Rahul Gandhi
ਰਾਹੁਲ ਗਾਂਧੀ ਲਈ ਕਾਂਗਰਸ ਦਾ 'ਸੱਤਿਆਗ੍ਰਹਿ', ਪ੍ਰਿਯੰਕਾ ਗਾਂਧੀ ਨੇ ਭਾਜਪਾ ਬਾਰੇ ਕਹੀ ਵੱਡੀ ਗੱਲ
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੇਰੇ ਪਰਿਵਾਰ ਨੇ ਦੇਸ਼ ਦੇ ਲੋਕਤੰਤਰ ਨੂੰ ਖੂਨ ਨਾਲ ਸਿੰਜਿਆ ਹੈ
ਪ੍ਰਧਾਨ ਮੰਤਰੀ ਦਾ ਅਡਾਨੀ ਨਾਲ ਕੀ ਰਿਸ਼ਤਾ ਹੈ? ਇਹ ਸਵਾਲ ਮੈਂ ਪੁੱਛਦਾ ਰਹਾਂਗਾ- ਰਾਹੁਲ ਗਾਂਧੀ
“ਅਡਾਨੀ ਸਮੂਹ ਵਿਚ 20,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ, ਇਹ ਪੈਸਾ ਕਿਸਦਾ ਹੈ?”
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ
ਕੱਲ੍ਹ ਮਾਣਹਾਨੀ ਮਾਮਲੇ ਵਿਚ ਹੋਈ ਸੀ 2 ਸਾਲ ਦੀ ਸਜ਼ਾ
'ਮੋਦੀ ਸਰਨੇਮ' ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ, ਫਿਰ ਮਿਲੀ ਜ਼ਮਾਨਤ
ਅਦਾਲਤ ਨੇ ਰਾਹੁਲ ਨੂੰ 2 ਸਾਲ ਦੀ ਸਜ਼ਾ ਵੀ ਸੁਣਾਈ ਸੀ ਪਰ ਉਸ ਤੋਂ ਬਾਅਦ ਤੁਰੰਤ ਹੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ।
ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਨੂੰ ਮੁੜ ਲਿਖਿਆ ਪੱਤਰ, ਸਦਨ ਵਿਚ ਬੋਲਣ ਲਈ ਮੰਗਿਆ ਸਮਾਂ
ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਨੂੰ ਨਿਯਮਾਂ ਦਾ ਹਵਾਲਾ ਦਿੰਦਿਆਂ ਸਦਨ ਵਿਚ ਬੋਲਣ ਦੀ ਇਜਾਜ਼ਤ ਮੰਗੀ ਹੈ।
ਰਾਹੁਲ ਗਾਂਧੀ ਦੇ ਲੰਡਨ ਵਿਚ ਦਿੱਤੇ ਬਿਆਨ ’ਤੇ ਸਦਨ ਵਿਚ ਹੰਗਾਮਾ, ਭਾਜਪਾ ਨੇ ਮੁਆਫੀ ਮੰਗਣ ਲਈ ਕਿਹਾ
ਸਦਨ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
ਭਾਜਪਾ ਇਹ ਮੰਨਣਾ ਪਸੰਦ ਕਰਦੀ ਹੈ ਕਿ ਉਹ ਹਮੇਸ਼ਾ ਦੇਸ਼ ਦੀ ਸੱਤਾ ਵਿਚ ਰਹੇਗੀ- ਰਾਹੁਲ ਗਾਂਧੀ
ਕਿਹਾ: ਇਹ ਕਹਿਣਾ ਹਾਸੋਹੀਣਾ ਹੈ ਕਿ ਕਾਂਗਰਸ ਦਾ ਸਮਾਂ ਖਤਮ ਹੋ ਗਿਆ ਹੈ
ਪੈਗਾਸਸ ਹੋਰ ਕਿਤੇ ਨਹੀਂ, ਰਾਹੁਲ ਗਾਂਧੀ ਦੇ ਦਿਲ ਅਤੇ ਦਿਮਾਗ ਵਿਚ ਹੈ: ਅਨੁਰਾਗ ਠਾਕੁਰ
ਰਾਹੁਲ ਗਾਂਧੀ ਨੇ ਕੈਂਬਰਿਜ ਵਿਚ ਕਿਹਾ ਸੀ ਕਿ ਭਾਰਤ ਵਿਚ ਮੀਡੀਆ ਅਤੇ ਨਿਆਂਪਾਲਿਕਾ ਕੰਟਰੋਲ ਵਿਚ ਹੈ।
ਕੈਂਬਰਿਜ ਯੂਨੀਵਰਸਿਟੀ ਵਿਚ ਰਾਹੁਲ ਗਾਂਧੀ ਦਾ ਬਿਆਨ, “ਭਾਰਤ ਨੂੰ ਤਬਾਹ ਕਰ ਰਹੇ ਮੋਦੀ”
ਕਿਹਾ: ਮੇਰੇ ਅਤੇ ਕਈ ਆਗੂਆਂ ਦੇ ਫੋਨਾਂ ਵਿਚ ਪੈਗਾਸਸ ਹੈ
ਅਡਾਨੀ ਸਮੂਹ ਨੂੰ ਬਚਾਉਣ ਲਈ ਐਲਆਈਸੀ ਅਤੇ ਐਸਬੀਆਈ ਨੂੰ ਨਿਵੇਸ਼ ਕਰਨ ਦਾ ਹੁਕਮ ਕਿਸ ਨੇ ਦਿੱਤਾ?: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਆਪਣੀ ਵੀਡੀਓ ਸੀਰੀਜ਼ 'ਮਿਤਰਕਾਲ, ਭਾਗ ਦੋ ਤੁਹਾਡਾ ਪੈਸਾ, ਅਡਾਨੀ ’ਤੇ ਲੁਟਾਇਆ’ ਜਾਰੀ ਕੀਤੀ