Punjab
ਸੰਗਰੂਰ ’ਚ ਗੈਸ ਲੀਕ ਹੋਣ ਕਾਰਨ ਹੋਇਆ ਧਮਾਕਾ
ਹਾਦਸੇ ’ਚ ਕਰਮਜੀਤ ਸਿੰਘ ਦੀ ਹੋਈ ਮੌਤ, ਪਤਨੀ ਤੇ ਪੁੱਤਰ ਗੰਭੀਰ ਜ਼ਖ਼ਮੀ
ਦੁਨੀਆਂ ਭਰ ’ਚ ਪੰਜਾਬੀਆਂ ਦਾ ਹੋ ਰਿਹਾ ਸਤਿਕਾਰ ਪਰ ਦੇਸ਼ ’ਚ ਬਵਾਲ ਕਿਉਂ?
ਦਲਜੀਤ ਦੋਸਾਂਝ ਦਾ ਵਿਰੋਧ, ਸਰਦਾਰ ਜੀ 3 ਕਰ ਕੇ, ਪਰ ਪੰਜਾਬ 95 ਵੀ ਨਹੀਂ ਹੋਣ ਦਿਤੀ ਭਾਰਤ ’ਚ ਰਿਲੀਜ਼
ਕੈਨੇਡਾ ਦੀ ਪੀ.ਆਰ ਦਿਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਲੈਣ ’ਤੇ ਇਮੀਗ੍ਰੇਸ਼ਨ ਨੂੰ ਝਾੜ
ਐਜੂਵਾਈਜ਼ ਕੰਪਨੀ ਨੂੰ 7.70 ਲੱਖ ਰੁਪਏ 6 ਫ਼ੀ ਸਦੀ ਵਿਆਜ ਸਮੇਤ ਮੋੜਨ ਦਾ ਹੁਕਮ
ਜਾਣੋ ਗੈਂਗਸਟਰ ਜੱਗੂ ਭਗਵਾਨਪੁਰੀਆ ਕੌਣ ਹੈ, ਜਿਸ ਦੀ ਮਾਂ ਦਾ ਹੋਇਆ ਹੈ ਕਤਲ?
2015 ਤੋਂ ਜੇਲ ’ਚ ਬੰਦ, ਪੰਜਾਬ ਦਾ ‘ਰਿਕਵਰੀ ਕਿੰਗ’...
‘ਸਰਦਾਰ ਜੀ 3’ ਨੂੰ ਲੈ ਕੇ ਦਲਜੀਤ ਦੋਸਾਂਝ ਦਾ ਵਿਰੋਧ ਗ਼ਲਤ
ਕਈ ਕਲਾਕਾਰ ਤੇ ਅਦਾਕਾਰ ਆਏ ਦਲਜੀਤ ਦੇ ਹੱਕ ’ਚ
Punjab : ਅੰਮ੍ਰਿਤਸਰ ’ਚ ਛਾਪੇਮਾਰੀ ਤੋਂ ਬਾਅਦ ਵਿਜੀਲੈਂਸ ਬਿਊਰੋ ਵਲੋਂ ਮਜੀਠੀਆ ਗ੍ਰਿਫ਼ਤਾਰ
ਆਮਦਨ ਤੋਂ ਵੱਧ ਜਾਇਦਾਦ ਦੇ ਨਵੇਂ ਮਾਮਲੇ ’ਚ ਕੀਤੀ ਗਈ ਕਾਰਵਾਈ
ਮੋਹਾਲੀ ’ਚ ਜਾਅਲੀ ਕਾਲ ਸੈਂਟਰ ਚਲਾਉਣ ਦੇ ਦੋਸ਼ ’ਚ 10 ਲੋਕ ਗ੍ਰਿਫ਼ਤਾਰ
ਪੁਲਿਸ ਵਲੋਂ 5 ਲੈਪਟਾਪ, 9 ਮੋਬਾਈਲ ਫ਼ੋਨ, 5 ਹੈਡਫ਼ੋਨ ਤੇ ਕਈ ਗੱਡੀਆਂ ਬਰਾਮਦ
ਬਠਿੰਡਾ SSP ਦਫ਼ਤਰ ਪਹੁੰਚੀ ਮਹਿਲਾ ਨੇ SHO ’ਤੇ ਲਗਾਏ ਇਲਜ਼ਾਮ
ਅਸੀਂ ਨਸ਼ਾ ਤਸਕਰਾਂ ਦੀ ਜਾਣਕਾਰੀ ਦਿਤੀ ਤਾਂ ਰਾਮਪੁਰਾ ਸਿਟੀ ਥਾਣੇ ਦਾ SHO ਸਾਨੂੰ ਦੇ ਰਿਹੈ ਧਮਕੀਆਂ : ਕਮਲਪੀ੍ਰਤ ਕੌਰ
ਪੰਜਾਬ ’ਚ ਵਧਿਆ ਕੋਰੋਨਾ, ਸਾਹਮਣੇ ਆਏ ਨਵੇਂ ਮਾਮਲੇ
6 ਵਿਅਕਤੀ ਤੇ 3 ਔਰਤਾਂ ਕੋਰੋਨਾ ਆਈਆਂ ਕੋਰੋਨਾ ਪਾਜੇਟਿਵ
ਲੁਧਿਆਣਾ ਜ਼ਿਮਨੀ ਚੋਣ ਵੋਟਾਂ ਦੀ ਗਿਣਤੀ ਦਾ ਸਮਾਂ ਬਦਲਿਆ
ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਹੁਕਮ