NCERT books
‘ਅੰਗਰੇਜ਼ੀ ਕਿਤਾਬਾਂ ਦੇ ਨਾਂ ਹਿੰਦੀ ’ਚ ਕਿਉਂ?’ ਸਿਵਾਨਕੁੱਟੀ ਨੇ ਐੱਨ.ਸੀ.ਈ.ਆਰ.ਟੀ. ਦੇ ਫ਼ੈਸਲੇ ਦੀ ਆਲੋਚਨਾ ਕੀਤੀ
ਦਲੀਲ ਦਿਤੀ ਕਿ ਇਹ ਤਬਦੀਲੀ ਭਾਸ਼ਾਈ ਵੰਨ-ਸੁਵੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਖੇਤਰੀ ਸਭਿਆਚਾਰਕ ਖੁਦਮੁਖਤਿਆਰੀ ਨੂੰ ਤਰਜੀਹ ਦੇਣ ਦੀ ਕੇਰਲ ਦੀ ਵਚਨਬੱਧਤਾ ਦੇ ਉਲਟ ਹੈ
NCERT Books Changes: NCERT ਦੀ ਕਿਤਾਬ 'ਚ ਬਦਲਾਅ! 'ਭਾਰਤ-ਚੀਨ ਫੌਜੀ ਟਕਰਾਅ' ਨੂੰ 'ਚੀਨ ਦੀ ਘੁਸਪੈਠ' ਲਿਖਿਆ
'ਆਜ਼ਾਦ ਪਾਕਿਸਤਾਨ' ਸ਼ਬਦ ਵੀ ਹਟਾਇਆ
ਪਾਠ ਪੁਸਤਕਾਂ ’ਚ ‘ਭਾਰਤ’ ਅਤੇ ‘ਇੰਡੀਆ’ ਦੀ ਪਰਸਪਰ ਵਰਤੋਂ ਹੋਵੇਗੀ, ਇਸ ’ਤੇ ਬਹਿਸ ਵਿਅਰਥ : ਐੱਨ.ਸੀ.ਈ.ਆਰ.ਟੀ. ਮੁਖੀ
ਐੱਨ.ਸੀ.ਈ.ਆਰ.ਟੀ. ਮੁਖੀ ਨੇ ਕਿਹਾ ਕਿ ਕਿਤਾਬਾਂ ’ਚ ਦੋਵੇਂ ਸ਼ਬਦਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਕੌਂਸਲ ‘ਭਾਰਤ’ ਜਾਂ ‘ਇੰਡੀਆ’ ਦੇ ਵਿਰੁਧ ਨਹੀਂ ਹੈ
ਸਕੂਲਾਂ ’ਚ ਦੰਗਿਆਂ ਬਾਰੇ ਪੜ੍ਹਾਉਣ ਦੀ ਲੋੜ ਨਹੀਂ, ਇਹ ਹਿੰਸਕ ਨਾਗਰਿਕ ਪੈਦਾ ਕਰ ਸਕਦੈ : ਸਕਲਾਨੀ
ਕਿਹਾ, ਪਾਠ ਪੁਸਤਕਾਂ ’ਚ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਨਾ ਕੀਤੇ ਜਾਣ ’ਤੇ ਕੋਈ ਹੰਗਾਮਾ ਨਹੀਂ ਹੋਇਆ
NCERT ਦੀਆਂ ਕਿਤਾਬਾਂ ’ਚ ਸੋਧ, ਬਾਬਰੀ ਮਸਜਿਦ, ਗੁਜਰਾਤ ਦੰਗਿਆਂ ਦੇ ਸੰਦਰਭ ਗ਼ਾਇਬ ਹੋਏ
ਅਧਿਕਾਰੀਆਂ ਨੇ ਕਿਹਾ, ਇਹ ਤਬਦੀਲੀਆਂ ਸਿਲੇਬਸ ਨੂੰ ਨਿਯਮਤ ਤੌਰ ’ਤੇ ਅਪਡੇਟ ਕਰਨ ਦਾ ਹਿੱਸਾ ਹਨ ਅਤੇ ਨਵੇਂ ਪਾਠਕ੍ਰਮ ਢਾਂਚੇ (NCF) ਦੇ ਅਨੁਸਾਰ ਨਹੀਂ
‘Bharat’ replacing ‘India’ in school textbooks: ਸਕੂਲਾਂ ਦੀਆਂ ਕਿਤਾਬਾਂ ’ਚ ‘ਇੰਡੀਆ’ ਦੀ ਥਾਂ ‘ਭਾਰਤ’ ਸ਼ਬਦ ਵਰਤਣ ਦੀ ਸਿਫ਼ਾਰਸ਼
‘ਪ੍ਰਾਚੀਨ ਇਤਿਹਾਸ’ ਦੀ ਥਾਂ ‘ਕਲਾਸੀਕਲ ਹਿਸਟਰੀ’ ਸ਼ੁਰੂ ਕਰਨ, ‘ਹਿੰਦੂ ਜਿੱਤ ਦੀਆਂ ਕਹਾਣੀਆਂ’ ’ਤੇ ਜ਼ੋਰ ਦੇਣ ਲਈ ਵੀ ਕਿਹਾ ਗਿਆ
ਐਨ.ਸੀ.ਈ.ਆਰ.ਟੀ ਦੀਆਂ ਕਿਤਾਬਾਂ ਵਿਚ ਘੱਟ ਗਿਣਤੀਆਂ ਪ੍ਰਤੀ ਗ਼ਲਤ ਜਾਣਕਾਰੀ
ਕਿਤਾਬਾਂ ’ਚੋਂ ਜਿਹੜੀ ਜਾਣਕਾਰੀ ਹਟਾਈ ਗਈ ਹੈ, ਉਹ ਵਿਗੜੀ ਹੋਈ ਸਿਆਸੀ ਬੋਲ-ਬਾਣੀ ਨੂੰ ਜਾਇਜ਼ ਠਹਿਰਾਅ ਦੇਂਦੀ ਹੈ।