Punjabi News
ਜ਼ਮੀਨ ਦੇ ਲਾਲਚ 'ਚ ਬੇਔਲਾਦ ਮਾਸੀ ਤੇ ਮਾਸੜ ਦਾ ਕਤਲ ਕਰਨ ਵਾਲੇ ਦੋਸ਼ੀ ਭਾਣਜੇ ਨੂੰ ਉਮਰਕੈਦ
ਦੋਸ਼ੀ ਦੇ ਦੋਸਤ ਨੂੰ ਵੀ ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ
ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਕਿਸਾਨ ਸਿਰ ਸੀ 12 ਲੱਖ ਦਾ ਕਰਜ਼ਾ
ਕਿਸਾਨ ਨੇ ਅਪਣੇ ਘਰ ਚ ਲੱਗੇ ਦਰਖਤ ਨਾਲ ਲਿਆ ਫਾਹਾ
ਫਾਜ਼ਿਲਕਾ: ਕਾਊਂਟਰ ਇੰਟੈਲੀਜੈਂਸ ਨੇ ਮੁਲਜ਼ਮ ਨੂੰ 2.4 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ
ਮੁਲਜ਼ਮ Whatsapp ਰਾਹੀਂ ਪਾਕਿਸਤਾਨੀ ਸਮੱਗਲਰਾਂ ਨਾਲ ਰੱਖਦਾ ਸੀ ਸਬੰਧ
ਹਜ਼ਾਰਾਂ ਸੱਪ ਫੜ ਚੁੱਕਾ ਇਹ ਬੰਦਾ, ਬਚਾਈ ਸੈਂਕੜੇ ਲੋਕਾਂ ਦੀ ਜਾਨ ਪਰ ਬਦਲੇ 'ਚ ਲੋਕ ਦਿੰਦੇ ਸਿਰਫ਼ 11 ਜਾਂ 21 ਰੁਪਏ
ਹਰ ਰੋਜ਼ ਮੌਤ ਨਾਲ ਖੇਡਣ ਵਾਲਾ ਬ੍ਰਹਮਚਾਰੀ ਸੱਪਾਂ ਵਾਲਾ ਮੰਗ ਰਿਹਾ ਨੌਕਰੀ
ਦਰਬਾਰ ਸਾਹਿਬ ਨੇੜੇ ਬੰਬ ਦੀ ਅਫ਼ਵਾਹ, ਇੱਕ ਵਿਅਕਤੀ ਗ੍ਰਿਫ਼ਤਾਰ
ਸੂਚਨਾ ਮਿਲਣ ‘ਤੇ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ
ਫਰੀਦਕੋਟ 'ਚ SP-DSP ਸਮੇਤ 5 'ਤੇ ਮਾਮਲਾ ਦਰਜ, ਆਈਜੀ ਦੇ ਨਾਂਅ 'ਤੇ 50 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼
ਵਿਜੀਲੈਂਸ ਨੇ ਢਾਈ ਘੰਟੇ ਤੱਕ ਪੁੱਛਗਿੱਛ ਕੀਤੀ
ਫਿਰੋਜ਼ਪੁਰ 'ਚ ਫੜੀ ਨਾਜਾਇਜ਼ ਸ਼ਰਾਬ ਦੀ ਭੱਠੀ, 3000 ਲੀਟਰ ਲਾਹਣ ਤੇ 135 ਬੋਤਲਾਂ ਬਰਾਮਦ
ਪੁਲਿਸ ਨੂੰ ਦੇਖ ਕੇ ਭੱਜੇ ਮੁਲਜ਼ਮ
ਹੁਸ਼ਿਆਰਪੁਰ: ਸੈਰ ਕਰਨ ਜਾ ਰਹੀ ਬਜ਼ੁਰਗ ਔਰਤ ਦੀ ਸੜਕ ਹਾਦਸੇ 'ਚ ਮੌਤ
ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ
ਪਵਨ ਬਾਂਸਲ ਦੇ ਬਿਆਨ 'ਤੇ ਭੜਕੇ ਬਨਵਾਰੀ ਲਾਲ ਪੁਰੋਹਿਤ, ਦਿਤਾ ਚੰਡੀਗੜ੍ਹ ਦੇ ਫੰਡਾਂ ਦਾ ਹਿਸਾਬ
ਸਰਹੱਦੀ ਜ਼ਿਲ੍ਹਿਆਂ ਦਾ ਫਿਰ ਤੋਂ ਦੌਰਾ ਕਰਨਗੇ ਬਨਵਾਰੀ ਲਾਲ ਪੁਰੋਹਿਤ
ਤਲਵਾੜਾ ਦੀ ਨਹਿਰ ਵਿਚ ਡਿੱਗੀ ਕਾਰ, ਕਾਰ ਚਾਲਕ ਹੋਇਆ ਲਾਪਤਾ, ਤਲਾਸ਼ ਜਾਰੀ
ਚਸ਼ਮਦੀਦਾਂ ਦੇ ਅਨੁਸਾਰ ਕਾਰ ਵਿਚ ਇਕੱਲਾ ਡਰਾਇਵਰ ਹੀ ਸੀ ਸਵਾਰ