Protesting Wrestlers
ਪਹਿਲਵਾਨਾਂ ਵਿਰੁਧ ਨਫ਼ਰਤੀ ਭਾਸ਼ਣ ਦਾ ਕੋਈ ਮਾਮਲਾ ਨਹੀਂ ਬਣਦਾ: ਦਿੱਲੀ ਪੁਲਿਸ ਨੇ ਅਦਾਲਤ ਨੂੰ ਕਿਹਾ
ਵੀਡੀਉ ਵਿਚ ਨਾਅਰੇ ਲਗਾਉਂਦੇ ਨਹੀਂ ਨਜ਼ਰ ਆਏ ਪਹਿਲਵਾਨ: ਦਿੱਲੀ ਪੁਲਿਸ
IT ਸੈੱਲ ਤੇ ਉਸਦਾ ਫਰਜ਼ੀ ਰੰਗ, ਦੇਖੋ ਕਿਵੇਂ ਐਡੀਟੇਡ ਤਸਵੀਰ ਬਣਾ ਕੇ ਕੀਤਾ ਦੇਸ਼ ਦੇ ਪਹਿਲਵਾਨਾਂ ਨੂੰ ਬਦਨਾਮ
ਵਾਇਰਲ ਹੋ ਰਹੀ ਤਸਵੀਰ ਇੱਕ ਐਡੀਟੇਡ ਟੂਲ ਦੀ ਮਦਦ ਨਾਲ ਬਣਾਈ ਗਈ ਹੈ। ਐਡੀਟੇਡ ਤਸਵੀਰ ਬਣਾ ਕੇ ਪਹਿਲਵਾਨਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਪਹਿਲਵਾਨਾਂ ਦੇ ਧਰਨੇ ’ਤੇ ਬੋਲੇ ਬ੍ਰਿਜ ਭੂਸ਼ਣ, “ਦਿੱਲੀ ਤੋਂ ਪੰਜਾਬ ਤੇ ਖਾਲਿਸਤਾਨ ਵੱਲ ਵਧ ਰਿਹਾ ਅੰਦੋਲਨ”
ਕਿਹਾ, ਅੰਦੋਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿਤਿਆਨਾਥ ਵਿਰੁਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ
ਕੌਮੀ ਇਨਸਾਫ਼ ਮੋਰਚੇ ਵਿਚ ਪਹੁੰਚੀ ਪਹਿਲਵਾਨ ਸਾਕਸ਼ੀ ਮਲਿਕ, ਧੀਆਂ ਦੇ ਇਨਸਾਫ਼ ਲਈ ਮੰਗਿਆ ਸਹਿਯੋਗ
ਕਿਹਾ, ਧੀਆਂ-ਭੈਣਾਂ ਦੀ ਰਖਿਆ ਲਈ ਸਿੱਖ ਕੌਮ ਹਮੇਸ਼ਾ ਸੱਭ ਤੋਂ ਅੱਗੇ ਰਹੀ ਹੈ
ਪਹਿਲਵਾਨਾਂ ਦੇ ਸਮਰਥਨ ’ਚ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ, 11 ਤੋਂ 18 ਮਈ ਤੱਕ ਦੇਸ਼ ਭਰ ਵਿਚ ਕੀਤੇ ਜਾਣਗੇ ਪ੍ਰਦਰਸ਼ਨ
ਮੋਰਚੇ ਦਾ ਵਫ਼ਦ ਦਿੱਲੀ ਪੁਲਿਸ ਕਮਿਸ਼ਨਰ, ਕੇਂਦਰੀ ਖੇਡ ਮੰਤਰੀ, ਗ੍ਰਹਿ ਮੰਤਰੀ ਸਮੇਤ ਅਹਿਮ ਪ੍ਰਸ਼ਾਸਨਿਕ ਤੇ ਸਿਆਸੀ ਸ਼ਖ਼ਸੀਅਤਾਂ ਕੋਲ ਜਾਵੇਗਾ
ਪਹਿਲਵਾਨਾਂ ਦੇ ਸਮਰਥਨ ਵਿਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਪੁਲਿਸ ਨੇ ਕਈਆਂ ਨੂੰ ਹਿਰਾਸਤ ’ਚ ਲਿਆ
ਵਿਦਿਆਰਥੀਆਂ ਨੇ ਪੁਲਿਸ ’ਤੇ ਬਦਸਲੂਕੀ ਅਤੇ ਕੁੱਟਮਾਰ ਦੇ ਲਗਾਏ ਇਲਜ਼ਾਮ
ਅਸਤੀਫ਼ਾ ਦੇਣਾ ਮੇਰੇ ਲਈ ਕੋਈ ਵੱਡੀ ਗੱਲ ਨਹੀਂ, ਪਰ ਅਪਰਾਧੀ ਵਜੋਂ ਅਸਤੀਫ਼ਾ ਨਹੀਂ ਦੇਵਾਂਗਾ: ਬ੍ਰਿਜ ਭੂਸ਼ਣ ਸ਼ਰਨ ਸਿੰਘ
ਪਹਿਲਵਾਨਾਂ ਦੇ ਇਲਜ਼ਾਮਾਂ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ
ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ, “ਕ੍ਰਿਪਾ ਕਰਕੇ ਸਾਡੇ ਮਨ ਦੀ ਗੱਲ ਸੁਣੋ”
ਕਾਂਸੀ ਤਮਗਾ ਜੇਤੂ ਬਜਰੰਗ ਨੇ ਵੀ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ