Punjab
ਪੈਰਾ ਵ੍ਹੀਲਚੇਅਰ ਬੈਡਮਿੰਟਨ ਚੈਂਪੀਅਨਸ਼ਿਪ: ਲਗਾਤਾਰ 11ਵੀਂ ਵਾਰ ਨੈਸ਼ਨਲ ਚੈਂਪੀਅਨ ਬਣੇ ਪੰਜਾਬ ਦੇ ਸੰਜੀਵ ਕੁਮਾਰ
ਸੰਜੀਵ ਰਾਸ਼ਟਰੀ ਪੱਧਰ 'ਤੇ ਸਿੰਗਲ ਵਰਗ 'ਚ ਲਗਾਤਾਰ 11ਵੀਂ ਵਾਰ ਚੈਂਪੀਅਨ ਬਣਿਆ ਹੈ।
ਲੁਧਿਆਣਾ 'ਚ ਚੋਰਾਂ ਨੇ NRI ਔਰਤ ਤੋਂ ਖੋਹੀ 30 ਹਜ਼ਾਰ ਦੀ ਨਕਦੀ ਤੇ ਫੋਨ, ਭੈਣ ਨਾਲ ਜਾ ਰਹੀ ਸੀ ਬਜ਼ਾਰ
ਸਕੂਟੀ ਤੋਂ ਡਿੱਗਣ ਨਾਲ ਦੋਵਾਂ ਭੈਣਾਂ ਨੂੰ ਲੱਗੀਆਂ ਸੱਟਾਂ
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੂੰ ਦਿੱਤਾ ਜਾਵੇਗਾ 25 ਫ਼ੀਸਦੀ ਵੱਧ ਮੁਆਵਜ਼ਾ : ਮੁੱਖ ਮੰਤਰੀ
-ਜਲਦ ਬੈਂਕ ਖਾਤਿਆਂ ਵਿਚ ਆਵੇਗੀ ਮੁਆਵਜ਼ਾ ਰਾਸ਼ੀ
ਮੋਗਾ 'ਚ ਲੁਟੇਰਿਆਂ ਨੇ ਕਿਸਾਨ ਤੋਂ ਲੁੱਟੇ 2.30 ਲੱਖ ਰੁਪਏ, ਟਰੈਕਟਰ ਵੇਚ ਕੇ ਵਾਪਸ ਆ ਰਿਹਾ ਸੀ ਕਿਸਾਨ
ਲੁਟੇਰਿਆਂ ਨੇ ਕਿਸਾਨ ਨੂੰ ਬੇਸਬਾਲ ਨਾਲ ਕੀਤਾ ਗੰਭੀਰ ਜ਼ਖਮੀ
ਸੀ.ਆਈ.ਏ ਸਟਾਫ ਤਰਨਤਾਰਨ ਨੇ 20 ਕਰੋੜ ਦੀ ਹੈਰੋਇਨ ਕੀਤੀ ਬਰਾਮਦ
CIA ਸਟਾਫ ਨੇ ਦੋ ਤਸਕਰਾਂ ਨੂੰ ਵੀ ਕੀਤਾ ਕਾਬੂ
ਬਿਨ੍ਹਾਂ ਇੱਕ ਗੋਲੀ ਚਲਾਏ ਭਗਵੰਤ ਮਾਨ ਨੇ ਪੰਜਾਬ 'ਚ ਸ਼ਾਂਤੀ ਕਾਇਮ ਕੀਤੀ- ਅਰਵਿੰਦ ਕੇਜਰੀਵਾਲ
'ਪੰਜਾਬ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ'
ਨਸ਼ੇ ਦੀ ਅਲਾਮਤ ਨੇ ਬੁਝਾਇਆ ਘਰ ਦਾ ਇਕਲੌਤਾ ਚਿਰਾਗ਼
ਪੁੱਤਰ ਦੀ ਮੌਤ ਨਾਲ ਸੋਗ 'ਚ ਡੁੱਬੇ ਮਾਪੇ
ਪੰਜਾਬ ਵਿਚ 1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਟੋਲ ਟੈਕਸ, 5 ਤੋਂ 10 ਰੁਪਏ ਤੱਕ ਦਾ ਹੋਵੇਗਾ ਵਾਧਾ
31 ਮਾਰਚ ਰਾਤ 12 ਵਜੇ ਤੋਂ ਲਾਗੂ ਹੋਣਗੀਆਂ ਵਧੀਆਂ ਹੋਈਆਂ ਦਰਾਂ
ਧਰਮ ਦੇ ਨਾਮ 'ਤੇ ਦੁਕਾਨਾਂ ਚਲਾਉਣ ਵਾਲੇ ਆਪਣੇ ਭਰਮ ਭੁਲੇਖੇ ਕੱਢ ਦੇਣ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ - ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਵੀ ਜਾਣਦੀ ਹੈ, ਚਲਾਉਣਾ ਵੀ ਜਾਣਦੀ ਹੈ ਤੇ ਲੋਕਾਂ ਦੇ ਦਿਲ ਵੀ ਜਿੱਤਣਾ ਜਾਣਦੀ ਹੈ
ਕਰਜ਼ੇ ਅਤੇ ਗ਼ਰੀਬੀ ਤੋਂ ਤੰਗ ਆਏ ਜੋੜੇ ਨੇ ਕੀਤੀ ਖ਼ੁਦਕੁਸ਼ੀ
ਘਰ ਖਰੀਦਣ ਲਈ ਲਿਆ ਸੀ 8 ਲੱਖ ਰੁਪਏ ਦਾ ਕਰਜ਼ਾ