railway station
ਰੇਲਵੇ ਟਰੈਕ ’ਤੇ ਮਿਲੀ ਫ਼ੌਜੀ ਦੀ ਲਾਸ਼; ਵਟ੍ਹਸਐਪ ਤੋਂ ਪਤਨੀ ਨੂੰ ਭੇਜਿਆ ਗਿਆ ਸ਼ੱਕੀ ਮੈਸੇਜ
ਲਿਖਿਆ, “ਤੁਹਾਡੇ ਪਤੀ ਨੂੰ ਖੁਦਾ ਕੋਲ ਭੇਜ ਦਿਤਾ, ਫ਼ੌਜ ਜੋ ਮਰਜ਼ੀ ਕਰ ਲਵੇ”
ਜਲੰਧਰ ਰੇਲਵੇ ਸਟੇਸ਼ਨ 'ਤੇ ਟੀ.ਟੀ.ਈ. ਨੇ ਨੌਜੁਆਨ ਦੀ ਕੀਤੀ ਕੁੱਟਮਾਰ
ਇਸ ਤੋਂ ਬਾਅਦ ਉਸ ਦੀ 600 ਰੁਪਏ ਦੀ ਪਰਚੀ ਕੱਟ ਦਿਤੀ ਗਈ
ਰੇਲਵੇ ਸਟੇਸ਼ਨ ’ਤੇ ਮਹਿਲਾ ਨੂੰ ਲੱਗਿਆ ਕਰੰਟ, ਮੌਤ
ਪ੍ਰਵਾਰ ਨਾਲ ਛੁੱਟੀਆਂ ਮਨਾਉਣ ਜਾ ਰਹੀ ਸੀ ਮ੍ਰਿਤਕਾ
ਵਿਰਾਸਤੀ ਸਥਾਨਾਂ ਦੇ ਦਰਸ਼ਨਾਂ ਲਈ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ, ਭਾਰਤ ਗੌਰਵ ਟੂਰਿਸਟ ਟਰੇਨ ਜਲਦ ਹੋਵੇਗੀ ਸ਼ੁਰੂ
ਇਹ ਰੇਲ ਗੱਡੀ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਭਾਰਤ ਦੇ ਪ੍ਰਾਚੀਨ ਸ਼ਹਿਰ ਕਾਸ਼ੀ ਸਮੇਤ ਪ੍ਰਮੁੱਖ ਸਥਾਨਾਂ ਦੇ ਦਰਸ਼ਨ ਕਰਵਾਏਗੀ।
ਰੇਲ ਗੱਡੀ ਦਾ ਡੱਬਾ ਬਦਲਣ ਸਮੇਂ ਨੌਜਵਾਨ ਦੀ ਮੌਤ
ਪੈਰ ਤਿਲਕਣ ਕਾਰਨ ਵਾਪਰਿਆ ਹਾਦਸਾ
ਲੁਧਿਆਣਾ ਦੀਆਂ ਰੇਲ ਪਟੜੀਆਂ 'ਤੇ ਮੌਤ ਦਾ ਤਾਂਡਵ, ਪਿਛਲੇ ਦੋ ਮਹੀਨਿਆਂ 'ਚ ਹੋਈਆਂ 40 ਮੌਤਾਂ
ਸਾਲ 2022 ਦੌਰਾਨ ਜਾ ਚੁੱਕੀਆਂ ਹਨ 334 ਜਾਨਾਂ