newsinpunjabi
Sippy Gill: ਪੰਜਾਬੀ ਗਾਇਕ ਸਿੱਪੀ ਗਿੱਲ ਦੀ ਸੈਸ਼ਨ ਕੋਰਟ 'ਚ ਜਮਾਨਤ ਦੀ ਅਰਜ਼ੀ ਹੋਈ ਨਾਮਨਜ਼ੂਰ
ਗਾਇਕ ਸਿੱਪੀ ਗਿੱਲ ਦੇ ਖਿਲਾਫ 12 ਦਿਨ ਪਹਿਲਾਂ ਐਫਆਈਆਰ ਦਰਜ ਹੋਈ ਸੀ
Chandigrh News: ਪੰਜਾਬ ਯੂਨੀਵਰਸਿਟੀ 'ਚ ਬੀਡੀਐਸ-ਐਮਡੀਐਸ ਦੇ ਵਿਦਿਆਰਥੀ ਬੈਠੇ ਹੜਤਾਲ 'ਤੇ
ਹੜਤਾਲ 'ਤੇ ਬੈੱਠੇ ਵਿਦਿਆਰਥੀਆਂ ਨੇ ਮਾਣ ਭੱਤਾ ਵਧਾਉਣ ਦੀ ਕੀਤੀ ਮੰਗ
Abohar News: ਜ਼ਹਿਰੀਲੀ ਚੀਜ਼ ਖਾਣ ਨਾਲ ਪਰਿਵਾਰ ਦੇ 14 ਮੈਂਬਰ ਬੀਮਾਰ, ਇਕ ਨੌਜਵਾਨ ਦੀ ਮੌਤ
ਸਿਹਤ ਵਿਭਾਗ ਦੀਆ ਟੀਮਾਂ ਨੇ ਘਰਾਂ ਅੰਦਰ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਕੀਤੀ
India Canada News: ਨਿੱਜਰ ਮਾਮਲੇ 'ਚ ਆਪਣੇ ਦੋਸ਼ਾਂ 'ਤੇ ਕਾਇਮ ਰਹਿੰਦਿਆ ਕੈਨੇਡਾ ਭਾਰਤ ਨਾਲ ਗੱਲਬਾਤ 'ਚ ਸ਼ਾਮਲ: ਮੇਲਾਨੀ ਜੋਲੀ
ਭਾਰਤ ਨੇ ਤਕਰੀਬਨ ਇਕ ਹਫਤਾ ਪਹਿਲਾਂ ਕੈਨੇਡਾ 'ਚ ਕੁਝ ਵੀਜਾ ਸੇਵਾਵਾਂ ਬਹਾਲ ਕੀਤੀਆਂ
DELHI AQI: ਦਿੱਲੀ 'ਚ ਲਗਾਤਾਰ ਚੌਥੇ ਦਿਨ AQI 'ਬਹੁਤ ਖਰਾਬ' ਸ਼੍ਰੇਣੀ 'ਚ, ਹਵਾ ਦੀ ਗੁਣਵੱਤਾ 'ਚ ਨਹੀਂ ਸੁਧਾਰ
ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਹਰ ਗੁਜ਼ਰਦੇ ਦਿਨ ਨਾਲ ਵੱਧ ਰਿਹਾ ਹੈ
Bank Holidays in Nov 2023: ਨਵੰਬਰ 'ਚ 15 ਦਿਨ ਬੰਦ ਰਹਿਣਗੇ ਬੈਂਕ।
ਤਿਉਹਾਰਾਂ ਦੇ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਰਹੋ ਅਲਰਟ
Lahore: ਪੰਜਾਬ ਵਿਚ ਪਰਾਲੀ ਸਾੜਨ ਦਾ ਮੁੱਦਾ ਭਾਰਤ ਕੋਲ ਕੂਟਨੀਤਕ ਪੱਧਰ 'ਤੇ ਚੁਕੇਗਾ ਪਾਕਿਸਤਾਨ
ਲਾਹੌਰ ਦੁਨੀਆਂ ਦੇ ਸਬ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚੋ ਇਕ ਹੈ
ਸਾਨੂੰ ਭਾਰਤ ਨੂੰ ਅਗਲੇ 25 ਸਾਲਾਂ ’ਚ ਵਿਕਸਿਤ ਦੇਸ਼ ਬਣਾਉਣਾ ਹੋਵੇਗਾ : ਮੋਦੀ
ਸਦੀ ਦੇ ਅਗਲੇ 25 ਸਾਲ ਭਾਰਤ ਲਈ ਸਭ ਤੋਂ ਮਹੱਤਵਪੂਰਨ: ਮੋਦੀ
Kashmir News: ਕਸ਼ਮੀਰ ਦੇ ਕੁਪਵਾੜਾ 'ਚ ਦਰਦਨਾਕ ਹਾਦਸਾ:
ਲੋਕਾਂ ਨਾਲ ਭਰੀ ਸੂਮੋ ਗੱਡੀ ਡੂੰਘੀ ਖਾਈ 'ਚ ਡਿੱਗੀ, ਚਾਰ ਦੀ ਮੌਤ; 10 ਲੋਕ ਜ਼ਖਮੀ
Election Commission: ਚੋਣ ਕਮਿਸ਼ਨ ਵੱਲੋਂ 8 ਰਾਜਾਂ ਤੇ ਯੂ.ਟੀਜ਼ ਦੇ ਸੀ.ਈ.ਓ ਤੇ ਪੁਲਿਸ ਨੋਡਲ ਅਫਸਰਾਂ ਨਾਲ ਮੀਟਿੰਗ
ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ