Nepal
ਨੇਪਾਲ 'ਚ ਵੱਡਾ ਹਾਦਸਾ, ਹੈਲੀਕਾਪਟਰ ਹੋਇਆ ਕਰੈਸ਼, ਚਾਰ ਲੋਕ ਸਨ ਸਵਾਰ
ਹੈਲੀਕਾਪਟਰ ਭਾਰਤ ਦੁਆਰਾ ਫੰਡ ਕੀਤੇ ਗਏ ਅਰੁਣ-III ਹਾਈਡਲ ਪ੍ਰੋਜੈਕਟ ਲਈ ਲੈ ਕੇ ਜਾ ਰਿਹਾ ਸੀ ਸਮਾਨ
6 ਹਜ਼ਾਰ ਮੀਟਰ ਤੋਂ ਡਿੱਗਿਆ ਅਜਮੇਰ ਦਾ ਨੌਜਵਾਨ 3 ਦਿਨਾਂ ਬਾਅਦ ਮਿਲਿਆ ਜ਼ਿੰਦਾ
ਤਿੰਨ ਦਿਨ ਹਿਮਾਲਿਆ ਦੇ ਬਰਫ਼ੀਲੇ ਪਹਾੜਾਂ ਵਿਚ ਬਿਤਾਏ
ਨੇਪਾਲ ਦੀ ਚੋਟੀ ਅੰਨਪੂਰਨਾ ਤੋਂ ਲਾਪਤਾ ਹੋਏ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ, ਤਲਾਸ਼ੀ ਮੁਹਿੰਮ ਜਾਰੀ
6000 ਮੀਟਰ ਦੀ ਉਚਾਈ ਤੋਂ ਡਿੱਗੇ ਹੇਠਾਂ
ਨੇਪਾਲ 'ਚ ਪਹਾੜੀ ਤੋਂ ਡਿੱਗ ਕੇ ਭਾਰਤੀ ਸੈਲਾਨੀ ਦੀ ਮੌਤ
ਨੇਪਾਲ ਨੇ ਸ਼ੁੱਕਰਵਾਰ ਨੂੰ ਵਿਕਰਮ ਸੰਵਤ ਮੁਤਾਬਕ ਨਵਾਂ ਸਾਲ ਮਨਾਇਆ। ਗੁਰੂੰਗ ਆਪਣੇ ਚਾਰ ਦੋਸਤਾਂ ਨਾਲ ਚੀਵਾ ਭੰਜਯਾਂਗ ਗਿਆ।
ਗੁਆਂਢੀ ਦੇਸ਼ ਨੇਪਾਲ ਦੇ ਨਵੇਂ ਰਾਸ਼ਟਰਪਤੀ ਬਣੇ ਰਾਮ ਚੰਦਰ ਪੌਡੇਲ, ਦੁੱਗਣੇ ਤੋਂ ਵੱਧ ਵੋਟਾਂ ਨਾਲ ਜਿੱਤੇ
ਪੌਡੇਲ ਨੇ 33,802 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸੁਭਾਸ਼ ਚੰਦਰ ਨੇਮਵਾਂਗ ਨੂੰ 15,518 ਵੋਟਾਂ ਮਿਲੀਆਂ