spokesman
ਟਰੰਪ ਨੇ ਅਮਰੀਕੀ ਚੋਣਾਂ ਬਦਲਾਅ ਦੇ ਉਦੇਸ਼ ਨਾਲ ਆਦੇਸ਼ ’ਤੇ ਦਸਤਖ਼ਤ ਕੀਤੇ
ਲਾਜ਼ਮੀ ਨਾਗਰਿਕਤਾ ਸਮੇਤ ਕਈ ਮਹੱਤਵਪੂਰਨ ਕਾਰਜਕਾਰੀ ਹੁਕਮ ਲਾਗੂ, ਭਾਰਤ-ਬ੍ਰਾਜ਼ੀਲ ਦਾ ਵੀ ਜ਼ਿਕਰ
ਡੱਡੂ ਮਾਜਰਾ ਡੰਪ ਮਾਮਲੇ ’ਚ ਜਵਾਬ ਦਾਇਰ ਕਰਨ ਵਿਚ ਦੇਰੀ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਚੰਡੀਗੜ੍ਹ ਐਮਸੀ ਨੂੰ ਜੁਰਮਾਨਾ
ਇਕ ਡੰਪ ਸਾਫ਼ ਹੋਣ ਦੇ ਬਾਵਜੂਦ, ਦੂਜਾ ਵਧਦਾ ਰਹਿੰਦਾ ਹੈ : ਪਟੀਸ਼ਨਕਰਤਾ ਐਡ. ਅਮਿਤ ਸ਼ਰਮਾ
Punjab Weather Update: ਪੰਜਾਬ 'ਚ ਪੈ ਰਹੀ ਸੁੱਕੀ ਠੰਡ ਨੇ ਠਾਰੇ ਲੋਕ, ਤਾਪਮਾਨ ਹੋਰ ਹੇਠਾਂ ਡਿੱਗਣ ਦੀ ਸੰਭਾਵਨਾ
Punjab Weather Update: 19 ਦਸੰਬਰ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ
Special Trains: ਪਹਾੜੀ ਇਲਾਕਿਆਂ 'ਚ ਕ੍ਰਿਸਮਿਸ-ਨਵਾਂ ਸਾਲ ਮਨਾਉਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ, ਚੱਲਣਗੀਆਂ ਵਿਸ਼ੇਸ਼ ਟਰੇਨਾਂ
Special Trains: 24 ਦਸੰਬਰ ਤੋਂ ਵਿਸ਼ੇਸ਼ ਰੇਲ ਗੱਡੀ ਚਲਾਈ ਜਾਵੇਗੀ। ਇਹ ਟਰੇਨ ਅਗਲੇ ਸਾਲ 25 ਜਨਵਰੀ ਤੱਕ ਚੱਲੇਗੀ। ਸਪੈਸ਼ਲ ਟਰੇਨ 'ਚ 7 ਕੋਚ ਹੋਣਗੇ।
ਜਲੰਧਰ 'ਚ ਆਪਸੀ ਰੰਜਿਸ਼ ਕਾਰਨ ਗੁਆਂਢੀਆਂ ਨੇ ਨੌਜਵਾਨ ਦਾ ਇੱਟਾਂ ਮਾਰ ਕੇ ਕੀਤਾ ਕਤਲ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਮੋਗਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਆਪਸ ਵਿਚ ਭਿੜੀਆਂ ਦੋ ਧਿਰਾਂ, ਹੋਇਆ ਖੂਨ ਖਰਾਬਾ
ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ 'ਚ ਲਿਆ
ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਸਪੋਕਸਮੈਨ ਨੇ ਕਰਨੈਲ ਸਿੰਘ ਪੰਜੋਲੀ ਨਾਲ ਕੀਤੀ ਖਾਸ ਗੱਲਬਾਤ
ਕੌਮ ਜਥੇਦਾਰ ਨੂੰ ਲੀਡਰ ਨਹੀਂ ਮੰਨਦੀ ਜੇ ਜਥੇਦਾਰ ਨੂੰ ਕੌਮ ਲੀਡਰ ਮੰਨਦੀ ਤਾਂ ਫਿਰ ਅੱਜ ਕੌਮ ਦੀ ਇਹ ਦਸ਼ਾ ਨਾ ਹੁੰਦੀ-ਪੰਜੋਲੀ
ਪੇਟ 'ਚ ਦਰਦ ਹੋਣ 'ਤੇ ਹਸਪਤਾਲ 'ਚ ਭਰਤੀ ਕਰਵਾਇਆ ਕੈਦੀ, ਜਦੋਂ ਕੀਤਾ ਐਕਸ-ਰੇ ਤਾਂ ਡਾਕਟਰ ਵੀ ਰਹਿ ਗਏ ਹੱਕੇ-ਬੱਕੇ
ਡਾਕਟਰਾਂ ਅਨੁਸਾਰ ਕੈਦੀ ਨੂੰ ਬਿਹਤਰ ਇਲਾਜ ਲਈ ਪੀਐਮਸੀਐਚ ਪਟਨਾ ਰੈਫਰ ਕੀਤਾ ਜਾਵੇਗਾ
ਪੰਜਾਬ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਹੀਂ ਕੀਤੀ ਮਨਜ਼ੂਰ, ਕੱਟਣੀ ਪਵੇਗੀ ਪੂਰੀ ਜੇਲ੍ਹ
ਪੰਜਾਬ ਸਰਕਾਰ ਨੇ 5 ਕੈਦੀਆਂ ਦੀ ਰਿਹਾਈ ਕੀਤੀ ਮਨਜ਼ੂਰ