parents
ਹੁਣ ਕੈਨੇਡਾ ’ਚ ਕਰਵਾਉ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼, ਜਾਣੋ ਕੀ ਹੈ ਮਾਈਨਰ ਸਟੱਡੀ ਵੀਜ਼ਾ
ਵਧੇਰੇ ਜਾਣਕਾਰੀ ਲਈ 77197-64281 ’ਤੇ ਕਰੋ ਸੰਪਰਕ
ਜਲੰਧਰ 'ਚ ਮਾਪਿਆਂ ਤੋਂ ਘਰ ਖ਼ਾਲੀ ਕਰਵਾਉਣ ਪਹੁੰਚੀ ਧੀ, ਲਗਾਏ ਕੁੱਟਮਾਰ ਦੇ ਇਲਜ਼ਾਮ
ਕਿਹਾ, ਮੈਂ ਪ੍ਰੇਮ ਵਿਆਹ ਕਰਵਾਇਆ ਸੀ ਤੇ ਪ੍ਰਵਾਰ ਮੇਰੇ ਵਿਰੁਧ ਹੈ
ਕੈਨੇਡਾ ’ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਦਾ ਸਵਾਲ - ‘ਸਾਡੇ ਬੱਚਿਆਂ ਦਾ ਕੀ ਕਸੂਰ’
ਕਿਹਾ, ਅਸੀਂ ਅਪਣੀ ਉਮਰ ਭਰ ਦੀ ਜਮ੍ਹਾ ਪੂੰਜੀ ਲਗਾ ਕੇ ਭੇਜੇ ਸਨ ਵਿਦੇਸ਼
ਰਾਜਸਥਾਨ : ਮਾਂ-ਪਿਓ ਦੇ ਝਗੜੇ ਨੇ ਲਈ ਮਾਸੂਮ ਦੀ ਜਾਨ, ਪਿਓ ਨੇ ਗੁੱਸੇ ’ਚ ਆ ਕੇ 3 ਸਾਲਾ ਪੁੱਤ ਨੂੰ ਕੁਹਾੜੀ ਨਾਲ ਵੱਢਿਆ
ਲੋਕੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ
ਮਾਪਿਆਂ ਦੀਆਂ ਅੱਖਾਂ ਸਾਹਮਣੇ ਨਦੀ 'ਚ ਡੁੱਬੇ ਦੋ ਪੁੱਤ, ਭਾਲ ਜਾਰੀ
ਘੁੰਮਣ ਗਿਆ ਸੀ ਪੂਰਾ ਪ੍ਰਵਾਰ
10ਵੀਂ ਦੇ ਟਾਪਰ ਨੇ 6 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ : ਸੜਕ ਹਾਦਸੇ ’ਚ ਮੌਤ ਹੋਣ ਤੋਂ ਬਾਅਦ ਮਾਪਿਆਂ ਨੇ ਅੰਗ ਕੀਤੇ ਦਾਨ
ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਇੱਕ ਵਿਦਿਆਰਥੀ ਦੀ ਮੌਤ ਹੋ ਗਈ
ਹੁਣ ਮਾਪੇ ਆਪਣੇ ਬੈਂਕ ਖਾਤੇ ਤੋਂ ਬੱਚਿਆਂ ਦੇ ਨਾਂ 'ਤੇ ਕਰ ਸਕਣਗੇ ਨਿਵੇਸ਼
2019 ਦੇ ਸਰਕੂਲਰ ਵਿਚ ਦਰਸਾਏ ਗਏ ਹੋਰ ਸਾਰੇ ਪ੍ਰਬੰਧਾਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ
ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੋਣ ਜਾ ਰਹੇ ਹਨ ਕਈ ਬਦਲਾਅ, ਹਰ ਮਹੀਨੇ ਮਾਪਿਆਂ ਸਾਹਮਣੇ ਬੱਚੇ ਕਰਨਗੇ ਪਰਫਾਰਮ
ਪੰਜਾਬ ਸਰਕਾਰ ਦਾ ਮਕਸਦ ਬੱਚਿਆਂ ਨੂੰ ਕਿਤਾਬਾਂ ਤੋਂ ਇਲਾਵਾ ਹੋਰ ਗਤੀਵਿਧੀਆਂ ਨਾਲ ਜੋੜਨਾ ਹੈ
SGGS ਕਾਲਜ ਨੇ ਮਾਪਿਆਂ ਨਾਲ ਗੱਲਬਾਤ ਸੈਸ਼ਨ ਦਾ ਕੀਤਾ ਆਯੋਜਨ
ਇੱਕ ਬੂਟੇ ਨੂੰ ਤੋਹਫ਼ਾ ਦੇਣ ਦੀ ਯੋਜਨਾ ਦੇ ਅਨੁਸਾਰ, ਸਾਰੇ ਮਾਪਿਆਂ ਨੂੰ ਕਾਲਜ ਦੇ ਬੋਟੈਨੀਕਲ ਗਾਰਡਨ ਵਿੱਚ ਉਗਾਏ ਗਏ ਬੂਟੇ ਤੋਹਫ਼ੇ ਵਿੱਚ ਦਿੱਤੇ ਗਏ
ਹਾਈ ਕੋਰਟ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ
ਉਹ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਪੁੱਤਰ ਦੇ ਕਤਲ ਦੀ ਜਾਂਚ ਇੱਕ ਸੁਤੰਤਰ ਏਜੰਸੀ ਤੋਂ ਕਰਵਾਉਣ ਦੀ ਮੰਗ ਕਰਨਾ ਚਾਹੁੰਦੇ ਹਨ।