Punjab
ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਮੁਲਾਜ਼ਮਾਂ ਦੀ ਅੱਧੀ ਤਨਖ਼ਾਹ ਪਾਉਣ ’ਤੇ ਰੋਸ
ਯੂਨੀਅਨ ਵਲੋਂ 24 ਅਪ੍ਰੈਲ ਨੂੰ ਬੱਸ ਅੱਡੇ ਬੰਦ ਰੱਖਣ ਦਾ ਐਲਾਨ
ਪਿੰਡਾਂ ਦੇ ਛੱਪੜਾਂ ਦੀ ਬਦਲ ਰਹੀ ਨੁਹਾਰ ਹੁਣ ਨਹੀਂ ਆਵੇਗੀ ਪਾਣੀ ਦੀ ਸਮੱਸਿਆ
ਪਿੰਡਾਂ ਦੇ 15000 ਛੱਪੜਾਂ ਦੀ ਕਰਵਾ ਰਹੇ ਹਾਂ ਸਫ਼ਾਈ : ਤਰੁਨਪ੍ਰੀਤ ਸਿੰਘ ਸੌਂਦ
ਗੁਰਦੁਆਰਾ ਸਾਹਿਬ ’ਚ ਦਿਹਾੜੀ ’ਤੇ ਲੰਗਰ ਪਕਾਉਣ ਗਈਆਂ ਔਰਤਾਂ ਵਲੋਂ ਪ੍ਰਬੰਧਕਾਂ ’ਤੇ ਕੁੱਟਮਾਰ ਦੇ ਇਲਜ਼ਾਮ
ਕਿਹਾ, ਪ੍ਰਬੰਧਕਾਂ ਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ
ਤਮਾਮ ਮਸਲਿਆਂ ’ਤੇ MLA ਅਮੋਲਕ ਸਿੰਘ ਨਾਲ ਖ਼ਾਸ ਇੰਟਰਵਿਊ
ਕਿਹਾ, ਪ੍ਰਤਾਪ ਬਾਜਵਾ ਨੇ ਪਤਾ ਨਹੀਂ ਕਿਹੜੇ ਪੰਡਿਤ ਤੋਂ 32 ਨੰਬਰ ਕਢਵਾਇਆ
ਰਵਨੀਤ ਸਿੰਘ ਬਿੱਟੂ ਵਲੋਂ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਲਈ ਐਨਆਈਏ ਦੀ ਸ਼ਲਾਘਾ
ਪੰਜਾਬ, ਚੰਡੀਗੜ੍ਹ ਤੇ ਸਰਹੱਦੀ ਇਲਾਕਿਆਂ ’ਚ ਅਤਿਵਾਦੀ ਗਤੀਵਿਧੀਆਂ ’ਚ ਲੋੜੀਂਦਾ ਸੀ ਹੈਪੀ ਪਾਸੀਆ
Sippy Gill ਦਾ ਆਲੀਸ਼ਾਨ Farm House ਜਿੱਥੇ ਰੱਖੇ ਨੇ ਚੰਗੀ ਨਸਲ ਦੇ ਘੋੜੇ-ਘੋੜੀਆਂ
ਜਲਦ ਆ ਰਹੀ ਸਿੱਪੀ ਗਿੱਲ ਦੀ ਫ਼ਿਲਮ ‘ਗੈਂਗਲੈਂਡ’
ਐਸਐਸਪੀ ਆਦਿੱਤਿਆ ਨੇ ਤਿੰਨ ਐਸਐਚਓ ਕੀਤੇ ਲਾਈਨ ਹਾਜ਼ਰ
ਇਕ ਚੌਕੀ ਇੰਚਾਰਜ ਦਾ ਕੀਤਾ ਤਬਾਦਲਾ
ਚਿੱਟੇ ਵਾਲੀ ਕਾਂਸਟੇਬਲ ਨਾਲ ਇਸ ਕਲਾਕਾਰ ਦਾ ਕਿਉਂ ਜੁੜਿਆ ਨਾਂਅ? ਚੱਲਦੀ ਇੰਟਰਵਿਊ ’ਚ ਜੋੜੇ ਹੱਥ!
ਮੈਨੂੰ ਪੁੱਛਦੇ ਨੇ ਬਾਈ ਕੀ ਖ਼ੁਦ ਵੀ ਚਿੱਟਾ ਲੈਂਦੀ ਸੀ? ਮੇਰੀਆਂ ਫ਼ੋਟੋਆਂ ਵਾਇਰਲ ਕਰਦੇ ਨੇ : ਦਰਸ਼ਨਜੀਤ ਸਿੰਘ
ਹੋਮਲੈਂਡ ਦੇ ਬਾਹਰ ਪੰਡਿਤ ਧਨੇਸ਼ਵਰ ਰਾਓ ਨੇ ਕੀਤਾ ਅਨੋਖਾ ਪ੍ਰਦਰਸ਼ਨ
ਹੋਮਲੈਂਡ ਦੇ ਗੇਟ ਅੱਗੇ ਬੈਠ ਕੇ ਕਰਨ ਲੱਗੇ ਜਪੁਜੀ ਸਾਹਿਬ ਦਾ ਪਾਠ
ਮਾਈਨਿੰਗ ਮਾਮਲੇ ’ਤੇ ਭਾਜਪਾ ਆਗੂਆਂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਉਠਾਇਆ ਐਡਵੋਕੇਟ ਸਿਮਰਨ ਕੌਰ ਸਾਹਨੇਵਾਲ ਨਾਲ ਹੋਈ ਕੁੱਟਮਾਰ ਦਾ ਮਾਮਲਾ