Punjab Haryana High Court
ਸਰਕਾਰ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਲਈ ਅਥਾਰਟੀ ਨੂੰ ਜ਼ਮੀਨ ਦਾ ਕਬਜ਼ਾ ਦੇਣ ਵਿੱਚ ਅਸਫਲ ਰਹੀ
ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ
ਹਾਈ ਕੋਰਟ ਨੇ ਕਿਸਾਨ ਆਗੂਆਂ ਦੀ ਹਿਰਾਸਤ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਹਾਈ ਕੋਰਟ ’ਚ ਇਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਗਈ
ਪਤੀ ਨੂੰ ਪਰਵਾਰ ਤੋਂ ਵੱਖ ਹੋਣ ਲਈ ਦਬਾਅ ਪਾਉਣ ਵਾਲੀ ਪਤਨੀ ਨਿਰਦਈ : ਹਾਈ ਕੋਰਟ
ਹਾਈ ਕੋਰਟ ਨੇ ਤਲਾਕ ਦੇ ਹੁਕਮ ਨੂੰ ਬਰਕਰਾਰ ਰੱਖਿਆ
Court News: ਹਰ ਕਿਸੇ ਨੂੰ ਅਪਣੀ ਪਸੰਦ ਦਾ ਜੀਵਨ ਸਾਥੀ ਚੁਣਨ ਦਾ ਅਧਿਕਾਰ, ਸਵੀਕਾਰ ਕਰਨ ਮਾਪੇ : ਹਾਈ ਕੋਰਟ
ਹਾਈ ਕੋਰਟ ਨੇ ਕਿਹਾ ਕਿ ਪ੍ਰੇਮੀ ਜੋੜਿਆਂ ਨਾਲ ਸਬੰਧਤ ਅਗਵਾ ਦੇ ਮਾਮਲਿਆਂ ਨੂੰ ਰੱਦ ਕਰਨ ਲਈ ਪਟੀਸ਼ਨਾਂ 'ਤੇ ਅਦਾਲਤਾਂ ਨੂੰ ਲਚਕਤਾ ਦਿਖਾਉਣੀ ਚਾਹੀਦੀ ਹੈ।
Court News: ਪੁਲਿਸ ਲਈ ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਪਦਾਰਥ ਰੱਖਣਾ ਅਸੰਭਵ: ਹਾਈ ਕੋਰਟ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 25 ਕਿਲੋ ਹੈਰੋਇਨ ਰੱਖਣ ਵਾਲੇ ਮੁਲਜ਼ਮ ਦੀ ਅਪੀਲ ਖਾਰਜ ਕੀਤੀ
Court News: ਹਾਈ ਕੋਰਟ ਨੇ ਕਤਲ ਦੇ ਮੁਲਜ਼ਮ ਨੂੰ ਪੁਲਿਸ ਨਿਗਰਾਨੀ ਹੇਠ LLM ਪ੍ਰੀਖਿਆ ਦੇਣ ਦੀ ਦਿਤੀ ਇਜਾਜ਼ਤ
ਜਸਟਿਸ ਬਹਿਲ ਨੇ ਪਟੀਸ਼ਨਰ ਨੂੰ 75,000 ਰੁਪਏ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿਤੇ
Court News: ਪਹਿਲਾਂ ਦਾਇਰ ਪਟੀਸ਼ਨ ਬਾਰੇ ਜਾਣਕਾਰੀ ਨਾ ਦੇਣਾ ਪਿਆ ਮਹਿੰਗਾ, ਕੋਰਟ ਨੇ ਲਗਾਇਆ 50,000 ਰੁਪਏ ਜੁਰਮਾਨਾ
ਐਫਆਈਆਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੂਜੀ ਪਟੀਸ਼ਨ ਦਾਇਰ
Court News: IT ਸਿਟੀ-ਕੁਰਾਲੀ ਰੋਡ ਮਾਮਲੇ 'ਚ ਆਰਬਿਟਰੇਟਰ ਨੂੰ ਨੋਟਿਸ; ਹਾਈ ਕੋਰਟ ਵਲੋਂ 4 ਮਹੀਨਿਆਂ 'ਚ ਨਿਪਟਾਰੇ ਦੇ ਹੁਕਮ
ਐਕੁਆਇਰ ਕੀਤੀ ਜ਼ਮੀਨ 'ਤੇ ਮੁਆਵਜ਼ੇ ਦਾ ਮਾਮਲਾ
Court News: ਫ਼ਰਜ਼ੀ ਆਈ.ਪੀ.ਐਸ. ਮਾਮਲੇ ਦੀ ਜਾਂਚ ਹੁਣ ਸੀ.ਬੀ.ਆਈ. ਕਰੇਗੀ, ਮੁਹਈਆ ਕਰਵਾਏ ਸੀ ਸੁਰੱਖਿਆ ਕਰਮਚਾਰੀ
ਸੀਨੀਅਰ ਅਧਿਕਾਰੀ ਦੀ ਨਿਗਰਾਨੀ ’ਚ ਹੋਵੇ ਜਾਂਚ
Court New: ਦਰਿਆ ਕੰਢੇ ਡੇਰਾ ਬਿਆਸ ਦੀ ਉਸਾਰੀ ’ਤੇ ਹਾਈ ਕੋਰਟ ਨੇ ਲਗਾਈ ਰੋਕ
ਪਟੀਸ਼ਨ 'ਚ ਡੇਰੇ 'ਤੇ ਜ਼ਮੀਨ ਹੜੱਪਣ ਅਤੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਲਾਏ ਗਏ