Punjab Haryana High Court
High Court News: ਹਾਈ ਕੋਰਟ ਨੇ ਸੌਦਾ ਸਾਧ ਤੋਂ ਮੰਗਿਆ ਜਵਾਬ, ਪੰਚਕੁਲਾ ਹਿੰਸਾ ਲਈ ਜ਼ਿੰਮੇਵਾਰ ਕੌਣ?
ਪੰਚਕੁਲਾ ਹਿੰਸਾ ਪਿੱਛੋਂ ਗ੍ਰਹਿ ਸਕੱਤਰਾਂ ਵਿਰੁਧ ਉਲੰਘਣਾ ਪਟੀਸ਼ਨ ਵਾਪਸ ਲਈ
Chandigarh News: PGI ਦੇ ਕੰਮ ਵਿਚ ਵਿਘਨ ਪਾਉਣ ਵਾਲਿਆਂ ਨੂੰ ਕਰੋ ਗ੍ਰਿਫ਼ਤਾਰ: ਹਾਈ ਕੋਰਟ
ਕਿਹਾ, ਹਜ਼ਾਰਾਂ ਲੋਕਾਂ ਦਾ ਜੀਵਨ PGI ’ਤੇ ਨਿਰਭਰ, ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ SSP
Punjab News: ਨਸ਼ਾ ਤਸਕਰੀ ਵਿਚ ਜੇਲ ਅਧਿਕਾਰੀਆਂ ਦੀ ਭੂਮਿਕਾ ਦੀ ਸੀਬੀਆਈ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ: ਹਾਈ ਕੋਰਟ
ਨਸ਼ਾ ਤਸਕਰੀ ਮਾਮਲੇ 'ਚ ਅਧਿਕਾਰੀਆਂ ਦੀ ਭੂਮਿਕਾ 'ਤੇ ਅਦਾਲਤ ਸਖ਼ਤ
SGPC Elections: ਸ਼੍ਰੋਮਣੀ ਕਮੇਟੀ ਵਿਚ ਵੋਟ ਲਈ ਉਮਰ 18 ਸਾਲ ਕਰਨ ਦੀ ਮੰਗ ’ਤੇ ਨੋਟਿਸ ਜਾਰੀ
ਪੰਜਾਬ ਦੀਆਂ 110 ਸੀਟਾਂ ਤੋਂ 19 ਲੱਖ ਤੋਂ ਵੱਧ ਵੋਟਰ ਫ਼ਾਰਮ ਭਰੇ ਗਏ
Punjab News: ਹਾਈਕੋਰਟ ਵਲੋਂ ਡਿਬਰੂਗੜ੍ਹ ਜੇਲ ਸੁਪਰਡੈਂਟ ਨੂੰ ਨੋਟਿਸ, ਅਗਲੀ ਸੁਣਵਾਈ 'ਤੇ ਜਵਾਬ ਦਾਖ਼ਲ ਕਰਨ ਦੇ ਹੁਕਮ
ਅੰਮ੍ਰਿਤਪਾਲ ਦੇ ਸਾਥੀਆਂ ਦੀ ਪਟੀਸ਼ਨ ’ਤੇ ਹੋਈ ਸੁਣਵਾਈ
Punjab News: ਪੰਜਾਬ ’ਚ ਕੈਂਸਰ ਨੂੰ ਹਰਾਉਣ ਲਈ ਨਵੀਂ ਰਣਨੀਤੀ; ਧਰਤੀ ਹੇਠਲੇ ਪਾਣੀ ਵਿਚ ਕੀਤੀ ਜਾਵੇਗੀ ਯੂਰੇਨੀਅਮ ਦੀ ਜਾਂਚ
ਇਹ ਕੰਮ ਭਾਭਾ ਪਰਮਾਣੂ ਖੋਜ ਕੇਂਦਰ (BARC) ਵਲੋਂ ਕੀਤਾ ਜਾਵੇਗਾ।
Punjab News: ਲੁਧਿਆਣਾ ਨਗਰ ਨਿਗਮ ਨੂੰ ਝਟਕਾ; ਸਿਟੀ ਬੱਸ ਮਾਮਲੇ ਵਿਚ ਕੰਪਨੀ ਨੂੰ 5 ਕਰੋੜ ਰੁਪਏ ਅਦਾ ਕਰਨ ਦੇ ਹੁਕਮ
ਕੰਪਨੀ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ 2016 ਤੋਂ 2022 ਤਕ ਨਗਰ ਨਿਗਮ ਤੋਂ 5 ਕਰੋੜ ਰੁਪਏ ਦਿਵਾਏ ਜਾਣ।
Punjab News: ਉਮਰਾਨੰਗਲ ਵਿਰੁਧ ਵਿਭਾਗੀ ਜਾਂਚ ’ਤੇ ਰੋਕ ਲੱਗੀ
ਹਾਈ ਕੋਰਟ ਦੇ ਜਸਟਿਸ ਜਗਮੋਹਨ ਬਾਂਸਲ ਦੀ ਬੈਂਚ ਨੇ ਉਮਰਾਨੰਗਲ ਵਿਰੁਧ ਚਲ ਰਹੀ ਵਿਭਾਗੀ ਜਾਂਚ ’ਤੇ ਰੋਕ ਲਗਾ ਦਿਤੀ ਹੈ।
Chandigarh Mayor Election: ਚੰਡੀਗੜ੍ਹ ਮੇਅਰ ਦੀ ਚੋਣ ਮੰਗਲਵਾਰ ਤਕ ਟਲੀ; ਹਾਈ ਕੋਰਟ ਵਿਚ 23 ਜਨਵਰੀ ਨੂੰ ਹੋਵੇਗੀ ਸੁਣਵਾਈ
ਚੰਡੀਗੜ੍ਹ ਪ੍ਰਸ਼ਾਸਨ ਨੇ ਅਦਾਲਤ ’ਚ ਕਿਹਾ, ‘6 ਫਰਵਰੀ ਨੂੰ ਕਰਵਾਈ ਜਾ ਸਕਦੀ ਹੈ ਚੋਣ’