Olympic Games
ਅੱਧੇ ਸਾਲ ’ਚ ਹੀ ਫਿੱਕੇ ਪਏ ਓਲੰਪਿਕ ਤਮਗੇ, ਮਨੂ ਭਾਕਰ ਨੂੰ ਇਨ੍ਹਾਂ ਦੇ ਬਦਲੇ ਜਾਣ ਦੀ ਉਮੀਦ
ਕੌਮਾਂਤਰੀ ਓਲੰਪਿਕ ਕਮੇਟੀ ਨੇ ਕਿਹਾ ਕਿ ਨੁਕਸਾਨੇ ਗਏ ਤਮਗਿਆਂ ਦੀ ਥਾਂ ਯੋਜਨਾਬੱਧ ਤਰੀਕੇ ਨਾਲ ਮੋਨੀ ਡੀ ਪੈਰਿਸ (ਫਰਾਂਸ ਦੀ ਕੌਮੀ ਟਕਸਾਲ) ਨਵੇਂ ਤਮਗੇ ਦੇਵੇਗੀ
ਖੇਡਾਂ ਲਈ ਸਾਲਸੀ ਅਦਾਲਤ ਨੇ ਵਿਨੇਸ਼ ਦੀ ਅਪੀਲ ’ਤੇ ਫੈਸਲਾ ਮੁਲਤਵੀ ਕੀਤਾ
ਆਈ.ਓ.ਏ. ਦੇ ਸੂਤਰਾਂ ਮੁਤਾਬਕ ਇਸ ਫੈਸਲੇ ਨੂੰ 13 ਅਗੱਸਤ ਨੂੰ ਜਨਤਕ ਕੀਤਾ ਜਾਵੇਗਾ।
Vinesh Phogat : ਪੈਰਿਸ ਓਲੰਪਿਕ ਖੇਡਾਂ 2024 : ਕੁਸ਼ਤੀ ਦੇ ਫ਼ਾਈਨਲ ’ਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਬਣੀ ਵਿਨੇਸ਼ ਫੋਗਾਟ
Vinesh Phogat : ਸੈਮੀਫਾਈਨਲ ਮੈਚ ’ਚ ਕਿਊਬਾ ਦੀ ਯੁਸਾਨੇਲਿਸ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ
Paris Olympic Gages 2024 : ਹੱਥੋਂ ਖਿਸਕੇ ਬੈਡਮਿੰਟਨ ਤੇ ਨਿਸ਼ਾਨੇਬਾਜ਼ੀ ਮੈਡਲ, ਮਹਿਲਾ ਟੇਬਲ ਟੈਨਿਸ ਟੀਮ ਕੁਆਰਟਰ ਫਾਈਨਲ ’ਚ ਪਹੁੰਚੀ
ਪੈਰਿਸ ’ਚ ਪੰਜਵੀਂ ਵਾਰ ਚੌਥੇ ਸਥਾਨ ’ਤੇ ਰਹਿ ਕੇ ਤਮਗਾ ਜਿੱਤਣ ਤੋਂ ਖੁੰਝਿਆ ਭਾਰਤ
ਰਣਿੰਦਰ, ਜਸਪਾਲ ਨੇ ਕਿਹਾ, ‘ਖੇਲੋ ਇੰਡੀਆ ਤੋਂ ਕੁਝ ਹਾਸਲ ਨਹੀਂ, ਜੂਨੀਅਰ ਪ੍ਰੋਗਰਾਮ NRAI ਅਧੀਨ ਹੋਣਾ ਚਾਹੀਦੈ’
ਕਿਹਾ, ਜੇ ਸਰਕਾਰ ਪ੍ਰੋਗਰਾਮ ਚਲਾਉਂਦੀ ਰਹੀ, ਤਾਂ ਸਾਡੇ ਕੋਲ ਲਾਸ ਏਂਜਲਸ ਲਈ ਕੋਈ ਟੀਮ ਨਹੀਂ ਹੋਵੇਗੀ
ਪੈਰਿਸ ਓਲੰਪਿਕ ’ਚ ਭਾਰਤ : ਦੋ ਯਾਦਗਾਰ ਜਿੱਤਾਂ ਅਤੇ ਮਨੂ ਇਕ ਹੋਰ ਤਮਗੇ ਵਲ, ਤੀਰਅੰਦਾਜ਼ ਤਮਗੇ ਤੋਂ ਖੁੰਝੇ
ਲਕਸ਼ਯ ਮੈਡਲ ਤੋਂ ਇਕ ਜਿੱਤ ਦੂਰ, ਓਲੰਪਿਕ ਸੈਮੀਫਾਈਨਲ 'ਚ ਪਹੁੰਚਣ ਵਾਲਾ ਪਹਿਲਾ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਬਣਿਆ
Olympic Games 2024 Day 5 : ਸਵਪਨਿਲ ਕੁਸਲੇ 50 ਮੀਟਰ ਰਾਈਫਲ 3 ਪੋਜੀਸ਼ਨ ਦੇ ਫਾਈਨਲ ’ਚ, ਸੇਨ ਤੇ ਸਿੰਧੂ ਪ੍ਰੀ ਕੁਆਰਟਰ ਫਾਈਨਲ ’ਚ ਪਹੁੰਚੇ
ਮਨਿਕਾ ਬੱਤਰਾ ਨੇ ਵੀ ਆਖਰੀ 16 ’ਚ ਥਾਂ ਬਣਾਈ, ਭਾਰਤੀ ਟੇਬਲ ਟੈਨਿਸ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ
ਸੀਨ ਨਦੀ ’ਚ ਪਾਣੀ ’ਤੇ ਚਿੰਤਾ ਕਾਰਨ ਪੁਰਸ਼ ਟਰਾਈਥਲਾਨ ਰੱਦ
ਆਯੋਜਕਾਂ ਨੂੰ ਉਮੀਦ, ਬੁਧਵਾਰ ਨੂੰ ਹੋ ਸਕਣਗੇ ਮੁਕਾਬਲੇ
ਸੋਮਵਾਰ ਭਾਰਤ ਲਈ ਓਲੰਪਿਕ ਖੇਡਾਂ ’ਚ ਰਿਹਾ ਰਲਵਾਂ-ਮਿਲਵਾਂ ਦਿਨ, ਹਾਕੀ ਟੀਮ ਹਾਰ ਤੋਂ ਮਸਾਂ ਬਚੀ, ਨਿਸ਼ਾਨੇਬਾਜ਼ੀ ’ਚ ਕਿਤੇ ਖੁਸ਼ੀ, ਕਿਤੇ ਗ਼ਮ
ਤੀਰਅੰਦਾਜ਼ ਫਿਰ ਨਿਸ਼ਾਨੇ ਤੋਂ ਖੁੰਝ ਗਏ
ਓਲੰਪਿਕ ’ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ’ਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ
ਮਨਦੀਪ ਸਿੰਘ, ਵਿਵੇਕ ਸਾਗਰ ਪ੍ਰਸਾਦ ਅਤੇ ਹਰਮਨਪ੍ਰੀਤ ਸਿੰਘ ਨੇ ਕੀਤੇ ਗੋਲ