movie
‘ਚਲ ਮੇਰਾ ਪੁੱਤ 4' ਦੀ ਭਾਰਤੀ ਰਿਲੀਜ਼ ਨੂੰ ਵੀ ਮਨਜ਼ੂਰੀ ਦੇਣ ਤੋਂ ਇਨਕਾਰ!
ਫ਼ਿਲਮ 'ਚ ਤਿੰਨ ਪਾਕਿਸਤਾਨੀ ਅਦਾਕਾਰਾਂ ਦੇ ਹੋਣ ਕਾਰਨ ਫਸਿਆ ਪੇਚ
Sippy Gill ਦਾ ਆਲੀਸ਼ਾਨ Farm House ਜਿੱਥੇ ਰੱਖੇ ਨੇ ਚੰਗੀ ਨਸਲ ਦੇ ਘੋੜੇ-ਘੋੜੀਆਂ
ਜਲਦ ਆ ਰਹੀ ਸਿੱਪੀ ਗਿੱਲ ਦੀ ਫ਼ਿਲਮ ‘ਗੈਂਗਲੈਂਡ’
Proud To Be Sikh: ਵਿਕਾਸ ਖੰਨਾ, ਗੁਨੀਤ ਮੋਂਗਾ: ਅਮਰੀਕੀ ਸਿੱਖ ਸੁਪਰਹੀਰੋਜ਼ ਨੂੰ ਸਪਾਟਲਾਈਟ ਕਰਨ ਵਾਲੀ ਐਨੀਮੇਟਿਡ ਲਘੂ ਫ਼ਿਲਮ ਦੀ ਵਾਪਸੀ
ਟਿੱਪਣੀ ਕੀਤੀ, "ਮੈਂ ਹਮੇਸ਼ਾ ਸਿੱਖਾਂ ਵਿੱਚ ਸੁਪਰਹੀਰੋ ਦੇਖੇ ਹਨ"
Bollywood Tadka: ਸਲਮਾਨ ਖ਼ਾਨ ਨੇ ਕੈਟਰੀਨਾ ਕੈਫ਼ ਦੇ ਘਰਵਾਲੇ ਵਿੱਕੀ ਕੌਸ਼ਲ ਬਾਰੇ ਕੀਤੀ ਟਿੱਪਣੀ
ਕਿਹਾ, 'ਇਕ ਲੜਕਾ ਲੜਕੇ ਲਈ ਗੁਲਦਸਤਾ ਲੈ ਕੇ ਆਇਆ ਹੈ'
First Song From The Movie Gudiya OUT : ਡਰਾਉਣੀਆਂ ਧੁਨਾਂ ਦਾ ਪਰਦਾਫਾਸ਼: 'ਸੱਚ ਜਾਣ ਕੇ' - 'ਗੁੜੀਆ' ਫਿਲਮ ਦਾ ਪਹਿਲਾ ਗੀਤ ਰਿਲੀਜ਼
ਇਹ ਗੀਤ ਸਭ ਤੋਂ ਵੱਧ ਸੁਰੀਲੇ ਢੰਗ ਨਾਲ ਤੁਹਾਡੇ ਹੋਸ਼ ਉਡਾਉਣ ਦਾ ਵਾਅਦਾ ਕਰਦਾ ਹੈ।
EC to Appoint Actor as National Icon: ਫਿਲਮ ਅਭਿਨੇਤਾ ਰਾਜਕੁਮਾਰ ਰਾਓ ਹੁਣ ਅਸਲ ਜਿੰਦਗੀ 'ਚ ਨਿਭਾਏਗਾ ਨੈਸ਼ਨਲ ਆਈਕਨ ਦਾ ਜ਼ਿੱਮਾ
ਫਿਲਮ ਨਕਸਲ-ਅਫਸਰ 'ਚ ਚੋਣ ਅਧਿਕਾਰੀ ਦੀ ਨਿਭਾਈ ਸੀ ਭੂਮਿਕਾ
ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ-ਆਖਿਰ ਕੋਈ ਕਿਉਂ ਨਾ ਦੇਖੀਏ ਇਹ ਫਿਲਮ? ਹੈ ਫੁੱਲ ਪੈਸਾ ਵਸੂਲ
ਫਿਲਮ ਵਿੱਚ ਦਿਖਾਈਆਂ ਗਈਆਂ ਭਾਵਨਾਵਾਂ ਯਕੀਨੀ ਤੌਰ 'ਤੇ ਤੁਹਾਡੇ ਦਿਲ ਨੂੰ ਛੂਹ ਲੈਣ ਗਈਆਂ।
ਛੱਤੀਸਗੜ੍ਹ : ‘ਆਦਿਪੁਰੁਸ਼’ ’ਤੇ ਪਾਬੰਦੀ ਲਾਉਣ ਲਈ ਪ੍ਰਦਰਸ਼ਨ
ਫ਼ਿਲਮ ‘ਆਦਿਪੁਰੁਸ਼’ ’ਚ ਭਾਵਨਾਵਾਂ ਨੂੰ ਢਾਹ ਲਾਉਣ ਵਾਲੇ ਸੰਵਾਦ ਬਦਲੇ ਜਾਣਗੇ : ਮਨੋਜ ਮੁੰਤਸ਼ਿਰ ਸ਼ੁਕਲਾ
ਸੌਰਵ ਗਾਂਗੁਲੀ 'ਤੇ ਬਣੇਗੀ ਬਾਇਉਪਿਕ, ਪੂਰੀ ਹੋਈ ਫ਼ਿਲਮ ਦੀ ਸਕ੍ਰਿਪਟ
ਰਣਬੀਰ ਕਪੂਰ ਨਿਭਾਅ ਸਕਦੇ ਹਨ ਸੌਰਵ ਗਾਂਗੁਲੀ ਦਾ ਕਿਰਦਾਰ
ਤਾਮਿਲਨਾਡੂ 'ਚ ਨਹੀਂ ਦਿਖਾਈ ਜਾਵੇਗੀ 'ਦਿ ਕੇਰਲਾ ਸਟੋਰੀ': ਮਲਟੀਪਲੈਕਸ ਸੰਸਥਾਵਾਂ ਨੇ ਲਿਆ ਫ਼ੈਸਲਾ
ਕਿਹਾ, ਕਾਨੂੰਨ ਵਿਵਸਥਾ ਲਈ ਖ਼ਤਰਾ ਬਣ ਸਕਦੀ ਹੈ ਫ਼ਿਲਮ