Russia Ukraine War
ਯੂਕਰੇਨ ਨੇ ਜਿੱਤਿਆ ਪਹਿਲਾ ਆਸਕਰ, ਨਿਰਦੇਸ਼ਕ ਨੇ ਕਿਹਾ, ‘ਕਾਸ਼ ਮੈਂ ਇਹ ਫ਼ਿਲਮ ਨਾ ਬਣਾਉਂਦਾ’
ਜੰਗ ਦੀ ਭਿਆਨਕਤਾ ਨੂੰ ਦਰਸਾਉਂਦੀ ਹੈ ਦਸਤਾਵੇਜ਼ੀ ਫ਼ਿਲਮ ‘20 ਡੇਜ਼ ਇਨ ਮਾਰੀਉਪੋਲ’
ਰੂਸ ’ਚ ਭਾਰਤੀ ਨਾਗਰਿਕ ਦੀ ਮੌਤ: ਭਾਰਤੀ ਸਫ਼ਾਰਤਖ਼ਾਨਾ
ਮ੍ਰਿਤਕ ਦੀ ਪਛਾਣ ਮੁਹੰਮਦ ਅਸਫਾਨ ਵਜੋਂ ਹੋਈ
ਯੂਕਰੇਨ ਨੇ ਪਹਿਲੀ ਵਾਰੀ ਰੂਸ ਨਾਲ ਜੰਗ ’ਚ ਮਾਰੇ ਜਾਣ ਵਾਲੇ ਫ਼ੌਜੀਆਂ ਦੀ ਪੁਸ਼ਟੀ ਕੀਤੀ, ਜਾਣੋ ਕੀ ਕਿਹਾ ਰਾਸ਼ਟਰਪਤੀ ਜ਼ੇਲੈਂਸਕੀ ਨੇ
ਰੂਸੀ ਹਮਲੇ ਸ਼ੁਰੂ ਹੋਣ ਤੋਂ ਬਾਅਦ 31,000 ਯੂਕਰੇਨੀ ਸੈਨਿਕ ਮਾਰੇ ਗਏ: ਜ਼ੇਲੈਂਸਕੀ
ਰੂਸੀ ਫੌਜ ’ਚ ਸਹਾਇਕ ਕਰਮਚਾਰੀ ਦੇ ਤੌਰ ’ਤੇ ਸੇਵਾ ਨਿਭਾ ਰਹੇ ਭਾਰਤੀਆਂ ਦੀ ਜਲਦੀ ਰਿਟਾਇਰਮੈਂਟ ਲਈ ਕੋਸ਼ਿਸ਼ਾਂ ਜਾਰੀ: ਕੇਂਦਰ
ਕਈ ਭਾਰਤੀਆਂ ਨੂੰ ਯੂਕਰੇਨ ਨਾਲ ਲਗਦੀ ਰੂਸੀ ਸਰਹੱਦ ਦੇ ਕੁੱਝ ਇਲਾਕਿਆਂ ’ਚ ਲੜਨ ਲਈ ਮਜਬੂਰ ਹੋਣਾ ਪਿਆ
ਯੂਕਰੇਨ ਦੇ ਜੰਗੀ ਕੈਦੀਆਂ ਨੂੰ ਲੈ ਕੇ ਜਾ ਰਿਹਾ ਰੂਸ ਦਾ ਜਹਾਜ਼ ਹਾਦਸਾਗ੍ਰਸਤ, ‘ਸਭ ਮਾਰੇ ਗਏ’
ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ
Russia Ukraine war : ਯੂਕਰੇਨ ’ਚ ਲਾਜ਼ਮੀ ਫੌਜੀ ਸੇਵਾ ’ਤੇ 18 ਮਹੀਨਿਆਂ ਦੀ ਹੱਦ ਦੀ ਮੰਗ ਨੂੰ ਲੈ ਕੇ ਕਈ ਸ਼ਹਿਰਾਂ ’ਚ ਪ੍ਰਦਰਸ਼ਨ
ਰੂਸ ਅਤੇ ਯੂਕਰੇਨ ਦਰਮਿਆਨ ਲੜਾਈ ਅਗਲੇ ਸਾਲ ਤਕ ਖਿੱਚਣ ਦਾ ਖਦਸ਼ਾ
ਯੂਕਰੇਨ ’ਚ ਸਿੱਖਾਂ ਦੇ ਮਾਨਵਤਾਵਾਦੀ ਕਾਰਜਾਂ ਨੂੰ ਮਿਲੀ ਮਾਨਤਾ
ਜੀ20 ਸ਼ਿਖਰ ਸੰਮੇਲਨ ਲਈ ਨਵੀਂ ਦਿੱਲੀ ਆਏ ਯੂਕਰੇਨ ਦੇ ਸੀਨੀਅਰ ਪੱਤਰਕਾਰ ਨੇ ਭਾਰਤੀ ਸਿੱਖ ਪੱਤਰਕਾਰ ਨੂੰ ਵੇਖਦਿਆਂ ਹੀ ਪ੍ਰਗਟਾਇਆ ਧਨਵਾਦ
Russia Ukraine War: ਪੰਜ ਮਹੀਨਿਆਂ ’ਚ ਰੂਸ ਨੇ ਗਵਾਏ 20 ਹਜ਼ਾਰ ਤੋਂ ਜ਼ਿਆਦਾ ਫ਼ੌਜੀ!
ਹੁਣ ਤਕ 1,00,000 ਰੂਸੀ ਫ਼ੌਜੀ ਜ਼ਖ਼ਮੀ ਹੋਏ