Punjab
ਵੱਡੀ ਪਹਿਲਕਦਮੀ ! ਪੰਜਾਬ ਸਰਕਾਰ ਜਲਦ ਸ਼ੁਰੂ ਕਰਨ ਜਾ ਰਹੀ ਹੈ 'ਯੋਗਸ਼ਾਲਾ'
'CM ਦੀ ਯੋਗਸ਼ਾਲਾ' ਨਾਮ ਨਾਲ ਹੋਵੇਗੀ ਸ਼ੁਰੂਆਤ, ਯੋਗਸ਼ਾਲਾ 'ਚ ਦਿੱਤੀ ਜਾਵੇਗੀ ਮੁਫ਼ਤ ਯੋਗ ਸਿੱਖਿਆ
ਬਟਾਲਾ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਗੋਲੀ ਲੱਗਣ ਕਾਰਨ ਕਾਂਸਟੇਬਲ ਜੁਗਰਾਜ ਸਿੰਘ ਜ਼ਖ਼ਮੀ
ਇਸ ਮੁਕਾਬਲੇ 'ਚ ਕਰੀਬ 30 ਰਾਉਂਡ ਫਾਇਰ ਕੀਤੇ ਗਏ
ਤਰਨਤਾਰਨ ਦੀ ਗੋਇੰਦਵਾਲ ਜੇਲ੍ਹ 'ਚ ਹਵਾਲਾਤੀ ਨੇ ਬੈਰਕ 'ਚ ਕੀਤੀ ਖ਼ੁਦਕੁਸ਼ੀ
ਖ਼ੁਦਕੁਸ਼ੀ ਕਰਨ ਵਾਲੇ ਹਵਾਲਾਤੀ ਖ਼ਿਲਾਫ਼ ਬੇਅਦਬੀ ਦੇ ਦੋਸ਼ਾਂ ਤਹਿਤ ਚੱਲ ਰਹੀ ਸੀ ਕਾਰਵਾਈ
ਕਾਰ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਮੌਤ
ਕੰਮ ਕਰਕੇ ਵਾਪਸ ਘਰ ਜਾ ਰਿਹਾ ਸੀ ਮ੍ਰਿਤਕ ਨੌਜਵਾਨ
ਦੇਸ਼ ਵਿੱਚ ਸਭ ਤੋਂ ਵੱਧ ਪੰਜਾਬ 'ਚ ਜੰਗੀ ਵਿਧਵਾਵਾਂ ਹਨ
ਰਾਜ ਵਿੱਚ ਵਿਧਵਾ ਪੈਨਸ਼ਨਰਾਂ ਸਮੇਤ ਲਗਭਗ ਚਾਰ ਲੱਖ ਸੇਵਾਮੁਕਤ ਫੌਜੀ ਵੀ ਹਨ
ਮੁੱਖ ਮੰਤਰੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ’ਚ ਹੱਲ ਕਰਨ ਲਈ ਪੁਲਿਸ ਦੇ ਵਿਗਿਆਨਕ ਲੀਹਾਂ ਉਤੇ ਆਧੁਨਿਕੀਕਰਨ ਦੀ ਲੋੜ ਉਤੇ ਜ਼ੋਰ
ਬੱਚਿਆਂ ਤੇ ਔਰਤਾਂ ਦੀ ਗੁੰਮਸ਼ੁਦਗੀ ਤੇ ਸ਼ੋਸ਼ਣ ਦੀ ਰਿਪੋਰਟ ਕਰਨ ਲਈ ਚੈਟ ਬੋਟ ਨੰਬਰ 95177-95178 ਜਾਰੀ
ਪੈਰਾ ਵ੍ਹੀਲਚੇਅਰ ਬੈਡਮਿੰਟਨ ਚੈਂਪੀਅਨਸ਼ਿਪ: ਲਗਾਤਾਰ 11ਵੀਂ ਵਾਰ ਨੈਸ਼ਨਲ ਚੈਂਪੀਅਨ ਬਣੇ ਪੰਜਾਬ ਦੇ ਸੰਜੀਵ ਕੁਮਾਰ
ਸੰਜੀਵ ਰਾਸ਼ਟਰੀ ਪੱਧਰ 'ਤੇ ਸਿੰਗਲ ਵਰਗ 'ਚ ਲਗਾਤਾਰ 11ਵੀਂ ਵਾਰ ਚੈਂਪੀਅਨ ਬਣਿਆ ਹੈ।
ਲੁਧਿਆਣਾ 'ਚ ਚੋਰਾਂ ਨੇ NRI ਔਰਤ ਤੋਂ ਖੋਹੀ 30 ਹਜ਼ਾਰ ਦੀ ਨਕਦੀ ਤੇ ਫੋਨ, ਭੈਣ ਨਾਲ ਜਾ ਰਹੀ ਸੀ ਬਜ਼ਾਰ
ਸਕੂਟੀ ਤੋਂ ਡਿੱਗਣ ਨਾਲ ਦੋਵਾਂ ਭੈਣਾਂ ਨੂੰ ਲੱਗੀਆਂ ਸੱਟਾਂ
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੂੰ ਦਿੱਤਾ ਜਾਵੇਗਾ 25 ਫ਼ੀਸਦੀ ਵੱਧ ਮੁਆਵਜ਼ਾ : ਮੁੱਖ ਮੰਤਰੀ
-ਜਲਦ ਬੈਂਕ ਖਾਤਿਆਂ ਵਿਚ ਆਵੇਗੀ ਮੁਆਵਜ਼ਾ ਰਾਸ਼ੀ