Salman Khan
Salman Khan ਨੂੰ ਧਮਕੀ ਦੇਣ ਦਾ ਮਾਮਲਾ: ਮੁੰਬਈ ਪੁਲਿਸ ਨੇ ਇਕ ਨਾਬਾਲਗ ਨੂੰ ਹਿਰਾਸਤ ਵਿਚ ਲਿਆ
ਨੌਜਵਾਨ ਨੇ ਕਿਹਾ ਸੀ ਕਿ ਉਹ ਸਲਮਾਨ ਖ਼ਾਨ ਨੂੰ 30 ਅਪ੍ਰੈਲ ਨੂੰ ਮਾਰ ਦੇਵੇਗਾ।
22 ਸਾਲਾ ਸਲਮਾਨ ਦੀ ਆਡੀਸ਼ਨ ਟੇਪ ਆਈ ਸਾਹਮਣੇ, 'ਮੈਂਨੇ ਪਿਆਰ ਕੀਆ' ਲਈ ਦਿੱਤਾ ਸੀ ਆਡੀਸ਼ਨ
ਸਕਰੀਨ ਟੈਸਟ ਵਿੱਚ ਹੋਏ ਫੇਲ੍ਹ ਫਿਰ 6 ਮਹੀਨਿਆਂ ਬਾਅਦ ਫਿਲਮ ਨਾਲ ਮੁੜ ਜੁੜੇ
ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਵਿਚਾਲੇ ਸਲਮਾਨ ਖਾਨ ਨੇ ਖਰੀਦੀ ਨਵੀਂ ਬੁਲੇਟਪਰੂਫ ਕਾਰ
'ਨਿਸਾਨ' ਕੰਪਨੀ ਦੀ ਸਭ ਤੋਂ ਮਹਿੰਗੀ 'ਨਿਸਾਨ ਪੈਟਰੋਲ' ਬੁਲੇਟ ਪਰੂਫ ਗੱਡੀ ਖਰੀਦੀ
Salman Khan ਨੇ OTT ਕੰਟੈਂਟ ’ਤੇ ਚੁੱਕੇ ਸਵਾਲ, “ਜੇ ਤੁਹਾਡੀ ਧੀ ਇਹ ਸਭ ਦੇਖੇ ਤਾਂ ਕਿਵੇਂ ਲੱਗੇਗਾ?”
ਕਿਹਾ: ਓਟੀਟੀ ਪਲੇਟਫਾਰਮਾਂ 'ਤੇ ਵੀ ਸੈਂਸਰਸ਼ਿਪ ਹੋਣੀ ਚਾਹੀਦੀ ਹੈ
ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਧਮਕੀਆਂ ’ਤੇ Salman Khan ਨੇ ਤੋੜੀ ਚੁੱਪੀ, ਪੜ੍ਹੋ ਕੀ ਕਿਹਾ
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ 'ਚ ਹੈ
ਅੰਬਾਨੀ ਦੀ ਪਾਰਟੀ 'ਚ ਜਦੋਂ ਬੈਕਗਰਾਊਂਡ ਡਾਂਸਰ ਬਣੇ ਸਲਮਾਨ ਖਾਨ! ਹੋਏ ਟ੍ਰੋਲ
ਯੂਜ਼ਰਸ ਨੇ ਕਿਹਾ - ਇਹ ਹੈ ਪੈਸੇ ਦੀ ਤਾਕਤ
ਸਲਮਾਨ ਖਾਨ ਨੂੰ ਗੋਲਡੀ ਬਰਾੜ ਨੇ ਭੇਜੀ ਸੀ ਧਮਕੀ ਭਰੀ ਮੇਲ! ਮੁੰਬਈ ਪੁਲਿਸ ਨੇ ਇੰਟਰਪੋਲ ਤੋਂ ਲਈ ਮਦਦ
ਮੁੰਬਈ ਪੁਲਿਸ ਮੁਤਾਬਕ ਉਸ ਨੂੰ ਗੋਲਡੀ ਦੇ ਯੂਕੇ ਵਿਚ ਲੁਕੇ ਹੋਣ ਦਾ ਸ਼ੱਕ ਹੈ।
ਅਦਾਕਾਰ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਮੁੰਬਈ ਪੁਲਿਸ ਨੇ ਜੋਧਪੁਰ ਤੋਂ ਕੀਤਾ ਗ੍ਰਿਫ਼ਤਾਰ
ਦੋਸ਼ੀ ਨੇ ਈ-ਮੇਲ ਰਾਹੀਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਸਲਮਾਨ ਖ਼ਾਨ ਨੂੰ ਧਮਕੀ ਮਿਲਣ ਦਾ ਮਾਮਲਾ: ਮੁੰਬਈ ਪੁਲਿਸ ਨੇ ਅਦਾਕਾਰ ਦੇ ਘਰ ਦੇ ਬਾਹਰ ਵਧਾਈ ਸੁਰੱਖਿਆ
ਸਲਮਾਨ ਖਾਨ ਨੂੰ ਉਹਨਾਂ ਦੇ ਦਫਤਰ ਵਿਚ ਈ-ਮੇਲ ਭੇਜ ਕੇ ਧਮਕੀ ਦਿੱਤੀ ਗਈ