Parliament
ਮੌਜੂਦਾ ਖ਼ਰਚਿਆਂ ਨੂੰ ਪੂਰਾ ਕਰਨ ਲਈ ਸਰਕਾਰੀ ਵਜ਼ੀਫ਼ੇ ਕਾਫੀ ਨਹੀਂ : ਸੰਸਦੀ ਕਮੇਟੀ
ਕਮੇਟੀ ਦੀ ਰੀਪੋਰਟ ਸੋਮਵਾਰ ਨੂੰ ਸੰਸਦ ’ਚ ਪੇਸ਼ ਕੀਤੀ ਗਈ
ਵਿਰੋਧੀ ਧਿਰ ਨੇ ਵੋਟਰ ਸੂਚੀਆਂ ’ਚ ਕਥਿਤ ਗੜਬੜੀਆਂ ’ਤੇ ਸੰਸਦ ’ਚ ਚਰਚਾ ਦੀ ਮੰਗ ਕੀਤੀ
ਰਾਜ ਸਭਾ ’ਚ ਵੀ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿਤੀ ਗਈ, ਜਿਸ ਕਾਰਨ ਵਿਰੋਧੀ ਸੰਸਦ ਮੈਂਬਰਾਂ ਨੇ ਵਾਕਆਊਟ ਕੀਤਾ
ਇੰਜੀਨੀਅਰ ਰਾਸ਼ਿਦ ਨੇ ਜੰਮੂ-ਕਸ਼ਮੀਰ ਦੇ ਨਾਗਰਿਕਾਂ ਦੀ ਮੌਤ ਦਾ ਮੁੱਦਾ ਸੰਸਦ ’ਚ ਚੁਕਿਆ
ਕਿਹਾ, ਸਾਨੂੰ ਜੀਣ ਦਿਉ, ਸਾਡਾ ਖ਼ੂਨ ਸਸਤਾ ਨਹੀਂ
ਕੈਬਨਿਟ ਨੇ ਨਵੇਂ ਇਨਕਮ ਟੈਕਸ ਬਿਲ ਨੂੰ ਪ੍ਰਵਾਨਗੀ ਦਿਤੀ, ਅਗਲੇ ਹਫਤੇ ਸੰਸਦ ’ਚ ਪੇਸ਼ ਕੀਤਾ ਜਾਵੇਗਾ
ਨਵਾਂ ਟੈਕਸ ਨਹੀਂ, ਸਿਰਫ਼ ਸਿੱਧੇ ਟੈਕਸ ਕਾਨੂੰਨ ਨੂੰ ਸਮਝਣ ਲਈ ਸੌਖਾ ਬਣਾਉਣ ਦੀ ਕੋਸ਼ਿਸ਼ ਕਰੇਗਾ ਨਵਾਂ ਬਿਲ
ਸੰਸਦ ਭਵਨ ’ਚ ‘ਧੱਕਾ-ਮੁੱਕੀ’ ਕਰਨ ਦੇ ਦੋਸ਼ ’ਚ ਰਾਹੁਲ ਗਾਂਧੀ ਵਿਰੁਧ ਮਾਮਲਾ ਕ੍ਰਾਈਮ ਬ੍ਰਾਂਚ ਨੂੰ ਸੌਂਪਿਆ ਗਿਆ
ਪੁਲਿਸ ਸਾਰੰਗੀ ਅਤੇ ਮੁਕੇਸ਼ ਰਾਜਪੂਤ ਦੇ ਬਿਆਨ ਦਰਜ ਕਰ ਸਕਦੀ ਹੈ ਅਤੇ ਰਾਹੁਲ ਗਾਂਧੀ ਨੂੰ ਵੀ ਪੁੱਛ-ਪੜਤਾਲ ਲਈ ਬੁਲਾ ਸਕਦੀ ਹੈ : ਅਧਿਕਾਰੀ
ਵਿੱਤੀ ਕੰਮਕਾਜ ਤੋਂ ਬਾਅਦ ਲੋਕ ਸਭਾ ’ਚ ਪੇਸ਼ ਹੋਵੇਗਾ ‘ਇਕ ਦੇਸ਼ ਇਕ ਚੋਣ ਬਿਲ’
ਪਹਿਲਾਂ ਅੱਜ ਹੀ ਪੇਸ਼ ਕੀਤਾ ਜਾਣ ਲਈ ਸੂਚੀਬੱਧ ਕੀਤੇ ਗਏ ਸਨ ਬਿਲ, ਲੋਕ ਸਭਾ ਸਕੱਤਰੇਤ ਵਲੋਂ ਜਾਰੀ ਸੋਧੇ ਹੋਏ ਏਜੰਡੇ ’ਚ ਬਿਲ ਸ਼ਾਮਲ ਨਹੀਂ
ਸੋਰੋਸ, ਅਡਾਨੀ ਗਰੁੱਪ ਸਮੇਤ ਵੱਖ-ਵੱਖ ਮੁੱਦਿਆਂ ’ਤੇ ਹੰਗਾਮੇ ਕਾਰਨ ਸੰਸਦ ’ਚ ਰੇੜਕਾ ਜਾਰੀ, ਪੜ੍ਹੋ ਪੂਰੀ ਰੀਪੋਰਟ
ਲੋਕ ਸਭਾ ਸਪੀਕਰ ਬਿਰਲਾ ਨੇ ਵਿਰੋਧੀ ਧਿਰ ਦੇ ਹੰਗਾਮੇ ਨੂੰ ‘ਅਸ਼ੋਭਨੀਕ’ ਕਰਾਰ ਦਿਤਾ
ਪੰਜਾਬ ’ਚ ‘ਝੋਨੇ ਦੀ ਹੌਲੀ ਖਰੀਦ ਅਤੇ ਖਾਦਾਂ ਦੀ ਘਾਟ’ ਵਿਰੁਧ ਸੰਸਦ ’ਚ ਪ੍ਰਦਰਸ਼ਨ
ਕਾਂਗਰਸੀ ਸੰਸਦ ਮੈਂਬਰਾਂ ਨੇ ਕੰਪਲੈਕਸ ’ਚ ਕੀਤਾ ਰੋਸ ਪ੍ਰਦਰਸ਼ਨ
ਸੰਸਦੀ ਸੁਧਾਰਾਂ ਦੀ ਲੋੜ, ਪ੍ਰੀਜ਼ਾਈਡਿੰਗ ਅਧਿਕਾਰੀਆਂ ਲਈ ਨਿਆਂਪਾਲਿਕਾ ਦੀਆਂ ਸੇਵਾਵਾਂ ’ਤੇ ਵਿਚਾਰ ਕਰਨਾ ਚਾਹੀਦੈ : ਮਨੀਸ਼ ਤਿਵਾੜੀ
ਕਿਹਾ, ਸਪੀਕਰ ਕਿਸੇ ਖਾਸ ਸਿਆਸੀ ਪਾਰਟੀ ਨਾਲ ਸਬੰਧਤ ਹੁੰਦੇ ਹਨ ਅਤੇ ਜੇਕਰ ਉਨ੍ਹਾਂ ਨੇ ਮੁੜ ਚੁਣਿਆ ਜਾਣਾ ਹੈ ਤਾਂ ਉਨ੍ਹਾਂ ਨੂੰ ਅਪਣੀ ਪਾਰਟੀ ਤੋਂ ਟਿਕਟ ਲੈਣੀ ਹੋਵੇਗੀ
ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਉਤਪਾਦਕਤਾ 136 ਫੀ ਸਦੀ
ਸੈਸ਼ਨ ’ਚ 15 ਬੈਠਕਾਂ ਹੋਈਆਂ ਜੋ 115 ਘੰਟੇ ਚੱਲੀਆਂ