sgpc
ਸ਼੍ਰੋਮਣੀ ਕਮੇਟੀ ਨੇ ਯਾਰੀਆਂ-2 ਫ਼ਿਲਮ ਵਿਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਕਾਨੂੰਨੀ ਕਾਰਵਾਈ ਆਰੰਭੀ
ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਫ਼ਿਲਮ ਜਾਰੀ ਨਹੀਂ ਹੋਣ ਦਿਤੀ ਜਾਵੇਗੀ: ਐਡਵੋਕੇਟ ਧਾਮੀ
HSGMC ਵਿਵਾਦ 'ਤੇ 5 ਮੈਂਬਰੀ ਸਬ-ਕਮੇਟੀ ਦਾ ਗਠਨ
ਮਾਮਲੇ ਦੀ ਜਾਂਚ ਕਰ ਕੇ ਅਕਾਲ ਤਖ਼ਤ ਨੂੰ ਸੌਂਪੀ ਜਾਵੇਗੀ ਰਿਪੋਰਟ
ਸ਼੍ਰੋਮਣੀ ਕਮੇਟੀ ਵਲੋਂ ਪ੍ਰਸ਼ਾਸਕੀ ਸੇਵਾਵਾਂ ਲਈ ਸਿੱਖ ਨੌਜੁਆਨਾਂ ਨੂੰ ਦਿਤੀ ਜਾਵੇਗੀ ਮੁਫ਼ਤ ਕੋਚਿੰਗ
ਅਪਲਾਈ ਕਰਨ ਦੀ ਆਖਰੀ ਮਿਤੀ 25 ਅਗਸਤ
ਨਿਊਯਾਰਕ 'ਚ ਸਿੱਖ ਪੁਲਿਸ ਮੁਲਾਜ਼ਮ ਨੂੰ ਦਾੜ੍ਹੀ ਵਧਾਉਣ ਤੋਂ ਰੋਕਿਆ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਰੋਸ
ਸਿੱਖ ਪਹਿਰਾਵੇ 'ਚ ਡਿਊਟੀ ਕਰਨ ਦੀ ਮਿਲੇ ਇਜਾਜ਼ਤ : ਗਿਆਨੀ ਰਘਬੀਰ ਸਿੰਘ
ਐਸ.ਜੀ.ਪੀ.ਸੀ. ਨੇ ਪੀ.ਟੀ.ਸੀ. ਨੂੰ ਭੇਜਿਆ 24.90 ਲੱਖ ਰੁਪਏ ਦੇ ਬਕਾਏ ਦਾ ਨੋਟਿਸ
PTC ਸਟਾਫ਼ ਲਈ 11 ਸਾਲਾਂ ਤੋਂ ਲਏ ਕਮਰਿਆਂ ਦਾ ਨਹੀਂ ਦਿਤਾ ਸੀ ਕਿਰਾਇਆ
ਸੁੱਕੇ ਪ੍ਰਸ਼ਾਦਿਆਂ 'ਚ ਘਪਲੇ ਦਾ ਮਾਮਲਾ: ਮੁਅੱਤਲ ਮੁਲਜ਼ਮਾਂ ਨੇ ਬਣਾਈ ਯੂਨੀਅਨ
ਮੁਅੱਤਲ ਕੀਤੇ 51 ਮੁਲਾਜ਼ਮਾਂ ਨੇ ਬਣਾਈ ਯੂਨੀਅਨ ਤੇ ਲੇਬਰ ਵਿਭਾਗ ਕੋਲ ਕਰਵਾਈ ਰਜਿਸਟ੍ਰੇਸ਼ਨ
ਗੁਰਬਾਣੀ ਪ੍ਰਸਾਰਣ ਨੂੰ ਲੈ ਕੇ SGPC ਨੇ ਮਾਰੀ ਪਲਟੀ: PTC ਚੈਨਲ ’ਤੇ ਜਾਰੀ ਰਹੇਗਾ ਗੁਰਬਾਣੀ ਪ੍ਰਸਾਰਣ
23 ਜੁਲਾਈ ਨੂੰ ਸਮਾਪਤ ਹੋ ਰਿਹਾ ਪੀ.ਟੀ.ਸੀ. ਚੈਨਲ ਨਾਲ ਸਮਝੌਤਾ
ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਆਵਾਜ਼ ਨਹੀਂ ਸੁਣ ਰਹੀ, ਅਪਣੇ ਸਿਆਸੀ ਮਾਲਕਾਂ ਦੀ ਪਿਛਲੱਗ ਬਣੀ ਹੋਈ ਹੈ
SGPC ਦੇ ਫ਼ੈਸਲੇ ਤੋਂ ਸਮਝ ਨਹੀਂ ਆ ਰਿਹਾ ਕਿ ਉਹ ਸਮੁੱਚੇ ਪੰਥ ਦੀ ਗੱਲ ਨੂੰ ਸਮਝ ਨਹੀਂ ਪਾ ਰਹੀ ਜਾਂ ਫਿਰ ਜਾਣਬੁਝ ਕੇ ਅਜਿਹੀ ਸਥਿਤੀ ਬਣਾਉਣ ਦਾ ਯਤਨ ਕਰ ਰਹੀ ਹੈ ਕਿ...
ਗਾਇਬ ਹੋਏ 328 ਪਾਵਨ ਸਰੂਪਾਂ ਦਾ ਸੰਗਤ ਨੂੰ ਹਿਸਾਬ ਦੇਵੇ ਐਸ.ਜੀ.ਪੀ.ਸੀ. : ਸਾਬਕਾ ਜਥੇਦਾਰ ਰਣਜੀਤ ਸਿੰਘ
ਕਿਹਾ, SGPC ਨੇ ਸਿੱਖ ਸੰਗਤ ਨੂੰ ਝੂਠ ਬੋਲ ਕੇ ਗੁਮਰਾਹ ਕੀਤਾ ਸਾਕਾ ਨੀਲਾ ਤਾਰਾ ਦੌਰਾਨ ਫ਼ੌਜ ਵਲੋਂ ਲਿਜਾਏ ਗਏ ਪਾਵਨ ਸਰੂਪ ਵਾਪਸ ਨਹੀਂ ਮਿਲੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪਣੇ ਵੈੱਬ ਚੈਨਲ ਦਾ ਨਾਂਅ ਬਦਲ ਕੇ ‘ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ’ ਕੀਤਾ
ਪਹਿਲਾਂ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ’ ਰੱਖਿਆ ਗਿਆ ਸੀ ਨਾਂਅ