Shimla
ਹਿਮਾਚਲ ’ਚ 24 ਘੰਟਿਆਂ ਬਾਅਦ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਆਵਾਜਾਈ ਬਹਾਲ
ਸੈਲਾਨੀਆਂ ਨੂੰ ਯਾਤਰਾ ਬਾਬਤ ਸੁਝਾਅ ਵੀ ਦਿਤੇ ਗਏ ਹਨ
5 ਸਾਲਾਂ 'ਚ ਸਭ ਤੋਂ ਵੱਧ 75 ਲੱਖ ਸੈਲਾਨੀ ਪਹੁੰਚੇ ਹਿਮਾਚਲ : ਸੈਰ ਸਪਾਟਾ ਵਿਭਾਗ ਦਾ ਦਾਅਵਾ
ਸਾਲ 2019 ਤੋਂ ਬਾਅਦ ਹੁਣ ਤੱਕ ਇਹ ਰਿਕਾਰਡ ਅੰਕੜਾ ਦਰਜ ਕੀਤਾ ਗਿਆ ਹੈ
ਸ਼ਿਮਲਾ : ਮੰਡੀ ’ਚ ਬੱਦਲ ਫਟਣ ਕਾਰਨ ਆਇਆ ਹੜ, ਸੈਲਾਬ ’ਚ ਰੁੜ੍ਹੀਆਂ 2 ਕਾਰਾਂ
ਲੋਕਾਂ ਦੀਆਂ ਨੁਕਸਾਨੀਆਂ ਦੁਕਾਨਾਂ
ਪੰਜਾਬ ਦਾ ਜੋੜਾ ਚਿੱਟੇ ਸਮੇਤ ਗ੍ਰਿਫ਼ਤਾਰ, 8 ਜੂਨ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
ਇਕ ਸਾਲ ਤੋਂ ਉਹ ਸ਼ਿਮਲਾ ਆ ਕੇ ਨਸ਼ਾ ਤਸਕਰਾਂ ਨੂੰ ਸਪਲਾਈ ਕਰਦੇ ਸਨ
ਸ਼ਿਮਲਾ 'ਚ ਫਲਾਂ ਦੀਆਂ ਕੀਮਤਾਂ ਚੜ੍ਹੀਆਂ ਅਸਮਾਨ : ਸੇਬ 150 ਅਤੇ ਅੰਗੂਰ 140 ਪ੍ਰਤੀ ਕਿਲੋਗ੍ਰਾਮ
ਬਾਹਰੀ ਰਾਜਾਂ ਤੋਂ ਆਉਣ ਕਾਰਨ ਵਧੀਆਂ ਕੀਮਤਾਂ
ਸ਼ਿਮਲਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ: 700 ਮੀਟਰ ਡੂੰਘੀ ਖੱਡ ’ਚ ਡਿੱਗੀ ਕਾਰ, 3 ਪੰਜਾਬੀ ਨੌਜਵਾਨਾਂ ਦੀ ਮੌਤ ਤੇ 1 ਗੰਭੀਰ ਜ਼ਖ਼ਮੀ
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਮੇਹਲੀ-ਸ਼ੋਘੀ ਬਾਈਪਾਸ 'ਤੇ ਸੋਮਵਾਰ ਦੇਰ ਰਾਤ ਇਕ ਸੜਕ ਹਾਦਸਾ ਵਾਪਰਿਆ...
ਹਿਮਾਚਲ ਦੇ 6 ਜ਼ਿਲ੍ਹਿਆਂ 'ਚ ਭਾਰੀ ਬਰਫਬਾਰੀ, ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ
ਲਾਹੌਲ ਸਪਿਤੀ ਜ਼ਿਲੇ ਦੇ ਲੋਸਰ, ਅਟਲ ਸੁਰੰਗ, ਰੋਹਤਾਂਗ ਪਾਸ, ਕੁੰਜਮਪਾਸ, ਬਰਾਲਾਚਾ ਵਿਖੇ ਬਰਫ ਦੀ ਮੋਟੀ ਪਰਤ ਵਿਛੀ ਹੈ।