Punjab Haryana High Court
ਐਨ.ਡੀ.ਪੀ.ਐਸ. ਮਾਮਲਿਆਂ ਦੀ ਜਾਂਚ ’ਚ ਹਰਿਆਣਾ ਤੇ ਪੰਜਾਬ ਨਾਲੋਂ ਹਿਮਾਚਲ ਪ੍ਰਦੇਸ਼ ਬਿਹਤਰ: ਹਾਈ ਕੋਰਟ
ਹਰਿਆਣਾ ਅਤੇ ਪੰਜਾਬ ਦੇ ਜਾਂਚ ਅਧਿਕਾਰੀਆਂ ਨੂੰ ਹਿਮਾਚਲ ਦੀ ਧਰਮਸ਼ਾਲਾ ’ਚ ਮੌਜੂਦ ਪੀ.ਟੀ.ਸੀ. ’ਚ ਭੇਜਣ ਦੇ ਹੁਕਮ
Farmers Protest: ਪ੍ਰਦਰਸ਼ਨਕਾਰੀ ਕਿਸਾਨਾਂ ਦੇ ਪਾਸਪੋਰਟ ਤੇ ਵੀਜ਼ੇ ਰੱਦ ਕਰਨ ਦਾ ਮਾਮਲਾ ਪਹੁੰਚਿਆ ਹਾਈ ਕੋਰਟ
ਪਾਇਲਟ ਗੰਨ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਵੀ ਮੰਗ
High Court News: ਪੰਜਾਬ 'ਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਧ ਰਹੀਆਂ ਨਾਜਾਇਜ਼ ਕਾਲੋਨੀਆਂ! ਹਾਈ ਕੋਰਟ ਪਹੁੰਚਿਆ ਮਾਮਲਾ
ਜਨਹਿੱਤ ਪਟੀਸ਼ਨ ’ਤੇ ਸੂਬਾ ਸਰਕਾਰ ਕੋਲੋਂ ਜਵਾਬ ਤਲਬ
High Court News: ਜਬਰ-ਜ਼ਨਾਹ ਦਾ ਇਲਜ਼ਾਮ ਲਗਾ ਕੇ ਮੁਕਰ ਜਾਣ ਵਾਲਿਆਂ ਵਿਰੁਧ ਹੋਵੇਗੀ FIR; ਹਾਈ ਕੋਰਟ ਨੇ ਦਿਤੇ ਹੁਕਮ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਦਿਤੇ ਨਿਰਦੇਸ਼
High Court News: ਬੇਅਦਬੀ ਮਾਮਲੇ ’ਚ ਗਵਾਹ ਬਣੇ ਪ੍ਰਦੀਪ ਕਲੇਰ ਦੇ ਪਰਵਾਰ ਨੂੰ ਡੇਰੇ ’ਚ ਖ਼ਤਰਾ! ਹਾਈ ਕੋਰਟ ਤੋਂ ਮੰਗੀ ਸੁਰੱਖਿਆ
ਪਤਨੀ ਤੇ ਧੀ ਨੇ ਡੇਰਾ ਪ੍ਰਬੰਧਕਾਂ ਅਤੇ ਡੇਰਾ ਸਮਰਥਕਾਂ ਤੋਂ ਦਸਿਆ ਖ਼ਤਰਾ
Court News: ਜ਼ਖ਼ਮੀ ਕਿਸਾਨਾਂ ਨੇ ਹਾਈ ਕੋਰਟ ਤੋਂ ਹਰਿਆਣਾ ਪੁਲਿਸ ’ਤੇ ਐਫ਼ਆਈਆਰ ਦਰਜ ਕਰਨ ਦੀ ਕੀਤੀ ਮੰਗ
ਬੈਂਚ ਨੇ ਪੁਛਿਆ, ਅਪਰਾਧਕ ਕੇਸ ’ਚ ਕਿਵੇਂ ਕੀਤੀ ਜਾ ਸਕਦੀ ਹੈ ਇਹ ਮੰਗ
Punjab News: ਹਾਈ ਕੋਰਟ ਨੇ 5994 ETT ਅਧਿਆਪਕਾਂ ਦੀ ਭਰਤੀ 'ਤੇ ਲੱਗੀ ਰੋਕ ਹਟਾਉਣ ਤੋਂ ਕੀਤਾ ਇਨਕਾਰ
ਜਲਦ ਸੁਣਵਾਈ ਦੀ ਅਪੀਲ 'ਤੇ ਸਰਕਾਰ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ
Court News: ਕਿਸਾਨੀ ਮੁੱਦੇ ’ਤੇ ਸਾਡੇ ਮੋਢੇ ’ਤੇ ਰੱਖ ਕੇ ਬੰਦੂਕ ਨਾ ਚਲਾਉ : ਹਾਈ ਕੋਰਟ
ਹਾਈ ਕੋਰਟ ਨੇ ਕਿਹਾ ਹੈ ਕਿ ਕਿਸਾਨੀ ਮੁੱਦੇ ’ਤੇ ਸਰਕਾਰਾਂ ਸਿਆਸਤ ਕਰ ਰਹੀਆਂ ਹਨ
Court news: ਵਿਸਰਾ ਰੀਪੋਰਟ ਬਿਨਾਂ ਦਾਇਰ ਚਲਾਨ ਅਧੂਰਾ ਨਹੀਂ; ਅਦਾਲਤ ਵਲੋਂ ਡਿਫਾਲਟ ਜ਼ਮਾਨਤ ਤੋਂ ਇਨਕਾਰ
ਹਾਈ ਕੋਰਟ ਨੇ ਕਿਹਾ ਕਿ ਆਈਪੀਸੀ ਐਨਡੀਪੀਐਸ ਕੇਸਾਂ ਤੋਂ ਵੱਖਰੀ ਹੈ