New Zealand
Punjabi Youth Died in New Zealand: ਨਿਊਜ਼ੀਲੈਂਡ ਵਿਚ 25 ਸਾਲਾ ਪੰਜਾਬੀ ਨੌਜਵਾਨ ਦੀ ਹਤਿਆ; ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਸੀ ਨੌਜਵਾਨ
New Zealand: ਸਿੱਖ ਮੁਲਾਜ਼ਮ ਨੇ ਘੱਟ ਤਨਖਾਹ ਮਿਲਣ, ਛੁੱਟੀਆਂ ਦੀ ਤਨਖਾਹ ਨਾ ਦੇਣ 'ਤੇ ਕੰਪਨੀ 'ਤੇ ਕੀਤਾ ਕੇਸ ਕਰ ਬਕਾਇਆ ਹਾਸਲ ਕੀਤਾ
ਉਸਦੀ ਕੰਪਨੀ ਦੇ ਇਕਲੌਤੇ ਡਾਇਰੈਕਟਰ ਜੋਗਾ ਸਿੰਘ ਚੈਂਬਰ ਨੇ ਉਸਦੀ ਤਨਖਾਹ ਦੀ ਅਦਾਇਗੀ ਕਰਣ ਤੋਂ ਇਨਕਾਰ ਕਰ ਦਿੱਤਾ
New Zealand vs Pakistan : ਪਾਕਿ ਨੇ ਨਿਊਜ਼ੀਲੈਂਡ ਨੂੰ 21 ਦੌੜਾਂ ਨਾਲ ਹਰਾਇਆ, ਸੈਮੀਫ਼ਾਈਨਲ ਦੀ ਦੌੜ ਹੋਈ ਰੌਚਕ
ਫ਼ਖ਼ਰ ਜ਼ਮਾਨ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨਿਆ ਗਿਆ
Punjabi Youth Death in New Zealand: ਨਿਊਜ਼ੀਲੈਂਡ ਵਿਚ ਪੰਜਾਬੀ ਨੌਜਵਾਨ ਦੀ ਮੌਤ; ਚੰਗੇ ਭਵਿੱਖ ਲਈ ਗਿਆ ਸੀ ਵਿਦੇਸ਼
ਫਤਿਹਗੜ੍ਹ ਚੂੜੀਆਂ ਦੇ ਪਿੰਡ ਖੈਰਾ ਕਲਾਂ ਨਾਲ ਸਬੰਧਤ ਸੀ ਨੌਜਵਾਨ
ਕ੍ਰਿਕਟ ਵਿਸ਼ਵ ਕੱਪ 2023: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ
36.2 ਓਵਰਾਂ 'ਚ 283 ਦੌੜਾਂ ਦਾ ਟੀਚਾ ਕੀਤਾ ਹਾਸਲ
ਨਿਊਜ਼ੀਲੈਂਡ: ਅਫਗਾਨੀ ਮੂਲ ਦੀ ਔਰਤ ਫਰਜ਼ਾਨਾ ਯਾਕੂਬੀ ਦੇ ਕਤਲ ਮਾਮਲੇ 'ਚ ਪੰਜਾਬੀ ਨੌਜਵਾਨ ਨੂੰ ਉਮਰ ਕੈਦ
ਪਿਛਲੇ ਸਾਲ ਕੰਵਰਪਾਲ ਸਿੰਘ ਨੇ ਲੜਕੀ ਦਾ ਕੀਤਾ ਸੀ ਕਤਲ
'ਟਾਈਮ ਕੈਪਸੂਲ' 'ਚ ਸ਼ਾਮਲ ਹੋਇਆ ਗੁਰਦਾਸਪੁਰ ਦੀ ਅਰਾਧਿਆ ਸ਼ਰਮਾ ਵਲੋਂ ਲਿਖਿਆ ਪੱਤਰ
ਨਿਊਜ਼ੀਲੈਂਡ ਦੇ ਸ਼ਹਿਰ ਹੈਸਟਿੰਗ ਦੇ 150ਵੇਂ ਸਾਲ ਮੌਕੇ ਜ਼ਮੀਨ 'ਚ ਦਬਾਇਆ ਗਿਆ 'ਟਾਈਮ ਕੈਪਸੂਲ'
ਨਿਊਜ਼ੀਲੈਂਡ ਦੀ ਪ੍ਰਮੁੱਖ ਰੀਅਲ ਅਸਟੇਟ ਕੰਪਨੀ ਦੇ ਅਹਿਮ ਅਹੁਦੇ ’ਤੇ ਪਹੁੰਚਿਆ ਪੰਜਾਬੀ
ਗੁਰਜੀਤ ਪੰਜਾਬ ਦੇ ਬਾਬਾ ਬੰਦਾ ਸਿੰਘ ਬਹਾਦ ਕਾਲਜ ਤੋਂ ਬੀ,ਟੈੱਕ ਦੀ ਡਿਗਰੀ ਹਾਸਲ ਕਰ ਕੇ ਇੱਥੇ ਪਹੁੰਚਿਆ ਸੀ
ਕਾਮਿਆਂ ਦੇ ਸ਼ੋਸ਼ਣ ਮਾਮਲੇ ’ਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੰਪਨੀਆਂ ਦੀ ਮਾਨਤਾ ਰੱਦ ਕਰਨ ਲੱਗੀ
ਆਫਸ਼ੌਰ (ਮੂਲ ਵਤਨ) ਏਜੰਟਾਂ ਨਾਲ 14 ਤੋਂ 30 ਹਜ਼ਾਰ ਡਾਲਰ ਦੇ ਸੌਦੇ
ਫਲਾਈਟ 'ਚ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਦਾ ਤੋਲਿਆ ਜਾਵੇਗਾ ਭਾਰ, ਜਾਣੋ ਕਾਰਨ
ਉਹਨਾਂ ਦੇ ਭਾਰ ਦੀ ਜਾਣਕਾਰੀ ਫਿਰ ਸਰਵੇਖਣ ਵਿਚ ਜਮ੍ਹਾਂ ਕਰਾਈ ਜਾਂਦੀ ਹੈ ਪਰ ਏਜੰਟ ਦੀ ਸਕਰੀਨ 'ਤੇ ਦਿਖਾਈ ਨਹੀਂ ਦੇਵੇਗੀ