Ranbir Kapoor
Animal OTT Release: Animal ਦੀ OTT ਰਿਲੀਜ਼ ’ਤੇ ਰੋਕ ਲਗਾਉਣ ਦੀ ਪਟੀਸ਼ਨ ’ਤੇ Netflix ਅਤੇ ਸਹਿ-ਨਿਰਮਾਤਾ ਨੂੰ ਨੋਟਿਸ ਜਾਰੀ, ਜਾਣੋ ਮਾਮਲਾ
26 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਫਿਲਮ
Ranbir Kapoor: ਰਣਬੀਰ ਕਪੂਰ ’ਤੇ ਲੱਗੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ; ਵਿਅਕਤੀ ਨੇ ਪੁਲਿਸ ਕੋਲ ਦਿਤੀ ਸ਼ਿਕਾਇਤ
ਇਸ ਮਾਮਲੇ ਵਿਚ ਅਜੇ ਤਕ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।
Raha Kapoor: ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਪ੍ਰਸ਼ੰਸਕਾਂ ਨੂੰ ਦਿਤਾ ਸਰਪ੍ਰਾਈਜ਼; ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ
ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਉਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
Bollywood News: ਰਣਬੀਰ ਕਪੂਰ ਦੀ ਆਨ-ਸਕਰੀਨ ਭੈਣ ਸਲੋਨੀ ਬੱਤਰਾ ਨੇ ਮੰਨਿਆ ਕਿ ਜਾਨਵਰਾਂ ਦੇ ਕਿਰਦਾਰ ਗ਼ਲਤ ਹਨ, 'ਅਸੀਂ ਪ੍ਰਚਾਰ ਨਹੀਂ ਕਰ ਸਕਦੇ'
ਸਲੋਨੀ ਬੱਤਰਾ ਮੰਨਦੀ ਹੈ ਕਿ ਜਾਨਵਰਾਂ ਦੇ ਕਿਰਦਾਰ ਖਾਮੀਆਂ ਹਨ
Animal Movie: “ਅਡਲਟ ਰੇਟਿਡ 'ਕਭੀ ਖੁਸ਼ੀ ਕਭੀ ਗਮ' ਹੈ Animal”, ਰਣਬੀਰ ਕਪੂਰ ਨੇ ਦਿਤਾ ਵੱਡਾ ਬਿਆਨ
ਉਨ੍ਹਾਂ ਦਸਿਆ ਕਿ ਇਹ ਇਕ ਅਜਿਹੇ ਵਿਅਕਤੀ ਬਾਰੇ ਹੈ, ਜੋ ਅਪਣੇ ਪ੍ਰਵਾਰ ਨੂੰ ਬਚਾਉਣ ਲਈ ਕਿਸੇ ਵੀ ਹੱਦ ਤਕ ਜਾਂਦਾ ਹੈ। ਇਹੀ ਫ਼ਿਲਮ ਦਾ ਆਧਾਰ ਹੈ”।
ਸੌਰਵ ਗਾਂਗੁਲੀ 'ਤੇ ਬਣੇਗੀ ਬਾਇਉਪਿਕ, ਪੂਰੀ ਹੋਈ ਫ਼ਿਲਮ ਦੀ ਸਕ੍ਰਿਪਟ
ਰਣਬੀਰ ਕਪੂਰ ਨਿਭਾਅ ਸਕਦੇ ਹਨ ਸੌਰਵ ਗਾਂਗੁਲੀ ਦਾ ਕਿਰਦਾਰ
Fact Check: ਅਦਾਕਾਰ ਰਣਬੀਰ ਕਪੂਰ ਦੇ ਫ਼ੈਨ ਦਾ ਫੋਨ ਸੁੱਟਣ ਦਾ ਵਾਇਰਲ ਵੀਡੀਓ ਇੱਕ ਸ਼ੂਟ ਦਾ ਹਿੱਸਾ ਸੀ
ਵਾਇਰਲ ਹੋ ਰਿਹਾ ਵੀਡੀਓ ਇੱਕ ਸ਼ੂਟ ਦਾ ਹਿੱਸਾ ਸੀ। ਇੱਕ ਸ਼ੂਟ ਦੇ ਹਿੱਸੇ ਨੂੰ ਵਾਇਰਲ ਕਰਦਿਆਂ ਰਣਬੀਰ ਕਪੂਰ 'ਤੇ ਨਿਸ਼ਾਨੇ ਸਾਧੇ ਗਏ।