NEET UG
ਕਲਮ ਅਤੇ ਕਾਗਜ਼ ਰਾਹੀਂ ਹੁੰਦਾ ਰਹੇਗਾ NEET-UG ਇਮਤਿਹਾਨ
ਸਿੱਖਿਆ ਅਤੇ ਸਿਹਤ ਮੰਤਰਾਲਿਆਂ ਦਰਮਿਆਨ ਵਿਸਥਾਰਤ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਗਿਆ ਐਲਾਨ
NEET-UG ਪ੍ਰਸ਼ਨ ਪੱਤਰ ਲੀਕ ਮਾਮਲੇ ’ਚ CBI ਨੇ ਗੁਜਰਾਤ ’ਚ ਛਾਪੇਮਾਰੀ ਕੀਤੀ, ਝਾਰਖੰਡ ’ਚ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ
ਹਿੰਦੀ ਅਖਬਾਰ ਦੇ ਪੱਤਰਕਾਰ ਜਮਾਲੂਦੀਨ ਅੰਸਾਰੀ ਹਜ਼ਾਰੀਬਾਗ ਦੇ ਇਕ ਸਕੂਲ ਦੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਦੀ ਕਥਿਤ ਤੌਰ ’ਤੇ ਮਦਦ ਕਰਨ ਦੇ ਦੋਸ਼ ’ਚ ਗ੍ਰਿਫਤਾਰ
ਮੋਦੀ ਸਰਕਾਰ ਦੀ ਚੋਟੀ ਦੀ ਲੀਡਰਸ਼ਿਪ ਲਵੇ ‘ਨੀਟ ਘਪਲੇ’ ਦੀ ਜ਼ਿੰਮੇਵਾਰੀ : ਕਾਂਗਰਸ
ਮੰਤਰੀ ਨਰਿੰਦਰ ਮੋਦੀ ਪੇਪਰ ਲੀਕ ਗੈਂਗ ਅਤੇ ਸਿੱਖਿਆ ਮਾਫੀਆ ਦੇ ਸਾਹਮਣੇ ਬੇਵੱਸ ਹਨ : ਰਾਹੁਲ ਗਾਂਧੀ
NEET ਵਿਚ ਗ੍ਰੇਸ ਅੰਕ ਹਾਸਲ ਕਰਨ ਵਾਲੇ 1500 ਤੋਂ ਵੱਧ ਉਮੀਦਵਾਰਾਂ ਦੇ ਨਤੀਜਿਆਂ ਹੋਵੇਗੀ ਮੁੜ ਜਾਂਚ
NTA ਨੇ ਕਿਸੇ ਵੀ ਬੇਨਿਯਤੀ ਤੋਂ ਇਨਕਾਰ ਕੀਤਾ, ਜਾਂਚ ਲਈ ਬਣਾਈ ਕਮੇਟੀ
ਜੰਮੂ ਕਸ਼ਮੀਰ: ਜੁੜਵਾ ਭੈਣਾਂ ਨੇ ਪਾਸ ਕੀਤੀ ਨੀਟ-ਯੂਜੀ ਦੀ ਪ੍ਰੀਖਿਆ
ਸਈਅਦ ਸਬੀਆ ਅਤੇ ਸਈਅਦ ਬਿਸਮਾ ਨੂੰ ਪਹਿਲੀ ਕੋਸ਼ਿਸ਼ ਵਿਚ ਮਿਲੀ ਸਫਲਤਾ
NEET 2023: ਮੁਹਾਲੀ ਦੀ ਹਰਅਜ਼ੀਜ਼ ਕੌਰ ਨੇ ਦੇਸ਼ ਭਰ ’ਚ ਹਾਸਲ ਕੀਤਾ 157ਵਾਂ ਰੈਂਕ
720 ਵਿਚੋਂ ਮਿਲੇ 705 ਅੰਕ
ਨੀਟ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਉਮੀਦਵਾਰਾਂ ਦੀ ਪ੍ਰੀਖਿਆ ਮੁਲਤਵੀ
ਮਣੀਪੁਰ ਦੀ ਸਥਿਤੀ ਦੇ ਮੱਦੇਨਜ਼ਰ ਲਿਆ ਫ਼ੈਸਲਾ