Punjab
ਵਿਧਾਇਕ ਦੇਵ ਮਾਨ ਦਾ ਵੱਡਾ ਬਿਆਨ, ਕਿਹਾ: ਪੰਜਾਬ ਦੀ ਜ਼ਰੂਰਤ ਹੈ ਦਲਿਤ ਉਪ ਮੁੱਖ ਮੰਤਰੀ
‘ਆਪ’ ’ਚ ਉੱਠੀ ਉਪ ਮੁੱਖ ਮੰਤਰੀ ਦੀ ਮੰਗ
ਪਟਿਆਲਾ: ਪ੍ਰੇਮ ਵਿਆਹ ਦੇ 7 ਦਿਨਾਂ ਬਾਅਦ ਲੜਕੇ ਨੇ ਕੀਤੀ ਖ਼ੁਦਕੁਸ਼ੀ
ਪਤਨੀ ਤੇ ਸੱਸ ਖਿਲਾਫ਼ ਮਾਮਲਾ ਦਰਜ
ਲੁਧਿਆਣਾ: 8 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
25 ਸਾਲ ਤੱਕ ਨਹੀਂ ਮਿਲੇਗੀ ਕੋਈ ਪੈਰੋਲ
ਬੇਸਹਾਰਿਆਂ ਦੀ ਜ਼ਿੰਦਗੀ ਦੇ ਮਸੀਹੇ ਅਨਮੋਲ ਕਵਾਤਰਾ ਨੂੰ ਮਿਲਿਆ ਭਗਤ ਪੂਰਨ ਸਿੰਘ ਰਾਜ ਪੁਰਸਕਾਰ
ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਏਕ ਖੁਸ਼ੀ ਆਪਣੇ ਸਪੋਰਟਰਸ ਨਾਲ ਸ਼ੇਅਰ ਕੀਤੀ ਸੀ
ਹੜ੍ਹ ਕਾਰਣ ਪ੍ਰਭਾਵਿਤ ਹੋਈਆਂ ਜਲ ਸਪਲਾਈ ਦੀਆਂ 83 ਫੀਸਦੀ ਸਕੀਮਾਂ ਮੁੜ ਕਾਰਜਸ਼ੀਲ: ਜਿੰਪਾ
308 ਸਕੀਮਾਂ 18 ਜੁਲਾਈ ਦੁਪਹਿਰ 12 ਵਜੇ ਤੱਕ ਮੁਰੰਮਤ ਕਰ ਦਿੱਤੀਆਂ ਗਈਆਂ ਹਨ
ਅੰਮ੍ਰਿਤਸਰ 'ਚ ਤੇਜ਼ ਰਫ਼ਤਾਰ ਸਕੂਲ ਬੱਸ ਨੇ ਮੋਟਰਸਾਈਕਲ ਸਵਾਰ ਕਬਾਈੜੇ ਨੂੰ ਮਾਰੀ ਟੱਕਰ, ਮੌਤ
ਸਕੂਲੀ ਬੱਚਿਆਂ ਨੂੰ ਵੀ ਲੱਗੀਆਂ ਮਾਮੂਲੀ ਸੱਟਾਂ
ਕਾਂਗਰਸ ਦਾ ਪੰਜਾਬ ਅੰਦਰ ‘ਆਪ’ ਨਾਲ ਕੋਈ ਸਮਝੌਤਾ ਨਹੀਂ - ਪ੍ਰਤਾਪ ਬਾਜਵਾ
ਕਾਂਗਰਸ ਆਪਣੇ ਬਲਬੂਤੇ ’ਤੇ ਲੋਕ ਸਭਾ ਚੋਣਾਂ ਲੜੇਗੀ - ਪ੍ਰਤਾਪ ਬਾਜਵਾ
ਚੰਡੀਗੜ੍ਹ ਵਿਚ ਹਰਿਆਣੇ ਨੂੰ ਜਗ੍ਹਾ ਦੇਣ ਦਾ ਗਵਰਨਰ ਨੂੰ ਕੋਈ ਅਧਿਕਾਰ ਨਹੀਂ : ਰਾਜੇਵਾਲ
5 ਅਗਸਤ ਨੂੰ ਮੁਹਾਲੀ ਵਿਚ ਕੀਤੀ ਜਾਵੇਗੀ ਵੱਡੀ ਰੈਲੀ
ਹੁਸ਼ਿਆਰਪੁਰ 'ਚ ਸੁਨੀਲ ਜਾਖੜ ਵਿਰੁਧ ਰੋਸ ਪ੍ਰਦਰਸ਼ਨ : SC ਸਮਾਜ ਨੇ ਦਿਖਾਈਆਂ ਕਾਲੀਆਂ ਝੰਡੀਆਂ
ਅਹੁਦੇਦਾਰਾਂ ਨਾਲ ਮੀਟਿੰਗ ਕਰਨ ਗਏ ਸਨ ਭਾਜਪਾ ਪ੍ਰਧਾਨ
ਖੱਟਰ ਦੇ ਐਸ.ਵਾਈ.ਐਲ. ਬਾਰੇ ਬਿਆਨ ’ਤੇ ਗਰਮਾਈ ਪੰਜਾਬ ਦੀ ਸਿਆਸਤ
ਪੰਜਾਬ ਭਾਜਪਾ ਖੱਟਰ ਦੇ ਬਿਆਨ ਤੋਂ ਸਹਿਮਤ ਨਹੀਂ, ਐਸ.ਵਾਈ.ਐਲ. ਨਹੀਂ ਬਣਨ ਦੇਵਾਂਗੇ : ਗੁਰਦੀਪ ਗੋਸ਼ਾ