Punjab
ਪਹਿਲਗਾਮ ਅੱਤਵਾਦੀ ਹਮਲੇ ’ਤੇ ਬੋਲੇ ਸਾਬਕਾ ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ
ਕਿਹਾ, ਅੱਤਵਾਦੀ 1 ਦਿਨ ’ਚ ਉਥੇ ਨਹੀਂ ਪਹੁੰਚੇ, ਮਹੀਨਿਆਂ ਤੋਂ ਤਿਆਰੀ ਕਰ ਰਹੇ ਸੀ
ਸਕੂਟਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਤ
ਮ੍ਰਿਤਕ ਆਕਾਸ਼ਦੀਪ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ
ਪਹਿਲਗਾਮ ’ਚ ਬੇਗੁਨਾਹ ਲੋਕਾਂ ’ਤੇ ਹੋਇਆ ਹਮਲਾ ਕਾਇਰਤਾ ਦਾ ਕੰਮ : ਰਾਜਪਾਲ
ਪਾਕਿਸਾਤਾਨ ਨੂੰ ਉਸੇ ਭਾਸ਼ਾ ਵਿਚ ਜਵਾਬ ਦਿਤਾ ਜਾਵੇ ਜਿਹੜੀ ਭਾਸ਼ਾ ਉਹ ਸਮਝਦਾ ਹੈ : ਗੁਲਾਬ ਚੰਦ ਕਟਾਰੀਆ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਿਰੁਧ ਮਾਣਹਾਨੀ ਦਾ ਮਾਮਲਾ ਦਰਜ
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦਰਜ ਕਰਵਾਇਆ ਮਾਮਲਾ
6 ਕਿੱਲਿਆਂ ਦੇ ਕਰੀਬ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਹੋਈ ਸਵਾਹ
ਕਿਸਾਨ ਦੀ ਮਾਂ ਨੇ ਰੋ-ਰੋ ਕੇ ਬਿਆਨ ਕੀਤਾ ਦਰਦ
ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਮੁਲਾਜ਼ਮਾਂ ਦੀ ਅੱਧੀ ਤਨਖ਼ਾਹ ਪਾਉਣ ’ਤੇ ਰੋਸ
ਯੂਨੀਅਨ ਵਲੋਂ 24 ਅਪ੍ਰੈਲ ਨੂੰ ਬੱਸ ਅੱਡੇ ਬੰਦ ਰੱਖਣ ਦਾ ਐਲਾਨ
ਪਿੰਡਾਂ ਦੇ ਛੱਪੜਾਂ ਦੀ ਬਦਲ ਰਹੀ ਨੁਹਾਰ ਹੁਣ ਨਹੀਂ ਆਵੇਗੀ ਪਾਣੀ ਦੀ ਸਮੱਸਿਆ
ਪਿੰਡਾਂ ਦੇ 15000 ਛੱਪੜਾਂ ਦੀ ਕਰਵਾ ਰਹੇ ਹਾਂ ਸਫ਼ਾਈ : ਤਰੁਨਪ੍ਰੀਤ ਸਿੰਘ ਸੌਂਦ
ਗੁਰਦੁਆਰਾ ਸਾਹਿਬ ’ਚ ਦਿਹਾੜੀ ’ਤੇ ਲੰਗਰ ਪਕਾਉਣ ਗਈਆਂ ਔਰਤਾਂ ਵਲੋਂ ਪ੍ਰਬੰਧਕਾਂ ’ਤੇ ਕੁੱਟਮਾਰ ਦੇ ਇਲਜ਼ਾਮ
ਕਿਹਾ, ਪ੍ਰਬੰਧਕਾਂ ਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ
ਤਮਾਮ ਮਸਲਿਆਂ ’ਤੇ MLA ਅਮੋਲਕ ਸਿੰਘ ਨਾਲ ਖ਼ਾਸ ਇੰਟਰਵਿਊ
ਕਿਹਾ, ਪ੍ਰਤਾਪ ਬਾਜਵਾ ਨੇ ਪਤਾ ਨਹੀਂ ਕਿਹੜੇ ਪੰਡਿਤ ਤੋਂ 32 ਨੰਬਰ ਕਢਵਾਇਆ
ਰਵਨੀਤ ਸਿੰਘ ਬਿੱਟੂ ਵਲੋਂ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਲਈ ਐਨਆਈਏ ਦੀ ਸ਼ਲਾਘਾ
ਪੰਜਾਬ, ਚੰਡੀਗੜ੍ਹ ਤੇ ਸਰਹੱਦੀ ਇਲਾਕਿਆਂ ’ਚ ਅਤਿਵਾਦੀ ਗਤੀਵਿਧੀਆਂ ’ਚ ਲੋੜੀਂਦਾ ਸੀ ਹੈਪੀ ਪਾਸੀਆ