NEWS
Delhi ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਗਠਿਤ ਕਮਿਸ਼ਨ ਨੇ ਰਿਪੋਰਟ ਕੀਤੀ ਪੇਸ਼
ਘੱਟੋ-ਘੱਟ ਸਮਰਥਨ ਮੁੱਲ ਦੇਣ ਤੇ ਛੇਤੀ ਪੱਕਣ ਵਾਲੀਆਂ ਫ਼ਸਲਾਂ ਨੂੰ ਉਤਸ਼ਾਹਤ ਕਰਨ ਦਾ ਰਾਜ ਸਭਾ ’ਚ ਉਠਾਇਆ ਮੁੱਦਾ
ਔਰਤਾਂ ਨੂੰ ਮਿਲਣਗੇ 2100 ਰੁਪਏ, ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ : ਕੇਜਰੀਵਾਲ
ਕਿਹਾ, ਦਿੱਲੀ ’ਚ ਭਲਕੇ ਤੋਂ ਸ਼ੁਰੂ ਹੋਵੇਗੀ ਰਜਿਸਟਰੇਸ਼ਨ
Haryana News: ਕੰਡਕਟਰ ਨੂੰ ਬੱਸ ਵਿਚ ਬੀੜੀ ਪੀਣੀ ਪਈ ਮਹਿੰਗੀ, ਲੱਗਿਆ ਮੋਟਾ ਜੁਰਮਾਨਾ
Haryana News: ਯਾਤਰੀ ਨੇ ਧੂੰਏਂ ਕਾਰਨ ਹੋਈ ਪਰੇਸ਼ਾਨੀ ਦੀ ਕੀਤੀ ਸੀ ਸ਼ਿਕਾਇਤ
Punjab News: ਸਕੱਤਰੇਤ ਦੇ ਮੁਲਾਜ਼ਮ ਡੀਏ ਲੈਣ ਲਈ ਕਰਨਗੇ ਰੈਲੀਆਂ
Punjab News: ਪੰਜਾਬ ਦੇ ਮੁਲਾਜ਼ਮਾਂ ਦੀਆਂ ਸਰਕਾਰ ਵਲੋਂ 4-4 ਪ੍ਰਤੀਸ਼ਤ ਦੀਆਂ ਤਿੰਨ ਕਿਸ਼ਤਾਂ ਬਕਾਇਆ
Gurnam Bhullar's wife: MBBS ਦੀ ਪੜ੍ਹਾਈ ਕਰ ਰਹੀ ਗੁਰਨਾਮ ਭੁੱਲਰ ਦੀ ਪਤਨੀ
Gurnam Bhullar's wife: ਮਹੀਨਾ ਪਹਿਲਾਂ ਗੁਰਨਾਮ ਭੁੱਲਰ ਦੇ ਮੰਗਣ ਦੀਆਂ ਤਸਵੀਰਾਂ ਹੋਈਆਂ ਸਨ ਵਾਇਰਲ
Uttarakhand News: ਉਤਰਾਖ਼ੰਡ ਦੇ ਨੈਨੀਤਾਲ ਵਿਖੇ ਖੱਡ ਵਿਚ ਡਿੱਗੀ ਪਿਕਅੱਪ ਗੱਡੀ, 8 ਲੋਕਾਂ ਦੀ ਹੋਈ ਮੌਤ
Uttarakhand News: ਹਾਦਸੇ ’ਚ ਤਿੰਨ ਹੋਰ ਲੋਕ ਜ਼ਖ਼ਮੀ
Mohali News: ਮੁਹਾਲੀ ਪੁਲਿਸ ਨੇ ਗੋਲਡੀ ਬਰਾੜ ਦੇ ਸੰਚਾਲਕ ਗੁਰਪਾਲ ਸਿੰਘ ਨੂੰ ਕੀਤਾ ਗ੍ਰਿਫਤਾਰ
ਮੁਲਜ਼ਮ ਕੋਲੋ ਇਕ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਵੀ ਹੋਏ ਬਰਾਮਦ
Diwali Special: ਪਿਆਰ ਅਤੇ ਸਾਂਝ ਦਾ ਪ੍ਰਤੀਕ ਹੈ ਦੀਵਾਲੀ
Diwali Special: ਇਸ ਸਰਬ ਸਾਂਝੇ ਤਿਉਹਾਰ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।
ਪਟਿਆਲਾ 'ਚ ਕੰਬਾਇਨ ਤੇ ਕਾਰ ਦੀ ਆਪਸ 'ਚ ਹੋਈ ਟੱਕਰ, ਦੋ ਸਕੇ ਭਰਾਵਾਂ ਦੀ ਮੌਤ
ਇਕ ਔਰਤ ਗੰਭੀਰ ਜ਼ਖਮੀ