Punjab
ਹੁਣ ਬਠਿੰਡਾ ਤੋਂ ਚੰਡੀਗੜ੍ਹ ਲਈ ਚੱਲੇਗੀ ਸਿੱਧੀ ਰੇਲਗੱਡੀ
ਰੇਲਵੇ ਮੰਤਰਾਲੇ ਨੇ ਰੇਲ ਪਟੜੀ ਵਿਛਾਉਣ ਲਈ 202.99 ਕਰੋੜ ਦਾ ਬਜਟ ਕੀਤਾ ਜਾਰੀ
ਬਠਿੰਡਾ ’ਚ ਮਨਾਇਆ ਗਿਆ ਰਾਸ਼ਟਰੀ ਡੇਂਗੂ ਦਿਵਸ
‘ਸਿਹਤ ਵਿਭਾਗ ਵਲੋਂ ਸਹਿਰ ਦੇ ਵੱਖ-ਵੱਖ ਥਾਵਾਂ ’ਤੇ ਡੇਂਗੂ ਦੇ ਲਾਰਵੇ ਦੀ ਕੀਤੀ ਜਾਂਚ’
ਨਸ਼ਾ ਖ਼ਤਮ ਕਰਨ ਲਈ ਰਾਜਾ ਵੜਿੰਗ ਨੇ ਦਿਤਾ ਸੁਝਾਅ
ਕਿਹਾ, ਸਿੰਥੈਟਿਕ ਨਸ਼ਿਆਂ ਤੋਂ ਬਚਣ ਲਈ ਭੁੱਕੀ ਦੀ ਦਿਤੀ ਜਾਵੇ ਖੁੱਲ੍ਹ
ਬੀਬੀਐਮਬੀ ਤੋਂ ਪੰਜਾਬ ਨੇ 9000 ਕਿਊਸਿਕ ਵਾਧੂ ਪਾਣੀ ਮੰਗਿਆ
ਪੰਜਾਬ ’ਚ ਝੋਨ ਦੀ ਬਿਜਾਈ 1 ਜੂਨ ਤੋਂ ਹੋਵੇਗੀ ਸ਼ੁਰੂ
ਗ਼ਰੀਬ ਗ੍ਰੰਥੀ ਸਿੰਘ ਦੇ ਪੁੱਤ ਨੇ 12ਵੀਂ ਜਮਾਤ ’ਚੋਂ ਮਾਰੀ ਵੱਡੀ ਮੱਲ
ਅੰਤਰਜੋਤ ਸਿੰਘ ਨੇ 12ਵੀਂ ’ਚ 97.4 ਫ਼ੀ ਸਦੀ ਨੰਬਰ ਹਾਸਲ ਕੀਤੇ
ਮਹਿਲਾ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ
ਮ੍ਰਿਤਕ ਦੀ ਪਹਿਚਾਣ ਰਮਨਦੀਪ ਕੌਰ ਵਜੋਂ ਹੋਈ ਹੈ
ਅਬੋਹਰ ’ਚ ਸੁਰੱਖਿਆ ਗਾਰਡ ਦੀ ਮੌਤ
ਮਨਜੀਤ ਸਿੰਘ ਫਿਰੋਜ਼ਪੁਰ ਅਦਾਲਤ ’ਚ 38 ਸਾਲਾਂ ਤੋਂ ਸੀ ਤਾਇਨਾਤ
ਪਿੰਡ ਕੋਟਸੁਖੀਆ ’ਚ ਪੁੱਤ ਨੇ ਪਿਤਾ ਦਾ ਕੀਤਾ ਕਤਲ
ਮ੍ਰਿਤਕ ਦੀ ਪਹਿਚਾਣ ਪਰਮਜੀਤ ਸਿੰਘ ਵਜੋਂ ਹੋਈ
ਜੀ.ਐਨ.ਡੀ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ. ਪੀ. ਸਿੰਘ ਦੀ ਪਤਨੀ ਦਾ ਦਿਹਾਂਤ
ਪ੍ਰੋ. ਜਗਜੀਤ ਕੌਰ ਨੇ ਡੀ.ਐਮ.ਸੀ. ਦੇ ਹੀਰੋ ਹਾਰਟ ਸੈਂਟਰ ’ਚ ਲਏ ਆਖ਼ਰੀ ਸਾਂਹ
ਪਾਣੀਆਂ ਦੇ ਮੁੱਦੇ ’ਤੇ ਡਾ. ਪਿਆਰੇ ਲਾਲ ਗਰਗ ਦਾ ਫੁੱਟਿਆ ਗੁੱਸਾ
ਕਿਹਾ, BBMB ਧੱਕੇ ਨਾਲ ਖੋਹ ਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਕਿਉਂ ਦੇ ਰਿਹੈ?