Russia Ukraine War
ਰੂਸ ਦੇ ਹਥਿਆਰਬੰਦ ਬਲਾਂ ’ਚ ਕੰਮ ਕਰ ਰਹੇ 50 ਭਾਰਤੀ ਨੌਕਰੀ ਛੱਡਣਾ ਚਾਹੁੰਦੇ ਹਨ: ਵਿਦੇਸ਼ ਮੰਤਰਾਲਾ
ਮੋਦੀ ਨੇ 8 ਅਤੇ 9 ਜੁਲਾਈ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਪਣੀ ਦੋ ਦਿਨਾਂ ਮਾਸਕੋ ਯਾਤਰਾ ਦੌਰਾਨ ਇਹ ਮੁੱਦਾ ਚੁਕਿਆ ਸੀ
ਰੂਸ ਨਾਲ ਸਬੰਧਾਂ ਨੂੰ ਲੈ ਕੇ ਚਿੰਤਾਵਾਂ ਦੇ ਬਾਵਜੂਦ ਭਾਰਤ ਰਣਨੀਤਕ ਭਾਈਵਾਲ ਬਣਿਆ ਰਹੇਗਾ: ਅਮਰੀਕਾ
ਅਸੀਂ ਅਪਣੀਆਂ ਚਿੰਤਾਵਾਂ ਸਿੱਧੇ ਤੌਰ ’ਤੇ ਭਾਰਤ ਸਰਕਾਰ ਨੂੰ ਨਿੱਜੀ ਤੌਰ ’ਤੇ ਜ਼ਾਹਰ ਕੀਤੀਆਂ ਹਨ ਅਤੇ ਅਸੀਂ ਅਜਿਹਾ ਕਰਨਾ ਜਾਰੀ ਰਖਾਂਗੇ : ਮੈਥਿਊ ਮਿਲਰ
ਅਸੀਂ ਕਦੇ ਵੀ ਫੌਜ ’ਚ ਭਾਰਤੀਆਂ ਦੀ ਭਰਤੀ ਨਹੀਂ ਕਰਨਾ ਚਾਹੁੰਦੇ ਸੀ, ਮਸਲੇ ਦੇ ਜਲਦੀ ਹੱਲ ਦੀ ਉਮੀਦ ਹੈ : ਰੂਸ
‘ਜ਼ਿਆਦਾਤਰ ਭਾਰਤੀਆਂ ਨੂੰ ‘ਕਮਰਸ਼ੀਅਲ ਫ਼ਰੇਮਵਰਕ’ ਤਹਿਤ ਭਰਤੀ ਕੀਤਾ ਗਿਆ ਸੀ ਕਿਉਂਕਿ ਉਹ ਪੈਸਾ ਕਮਾਉਣਾ ਚਾਹੁੰਦੇ ਸਨ।’
ਅੱਸੀ ਦੇਸ਼ਾਂ ਨੇ ਕਿਸੇ ਵੀ ਸ਼ਾਂਤੀ ਸਮਝੌਤੇ ਦਾ ਅਧਾਰ ਯੂਕਰੇਨ ਦੀ ‘ਖੇਤਰੀ ਅਖੰਡਤਾ’ ਹੋਣ ਦਾ ਸੱਦਾ ਦਿਤਾ
ਭਾਰਤ ਨੇ ਯੂਕਰੇਨ ’ਚ ਸ਼ਾਂਤੀ ’ਤੇ ਸਿਖਰ ਸੰਮੇਲਨ ਤੋਂ ਨਿਕਲਣ ਵਾਲੇ ਕਿਸੇ ਵੀ ਬਿਆਨ/ਦਸਤਾਵੇਜ਼ ਨਾਲ ਖ਼ੁਦ ਨੂੰ ਨਹੀਂ ਜੋੜਿਆ
ਰੂਸ ਅਤੇ ਯੂਕਰੇਨ ਨੇ ਜੰਗ ’ਚ ਬੰਦੀ ਬਣਾਏ ਗਏ ਫ਼ੌਜੀਆਂ ਅਤੇ ਨਾਗਰਿਕਾਂ ਦੀ ਅਦਲਾ-ਬਦਲੀ ਕੀਤੀ
ਕਈਆਂ ਨੇ ਗੋਡੇ ਟੇਕ ਕੇ ਜ਼ਮੀਨ ਨੂੰ ਚੁੰਮਿਆ, ਕੁੱਝ ਨੇ ਅਪਣੇ ਆਪ ਨੂੰ ਪੀਲੇ-ਨੀਲੇ ਝੰਡਿਆਂ ’ਚ ਲਪੇਟ ਲਿਆ ਅਤੇ ਇਕ ਦੂਜੇ ਨੂੰ ਗਲੇ ਲਗਾ ਕੇ ਰੋਣ ਲੱਗੇ
ਰੂਸ ਨੇ ਯੂਕਰੇਨ ਦੇ ਸਹਿਯੋਗੀ ਪਛਮੀ ਦੇਸ਼ਾਂ ਨੂੰ ਦੇ ਦਿਤੀ ਸਭ ਤੋਂ ਵੱਡੀ ਚੇਤਾਵਨੀ, ਪ੍ਰਮਾਣੂ ਹਥਿਆਰਾਂ ਬਾਰੇ ਕੀਤਾ ਇਹ ਐਲਾਨ
ਰੂਸ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਰਣਨੀਤਕ ਪ੍ਰਮਾਣੂ ਹਥਿਆਰਾਂ ਨਾਲ ਫੌਜੀ ਅਭਿਆਸ ਦਾ ਐਲਾਨ ਕੀਤਾ
ਯੂਕਰੇਨ ਦੇ ਚੇਰਨੀਹਿਵ ’ਚ ਰੂਸੀ ਮਿਜ਼ਾਈਲ ਹਮਲੇ ’ਚ 14 ਲੋਕਾਂ ਦੀ ਮੌਤ
ਹਮਲੇ ’ਚ ਦੋ ਬੱਚਿਆਂ ਸਮੇਤ ਘੱਟੋ-ਘੱਟ 61 ਲੋਕ ਜ਼ਖਮੀ ਹੋਏ
Russia-Ukraine War: ਯੂਰਪ ਦੇ ਸੱਭ ਤੋਂ ਵੱਡੇ ਪਰਮਾਣੂ ਪਲਾਂਟ 'ਤੇ ਡਰੋਨ ਹਮਲੇ ਤੋਂ ਬਾਅਦ ਅਮਰੀਕਾ ਦਾ ਬਿਆਨ, ‘ਫੌਜ ਵਾਪਸ ਸੱਦੇ ਰੂਸ ’
ਉਨ੍ਹਾਂ ਨੇ ਰੂਸ ਨੂੰ ਪਲਾਂਟ ਦਾ ਪੂਰਾ ਕੰਟਰੋਲ ਯੂਕਰੇਨ ਨੂੰ ਸੌਂਪਣ ਲਈ ਵੀ ਕਿਹਾ।
ਯੂਕਰੇਨ ’ਚ ਪਛਮੀ ਦੇਸ਼ਾਂ ਦੀ ਫੌਜ ਭੇਜਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਮੈਕਰੋਨ
ਕਿਹਾ, ਮੌਜੂਦਾ ਸਥਿਤੀ ਵਿਚ ਇਸ ਦੀ ਜ਼ਰੂਰਤ ਨਹੀਂ
ਧਮਕੀ ਮਿਲਣ ’ਤੇ ਰੂਸ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਲਈ ਤਿਆਰ : ਪੁਤਿਨ
ਕਿਹਾ, ਉਮੀਦ ਹੈ ਕਿ ਅਮਰੀਕਾ ਅਜਿਹੇ ਕਿਸੇ ਵੀ ਤਣਾਅ ਨੂੰ ਪੈਦਾ ਕਰਨ ਤੋਂ ਬਚੇਗਾ, ਜਿਸ ਨਾਲ ਪ੍ਰਮਾਣੂ ਜੰਗ ਸ਼ੁਰੂ ਹੋਵੇ