Rozana Spokesman
ਰਾਹਤ ਸਮੱਗਰੀ ਲੈ ਕੇ ਤੁਰਕੀ ਜਾ ਰਹੇ ਭਾਰਤੀ ਜਹਾਜ਼ ਨੂੰ ਪਾਕਿਸਤਾਨ ਨੇ ਨਹੀਂ ਦਿੱਤਾ ਹਵਾਈ ਰਸਤਾ
ਭਾਰਤੀ ਟੀਮ ਲੰਬਾ ਚੱਕਰ ਲਗਾਉਣ ਤੋਂ ਬਾਅਦ ਤੁਰਕੀ ਪਹੁੰਚੀ
ਮਾਣ ਵਾਲੀ ਗੱਲ: ਗੁਰਬਾਣੀ ਸ਼ਬਦਾਂ ਦਾ ਗਾਇਨ ਕਰਨ ਵਾਲੇ ਸਿੱਖ ਬੈਂਡ ਨੂੰ ਮਿਲਿਆ GRAMMY Award
ਇਸ ਜੋੜੇ ਨੂੰ 2017 ਵਿਚ ਵੀ ਇਹ ਅਵਾਰਡ ਹਾਸਲ ਹੋ ਚੁੱਕਾ ਹੈ
FIR ਦੀ ਜਾਣਕਾਰੀ ਨਾ ਦੇਣ 'ਤੇ ਪਾਸਪੋਰਟ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ - ਹਾਈਕੋਰਟ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਖੇਤਰੀ ਪਾਸਪੋਰਟ ਅਥਾਰਟੀ, ਜਲੰਧਰ ਦੇ 31 ਜਨਵਰੀ 2018 ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ
ਹੁਣ ਪਲਾਸਟਿਕ ਦੀਆਂ ਬੋਤਲਾਂ ਤੋਂ ਮੋਦੀ ਸਰਕਾਰ ਬਣਵਾਏਗੀ ਵਰਦੀਆਂ, ਹੋਈ ਅਹਿਮ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ IOCL ਦੀ ਅਨਬੋਟਲ ਪਹਿਲ ਦੇ ਤਹਿਤ ਕੱਪੜੇ ਅਤੇ ਵਰਦੀਆਂ ਲਾਂਚ ਕਰਨਗੇ।
ਕਿਸਾਨਾਂ ਦੇ ਹੋਣਗੇ ਵਾਰੇ-ਨਿਆਰੇ, ਇਸ ਵਾਰ ਕਣਕ ਕਰੇਗੀ ਮਾਲੋਮਾਲ
ਪਿਛਲੇ ਵਰ੍ਹੇ ਪੰਜਾਬ ’ਚ ਕਣਕ ਦੇ ਝਾੜ ਵਿਚ ਲਗਭਗ 15 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਸੀ, ਜਿਸ ਕਰਕੇ ਜ਼ਮੀਨਾਂ ਦੇ ਠੇਕੇ ਵੀ ਘਟ ਗਏ ਸੀ।
17 ਤਾਰੀਖ਼ ਤੋਂ ਸ਼ੁਰੂ ਹੋਵੇਗਾ ਚੰਡੀਗੜ੍ਹ 'ਚ Rose Festival, ਕੁੱਲ 2.19 ਕਰੋੜ ਰੁਪਏ ਰੱਖਿਆ ਬਜਟ
ਇਹ ਫੈਸਟੀਵਲ 19 ਤਾਰੀਖ ਤੱਕ ਚੱਲੇਗਾ
ਕੌਮੀ ਇਨਸਾਫ਼ ਮੋਰਚੇ ਤੋਂ ਰਵਾਨਾ ਹੋਇਆ 31 ਮੈਬਰਾਂ ਦਾ ਜੱਥਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੋਰਚੇ ਦੇ ਮੈਂਬਰਾਂ ਨੇ ਚੰਡੀਗੜ੍ਹ ਵੱਲ ਨੂੰ ਕੂਚ ਕੀਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਚੰਡੀਗੜ੍ਹ 'ਚ ਦਾਖ਼ਲ ਨਹੀਂ ਹੋਣ ਦਿੱਤਾ।
ਆਮ ਲੋਕਾਂ ਨੂੰ ਕਿਫ਼ਾਇਤੀ ਦਰਾਂ 'ਤੇ ਮਿਲੇਗੀ ਰੇਤ ਅਤੇ ਬੱਜਰੀ, ਇਹਨਾਂ ਥਾਵਾਂ ’ਤੇ ਸ਼ੁਰੂ ਹੋਈਆਂ ਜਨਤਕ ਖੱਡਾਂ
ਇੱਥੇ ਜਾਣੋ ਜਨਤਕ ਖੱਡਾਂ ਦੇ ਵੇਰਵੇ
2020 'ਚ ਕਤਲ ਕੀਤੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਤਸਵੀਰ ਨੂੰ ਕੌਮੀ ਇਨਸਾਫ ਮੋਰਚੇ ਦੇ ਆਗੂ ਦਾ ਦੱਸ ਕੀਤਾ ਜਾ ਰਿਹਾ ਵਾਇਰਲ
ਵਾਇਰਲ ਹੋ ਰਹੀ ਤਸਵੀਰ 2020 'ਚ ਕਤਲ ਕੀਤੇ ਗਏ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੈ ਨਾ ਕਿ ਕੌਮੀ ਇਨਸਾਫ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਦੀ।
ਜਾਤੀ ਵਿਵਸਥਾ 'ਤੇ ਬੋਲੇ ਮੋਹਨ ਭਾਗਵਤ, 'ਰੱਬ ਦੇ ਸਾਹਮਣੇ ਕੋਈ ਜਾਤ-ਪਾਤ ਨਹੀਂ, ਪੰਡਤਾਂ ਨੇ ਬਣਾਈ ਸ਼੍ਰੇਣੀ'
ਜਦੋਂ ਹਰ ਕੰਮ ਸਮਾਜ ਲਈ ਹੁੰਦਾ ਹੈ ਤਾਂ ਕੁਝ ਉੱਚਾ, ਕੁਝ ਨੀਵਾਂ ਜਾਂ ਕੁਝ ਵੱਖਰਾ ਕਿਵੇਂ ਹੋ ਗਿਆ?