Rozana Spokesman
ਫੇਰਬਦਲ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 13 ਸੂਬਿਆਂ ਦੇ ਰਾਜਪਾਲ ਬਦਲੇ, ਜਾਣੋ ਕਿਸ ਨੂੰ ਕਿੱਥੇ ਭੇਜਿਆ
ਕੈਪਟਨ ਅਮਰਿੰਦਰ ਨੂੰ ਛੱਡ ਰਮੇਸ਼ ਬੈਸ ਨੂੰ ਮਹਾਰਾਸ਼ਟਰ ਦਾ ਨਵਾਂ ਰਾਜਪਾਲ ਕੀਤਾ ਗਿਆ ਨਿਯੁਕਤ
ਲੀਬੀਆ 'ਚ ਫਸੇ 2 ਪੰਜਾਬੀਆਂ ਸਮੇਤ 4 ਭਾਰਤੀ ਵਾਪਸ ਪਰਤੇ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਾਕੀ 8 ਭਾਰਤੀਆਂ ਨੂੰ ਵੀ ਜਲਦ ਹੀ ਵਾਪਸ ਲਿਆਂਦਾ ਜਾ ਰਿਹਾ ਹੈ।
ਗਾਂ ਦਾ ਦੁੱਧ ਜਾਂ ਮੱਝ ਦਾ ਦੁੱਧ ਦੋਹਾਂ ਵਿਚੋਂ ਤੁਹਾਡੀ ਸਿਹਤ ਲਈ ਕਿਹੜਾ ਹੈ ਫ਼ਾਇਦੇਮੰਦ, ਪੜ੍ਹੋ ?
ਤੰਦਰੁਸਤ ਰਹਿਣ ਲਈ ਡਾਕਟਰ ਰੋਜ਼ ਦੁੱਧ ਪੀਣ ਦੀ ਸਲਾਹ ਦਿੰਦੇ ਹਨ
ਬਹਿਬਲ ਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਦਾ ਦੇਹਾਂਤ
ਅਚਾਨਕ ਵਿਛੋੜੇ ਨਾਲ ਜਿਥੇ ਪ੍ਰਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ, ਉਥੇ ਪੰਥਕ ਸਫ਼ਾਂ ਵਿਚ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਅੱਜ ਦਾ ਹੁਕਮਨਾਮਾ (12 ਫਰਵਰੀ 2023)
ਰਾਮਕਲੀ ਮਹਲਾ ੫ ॥
Fact Check: ਤੁਰਕੀ ਦੇ ਭੁਚਾਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਅਮਰੀਕਾ ਦਾ ਪੁਰਾਣਾ ਵੀਡੀਓ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਤੁਰਕੀ 'ਚ ਆਏ ਭੁਚਾਲ ਦਾ ਨਹੀਂ ਹੈ। ਇਹ ਵੀਡੀਓ 2021 ਦਾ ਅਮਰੀਕਾ ਦੇ ਫਲੋਰੀਡਾ ਦਾ ਹੈ।
ਸਮਰਾਲਾ 'ਚ ਫਾਇਰ ਸਟੇਸ਼ਨ ਦਾ ਬਿਜਲੀ ਕੁਨੈਕਸ਼ਨ ਕੱਟਿਆ, ਕਰੀਬ 2 ਲੱਖ 35 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਬਕਾਇਆ
ਰਾਤ ਦੀ ਡਿਊਟੀ ਵੇਲੇ ਐਂਟਰੀ ਅਤੇ ਹੋਰ ਕਾਗਜ਼ੀ ਕਾਰਵਾਈ ਮੋਬਾਇਲ ਫੋਨ ਦੀ ਟਾਰਚ ਲਾਈਟ ਵਿਚ ਹੀ ਕੀਤੀ ਗਈ।
ਇੰਗਲੈਂਡ ਅਤੇ ਵੇਲਜ਼ 'ਚ ਸਿੱਖਾਂ ਨੂੰ ਅਦਾਲਤ ਵਿਚ ਕਿਰਪਾਨ ਸਮੇਤ ਦਾਖਲ ਹੋਣ 'ਤੇ ਪਾਬੰਦੀ, ਪੜ੍ਹੋ ਸਿੱਖਾਂ ਵੱਲੋਂ ਦਿੱਤੀ ਦਲੀਲ
ਮੌਜੂਦਾ ਅਦਾਲਤੀ ਸੁਰੱਖਿਆ ਨੀਤੀ ਦੇ ਤਹਿਤ, ਸਿੱਖਾਂ ਨੂੰ ਅਦਾਲਤ ਜਾਂ ਟ੍ਰਿਬਿਊਨਲ ਦੀ ਇਮਾਰਤ ਵਿੱਚ ਕਿਰਪਾਨ ਲਿਆਉਣ ਦੀ ਇਜਾਜ਼ਤ ਹੈ
LG ਅਤੇ CM ਵਿਚਕਾਰ ਫਿਰ ਤਣਾਅ, ਉਪ ਰਾਜਪਾਲ ਨੇ 2 'ਆਪ' ਨੇਤਾਵਾਂ ਨੂੰ ਡਿਸਕਾਮ ਬੋਰਡ ਤੋਂ ਕੱਢਿਆ
LG ਦੇ ਇਸ ਆਦੇਸ਼ ਤੋਂ ਬਾਅਦ, ਹੁਣ ਸਿਰਫ਼ ਵਿੱਤ ਸਕੱਤਰ, ਬਿਜਲੀ ਸਕੱਤਰ ਅਤੇ ਦਿੱਲੀ ਟ੍ਰਾਂਸਕੋ ਦੇ ਐਮਡੀ ਡਿਸਕਾਮਸ ਵਿੱਚ ਪ੍ਰਤੀਨਿਧਤਾ ਕਰਨਗੇ।
ਪੰਜਾਬ ਵਿਚ ਵਧ ਸਕਦਾ ਹੈ ਬੱਸ ਕਿਰਾਇਆ, ਪੀਆਰਟੀਸੀ ਭੇਜ ਸਕਦੀ ਹੈ ਸਰਕਾਰ ਨੂੰ ਤਜਵੀਜ਼
ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੇ ਬੱਸ ਦਾ ਕਿਰਾਏ ’ਤੇ 10 ਪੈਸੇ ਪ੍ਰਤੀ ਖਰਚਾ ਵਧਾਉਣ ਦੀ ਤਿਆਰੀ ਕਰ ਲਈ ਹੈ।