rip
ਜੇਲ੍ਹ ’ਚ ਨਾਕਾਫੀ ਡਾਕਟਰੀ ਦੇਖਭਾਲ ਕਾਰਨ ਸਾਈਬਾਬਾ ਦੀ ਬੇਵਕਤੀ ਮੌਤ ਹੋ ਗਈ : ਐਨ.ਪੀ.ਡੀ.ਆਰ.
ਐਨ.ਜੀ.ਓ. ਨੇ ਸਾਈਬਾਬਾ ਦੀ ਕੈਦ ਦੌਰਾਨ ਦਰਪੇਸ਼ ਚੁਨੌਤੀਆਂ ਅਤੇ ਉਨ੍ਹਾਂ ਦੀ ਸਿਹਤ ’ਤੇ ਇਸ ਦੇ ਪ੍ਰਭਾਵ ਨੂੰ ਉਜਾਗਰ ਕੀਤਾ
ਭਾਰਤੀ ਤੱਟ ਰੱਖਿਅਕ ਬਲ ਦੇ ਡਾਇਰੈਕਟਰ ਜਨਰਲ ਰਾਕੇਸ਼ ਪਾਲ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
ਪਿਛਲੇ ਸਾਲ 19 ਜੁਲਾਈ ਨੂੰ ਭਾਰਤੀ ਤੱਟ ਰੱਖਿਅਕ ਦੇ 25ਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ ਸੀ
ਜੈਮਿਨੀ ਸਰਕਸ ਦੇ ਸੰਸਥਾਪਕ ਦਾ ਦਿਹਾਂਤ, ਪਿਛਲੇ ਕੁਝ ਦਿਨਾਂ ਤੋਂ ਸਨ ਬਿਮਾਰ
ਸਰਕਸ ਦੀ ਦੁਨੀਆਂ 'ਚ ਪਾਏ ਯੋਗਦਾਨ ਲਈ ਮਿਲਿਆ ਸੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ
ਗੀਤਕਾਰ ਬਾਪੂ ਕੁੰਢਾ ਧਾਲੀਵਾਲ ਦਾ ਦਿਹਾਂਤ
ਭਲਕੇ ਹੋਵੇਗਾ ਅੰਤਿਮ ਸਸਕਾਰ
ਦੋਹਤੇ ਦਾ ਵਿਆਹ ਵੇਖਣ ਜਾ ਰਹੇ ਨਾਨੇ ਦੀ ਸੜਕ ਹਾਦਸੇ ਵਿਚ ਮੌਤ
ਸੜਕ ਪਾਰ ਕਰਨ ਲੱਗੇ ਕਾਰ ਨਾਲ ਸਕੂਟੀ ਦੀ ਹੋਈ ਟੱਕਰ
ਧੁੰਦ ਕਾਰਨ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਟਰੱਕ ਡਰਾਈਵਰ ਦੇ ਹੈਲਪਰ ਦੀ ਮੌਤ
ਕਾਰ ਵਿਚ ਸਵਾਰ ਪੰਜਾਬ ਦੇ 5 ਨੌਜਵਾਨ ਜ਼ਖਮੀ
4 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ITBP ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਧੀ ਨੂੰ ਸਕੂਲ ਛੱਡਣ ਜਾ ਰਹੀ ਮਾਂ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਹੋਈ ਦੋਹਾਂ ਦੀ ਮੌਤ
ਸੰਤੁਲਨ ਵਿਗੜਨ ਕਾਰਨ ਕਾਰ 'ਤੇ ਪਲਟਿਆ ਟਰੱਕ
ਨਾਕਾਬੰਦੀ ਦੌਰਾਨ ਛੋਟੇ ਹਾਥੀ ਨਾਲ ਪੁਲਿਸ ਮੁਲਾਜ਼ਮ ਨੂੰ ਦਰੜਿਆ, ਹੋਈ ਮੌਤ
ਕਾਗਜ਼ਾਤ ਮੰਗਣ 'ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਸੜਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਬਿਜਲੀ ਦੇ ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ