Ravneet Singh Bittu
ਮਾਨਸੂਨ ਇਜਲਾਸ ਤੋਂ ਪਹਿਲਾਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਬਿਆਨ
ਸਦਨ ਵਿਚ ਸਰਕਾਰ ਨੂੰ ਘੇਰਨ ਦੀ ਤਿਆਰੀ
ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਟਵੀਟ, ਸਿੱਖ ਪਛਾਣ ਦੀਆਂ ਜੜ੍ਹਾਂ 'ਤੇ ਦਸਿਆ ਹਮਲਾ
ਭਾਜਪਾ ਅਤੇ ਆਮ ਆਦਮੀ ਪਾਰਟੀ ਵਲੋਂ ਕੀਤਾ ਜਾ ਰਿਹੈ ਸਮਰਥਨ
ਅਜਿਹੀ ਕਿਹੜੀ ਤਾਕਤ ਹੈ ਜੋ ਸਿੱਖਾਂ ਦੀ ਸੱਭ ਤੋਂ ਸਤਿਕਾਰਯੋਗ ਤਾਕਤ ਨੂੰ ਵੀ ਲਾਹ ਦਿੰਦੀ ਹੈ?: ਰਵਨੀਤ ਬਿੱਟੂ
ਕਿਹਾ, ਜੇਕਰ ਸਾਡੇ ਤਖ਼ਤ ਸਾਹਿਬਾਨਾਂ ਵਿਚ ਹੀ ਗ੍ਰੰਥੀ ਸਿੰਘ ਨਹੀਂ ਹਨ ਤਾਂ ਹੁਣ ਤਕ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕੀਤਾ ਕੀ?
MP ਰਵਨੀਤ ਬਿੱਟੂ ਨੇ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਦੇਣ ਦੀ ਤਜਵੀਜ਼ ਨੂੰ ਦਸਿਆ ਗ਼ੈਰ-ਵਾਜਬ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪ੍ਰਸਤਾਵ ਰੱਦ ਕਰਨ ਦੀ ਕੀਤੀ ਮੰਗ
ਅੰਮ੍ਰਿਤਪਾਲ ਗੱਲਾਂ ਗ੍ਰਿਫ਼ਤਾਰੀ ਦੇਣ ਦੀਆਂ ਕਰਦਾ ਸੀ ਅਤੇ ਹੁਣ ਸਕੂਟੀ 'ਤੇ ਭੱਜ ਗਿਆ: MP ਰਵਨੀਤ ਬਿੱਟੂ
ਬਿੱਟੂ ਨੇ ਕਿਹਾ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਸਮਾਂ ਦਿੱਤਾ
MP ਰਵਨੀਤ ਬਿੱਟੂ ਦਾ ਅੰਮ੍ਰਿਤਪਾਲ 'ਤੇ ਸ਼ਬਦੀ ਹਮਲਾ: ‘ਕੀ ਕਦੇ ਬਾਣੇ ਵਾਲੇ ਸਿੰਘ ਵੀ ਭੱਜਦੇ ਨੇ? ਗਿੱਦੜਾਂ ਵਾਂਗ ਕਿਉਂ ਭੱਜ ਰਿਹਾ ਅੰਮ੍ਰਿਤਪਾਲ’
ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਸਿਰਫ ਨੌਜਵਾਨਾਂ ਨੂੰ ਵਰਗਲਾ ਕੇ ਮਰਵਾਉਂਣ ਆਇਆ ਹੈ
ਸ੍ਰੀ ਅਨੰਦਪੁਰ ਸਾਹਿਬ 'ਚ ਮਾਰੇ ਗਏ ਨਿਹੰਗ ਸਿੰਘ ਦੀ ਮੌਤ ਦਾ ਦੋਸ਼ੀ ਅੰਮ੍ਰਿਤਪਾਲ ਸਿੰਘ ਹੈ- ਰਵਨੀਤ ਬਿੱਟੂ
“ਬਜਟ 'ਚ 'ਬਜਟ' ਨਾਂਅ ਦੀ ਕੋਈ ਚੀਜ਼ ਨਹੀਂ, ਸੱਤਾ ਮਿਲ ਗਈ, ਗੱਡੀਆਂ ਮਿਲ ਗਈਆਂ, ਆਮ ਲੋਕਾਂ ਨਾਲ ਸਰਕਾਰ ਨੂੰ ਕੋਈ ਲੈਣਾ-ਦੇਣਾ ਨਹੀਂ”