਵਾਰ ਕਈ ਜ਼ਿਲਿਆਂ 'ਚ ਹੜ੍ਹ ਵਰਗੇ ਹਾਲਾਤ ਦੇਖਣ ਨੂੰ ਮਿਲੇ ਹਨ
ਬਾਰਸ਼ ਦੇ ਕਹਿਰ ਦੌਰਾਨ ਬੀਮਾਰੀਆਂ ਵਧਣ ਦਾ ਖਤਰਾ, ਬੱਚਿਆਂ ’ਚ ਦੇਖਣ ਨੂੰ ਮਿਲ ਰਹੇ ਨਿਮੋਨੀਆ ਤੇ ਦਸਤ ਆਦਿ ਦੇ ਲੱਛਣ
ਡਾਕਟਰਾਂ ਨੇ ਬਾਹਰ ਦਾ ਖਾਣਾ ਨਾ ਖਾਣ ਦੀ ਦਿਤੀ ਸਲਾਹ
ਪੰਜਾਬ ਪਹੁੰਚਣ 'ਤੇ ਮੌਨਸੂਨ ਸੁਸਤ : ਅਗਲੇ 5 ਦਿਨਾਂ ਲਈ ਕੋਈ ਅਲਰਟ ਨਹੀਂ
ਕੁਝ ਜ਼ਿਲ੍ਹਿਆਂ ਵਿੱਚ ਥੋੜ੍ਹੇ-ਥੋੜ੍ਹੇ ਮੀਂਹ ਦੀ ਸੰਭਾਵਨਾ, ਨਮੀ ਵਧੇਗੀ