Rahul Gandhi
ਬਦਲੇ ਦੀ ਭਾਵਨਾ ਕਾਰਨ ਰਾਹੁਲ ਗਾਂਧੀ ਦੇ ਜਹਾਜ਼ ਨੂੰ ਵਾਰਾਣਸੀ ਹਵਾਈ ਅੱਡੇ 'ਤੇ ਉਤਰਨ ਨਹੀਂ ਦਿੱਤਾ ਗਿਆ- ਕਾਂਗਰਸ
ਵਾਰਾਣਸੀ ਹਵਾਈ ਅੱਡੇ ਦੀ ਡਾਇਰੈਕਟਰ ਆਰਿਆਮਾ ਸਾਨਿਆਲ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਰਾਹੁਲ ਗਾਂਧੀ ਦੇ ਆਉਣ ਬਾਰੇ ਪਹਿਲਾਂ ਕੋਈ ਸੂਚਨਾ ਨਹੀਂ ਸੀ।
ਰਾਹੁਲ ਗਾਂਧੀ ਵੱਲੋਂ ਵਾਇਨਾਡ ਸੰਸਦੀ ਹਲਕੇ ਦਾ ਦੌਰਾ ਸ਼ੁਰੂ, ਇੱਕ ਕਬਾਇਲੀ ਪਰਿਵਾਰ ਨਾਲ ਮੁਲਾਕਾਤ
ਕਬਾਇਲੀ ਪਰਿਵਾਰ ਦਾ ਇੱਕ ਮੈਂਬਰ ਸ਼ੱਕੀ ਹਾਲਾਤਾਂ 'ਚ ਮ੍ਰਿਤਕ ਪਾਇਆ ਗਿਆ ਸੀ
ਲੋਕ ਸਭਾ ਸਕੱਤਰੇਤ ਨੇ ਭਾਜਪਾ ਸੰਸਦ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਲਿਆ
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਮੰਗਿਆ ਜਵਾਬ
ਅਡਾਨੀ ਨੂੰ ਬਚਾ ਰਹੇ ਹਨ ਪ੍ਰਧਾਨ ਮੰਤਰੀ- ਰਾਹੁਲ ਗਾਂਧੀ
ਸੰਸਦ ਵਿਚ ਪ੍ਰਧਾਨ ਮੰਤਰੀ ਦੇ ਭਾਸ਼ਣ ਮਗਰੋਂ ਬੋਲੇ ਰਾਹੁਲ ਗਾਂਧੀ
ਰਾਹੁਲ ਦੀਆਂ ਟਿੱਪਣੀਆਂ ਹਟਾ ਕੇ ਲੋਕ ਸਭਾ 'ਚ ਕੀਤਾ ਗਿਆ ਲੋਕਤੰਤਰ ਦਾ 'ਸਸਕਾਰ' - ਕਾਂਗਰਸ
ਅਡਾਨੀ ਸਮੂਹ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਕੀਤੀਆਂ ਸੀ ਤਿੱਖੀਆਂ ਟਿੱਪਣੀਆਂ
ਅਡਾਨੀ ਮਾਮਲੇ 'ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਸੇਧੇ ਨਿਸ਼ਾਨੇ
ਕਿਹਾ, ਅਗਨੀਪਥ ਯੋਜਨਾ ਸੈਨਾ 'ਤੇ ਥੋਪੀ ਗਈ ਹੈ
ਅਡਾਨੀ ਗਰੁੱਪ 'ਤੇ ਸਦਨ ਵਿਚ ਚਰਚਾ ਤੋਂ ਡਰੀ ਸਰਕਾਰ -ਰਾਹੁਲ ਗਾਂਧੀ
ਕਿਹਾ- ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ, ਦੇਸ਼ ਦੀ ਜਨਤਾ ਨੂੰ ਵੀ ਪਤਾ ਲੱਗੇ ਕਿ ਅਡਾਨੀ ਪਿੱਛੇ ਕਿਹੜੀ ਤਾਕਤ ਹੈ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਕਸ਼ਮੀਰੀ ਪੰਡਿਤਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੀਤੀ ਅਪੀਲ
ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਦਾਅਵਾ ਵੀ ਕੀਤਾ ਹੈ ਕਿ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਪ੍ਰਤੀ ਜੰਮੂ-ਕਸ਼ਮੀਰ ਪ੍ਰਸ਼ਾਸਨ ਦਾ ਰਵੱਈਆ ਅਸੰਵੇਦਨਸ਼ੀਲ ਹੈ।
'ਮਿੱਤਰਕਾਲ ਬਜਟ' ਨਾਲ ਸਾਬਤ ਹੋ ਗਿਆ ਕਿ ਸਰਕਾਰ ਕੋਲ ਭਵਿੱਖ ਦੇ ਨਿਰਮਾਣ ਦੀ ਕੋਈ ਰੂਪਰੇਖਾ ਨਹੀਂ - ਰਾਹੁਲ ਗਾਂਧੀ
ਆਪਣੇ ਟਵੀਟ 'ਚ ਰੁਜ਼ਗਾਰ, ਮਹਿੰਗਾਈ ਅਤੇ ਅਸਮਾਨਤਾ ਬਾਰੇ ਕੀਤਾ ਜ਼ਿਕਰ
ਬੀਬੀ ਭੱਠਲ ਨੇ ਮੋਦੀ ਸਰਕਾਰ ਨੂੰ ਕੀਤਾ ਚੈਲੰਜ, ਪੜ੍ਹੋ ਕੀ ਕਿਹਾ
ਰਾਹੁਲ ਗਾਂਧੀ ਨੇ ਪੀਐੱਮ ਮੋਦੀ ਦੀ ਸੁਰੱਖਿਆ ਨੂੰ ਵੀ ਫੇਲ੍ਹ ਕਰਤਾ : ਬੀਬੀ ਭੱਠਲ