Rahul Gandhi
ਅਸਥਾਈ ਤੌਰ ’ਤੇ ਰੁਕੀ ‘ਭਾਰਤ ਜੋੜੋ ਯਾਤਰਾ’, ਕਾਂਗਰਸ ਨੇ ’ਤੇ ਮਾੜੇ ਸੁਰੱਖਿਆ ਪ੍ਰਬੰਧਾਂ ਦੇ ਲਗਾਏ ਇਲਜ਼ਾਮ
ਯਾਤਰਾ ਨੂੰ ਰੋਕਣ ਤੋਂ ਪਹਿਲਾਂ ਕਾਂਗਰਸ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ 'ਤੇ ਸੁਰੱਖਿਆ ਵਿਚ ਕੁਤਾਹੀ ਅਤੇ ਸਹੀ ਪ੍ਰਬੰਧ ਨਾ ਕਰਨ ਦਾ ਇਲਜ਼ਾਮ ਲਗਾਇਆ।
ਪੰਜਾਬ ਕਾਂਗਰਸ ਵਿਚ ਹਲਚਲ ਜਾਰੀ, ਰਾਹੁਲ ਗਾਂਧੀ ਵੱਲੋਂ ਸਿੱਧੂ ਨੂੰ ਸ੍ਰੀਨਗਰ ਰੈਲੀ 'ਤੇ ਸੱਦੇ ਨੇ ਵਧਾਈ ਬੇਚੈਨੀ
26 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆਉਣਗੇ ਨਵਜੋਤ ਸਿੱਧੂ
ਰਾਘਵ ਚੱਢਾ ਨੇ ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ - 'ਕਾਂਗਰਸ ਫਿਰ ਤੋਂ ਤੁਹਾਨੂੰ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਸਫਲ ਰਹੇਗੀ'
ਮੇਰੀਆਂ ਰਗਾਂ ਵਿੱਚ ਪੰਜਾਬੀ ਖੂਨ, ਮੇਰੇ ਲਈ 1984 ਦਾ ਕਤਲੇਆਮ ਮੁਆਫ਼ ਕਰਨਾ ਅਸੰਭਵ, ਪੰਜਾਬੀਆਂ ਲਈ ਨਾਪਸੰਦਗੀ ਤੁਹਾਡੀ ਪਾਰਟੀ ਦੇ DNA ਵਿੱਚ ਹੈ: ਰਾਘਵ ਚੱਢਾ
ਰਾਹੁਲ ਗਾਂਧੀ ‘ਪੱਪੂ’ ਤਾਂ ਬਿਲਕੁਲ ਨਹੀਂ- ਰਘੂਰਾਮ ਰਾਜਨ
ਰਘੂਰਾਮ ਰਾਜਨ ਪਿਛਲੇ ਮਹੀਨੇ ਰਾਜਸਥਾਨ 'ਚ 'ਭਾਰਤ ਜੋੜੋ' ਦਾ ਹਿੱਸਾ ਬਣੇ ਸਨ।
ਰਾਹੁਲ ਗਾਂਧੀ ਨਾਲ ਸੜਕ ’ਤੇ ਬਿਤਾਏ ਕੁੱਝ ਲਮਹੇ
ਇਕ ਗੱਲ ਤਾਂ ਸਾਫ਼ ਹੈ ਕਿ ਨਾ ਹੀ ਉਸ ਨੂੰ ਹੁਣ ਪੱਪੂ ਆਖਿਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਨਜ਼ਰ ਅੰਦਾਜ਼ ਕਰਨਾ ਬਾਕੀ ਪਾਰਟੀਆਂ ਵਾਸਤੇ ਸੌਖਾ ਹੋਵੇਗਾ।
'ਭਾਰਤ ਜੋੜੋ ਯਾਤਰਾ' ਦੇ ਜੰਮੂ-ਕਸ਼ਮੀਰ ਪਹੁੰਚਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ, ਸੂਬਾ ਇਕਾਈ ਦੇ ਬੁਲਾਰੇ ਨੇ ਦਿੱਤਾ ਅਸਤੀਫ਼ਾ
'ਭਾਰਤ ਜੋੜੋ ਯਾਤਰਾ' ਇਸ ਹਫ਼ਤੇ ਦੇ ਅੰਤ ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਦਾਖਲ ਹੋਵੇਗੀ।