spokesmantv
40 ਲੱਖ ਲਗਾ ਕੇ ਅਮਰੀਕਾ ਗਏ ਨੌਜਵਾਨ ਦੀ ਹੋਈ ਮੌਤ, ਡਿਵਾਈਡਰ ਨਾਲ ਟਕਰਾਉਣ ਨਾਲ ਪਲਟੀ ਕਾਰ
ਮ੍ਰਿਤਕ ਨੇ ਇਕ ਦਿਨ ਪਹਿਲਾਂ ਹੀ ਅਪਣੇ ਪਿਤਾ ਨਾਲ ਗੱਲ ਕਰ ਕਿਹਾ, 'ਟੈਸ਼ਨ ਨਾ ਲੈ ਬਾਪੂ ਸਾਰੇ ਪੈਸੇ ਲਾ ਦੇਵਾਂਗਾ'
ਬਲਬੀਰ ਸਿੰਘ ਸੀਚੇਵਾਲ ਨੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ
ਅਰਬ ਦੇਸ਼ਾਂ ਵਿੱਚ ਫਸੀਆਂ ਪੀੜਤ ਔਰਤਾਂ ਦੇ ਮੁੱਦੇ 'ਤੇ ਕੀਤੀ ਚਰਚਾ
SYL 'ਤੇ ਬਹਿਸ ਦਾ ਸਮਾਂ ਬੀਤ ਗਿਆ, ਪੰਜਾਬ ਸਹਿਮਤ ਨਹੀਂ, ਇਸ ਲਈ ਅਸੀਂ ਸੁਪਰੀਮ ਕੋਰਟ ਗਏ: ਅਨਿਲ ਵਿਜ
'ਸ਼ਹੀਦਾਂ ਨੂੰ ਜਿੰਨਾ ਸਤਿਕਾਰ ਹਰਿਆਣਾ ਦੀ ਮੌਜੂਦਾ ਸਰਕਾਰ ਨੇ ਦਿਤਾ, ਉਨ੍ਹਾਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ'
ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ ਸੁੱਕੇ ਮੇਵੇ
ਐਨਰਜੀ ਲੈਵਲ ਵਧਾਉਣ ਲਈ ਇਕ ਵੱਡਾ ਗਲਾਸ ਬਦਾਮ ਦਾ ਸ਼ਰਬਤ ਵੀ ਕਾਫ਼ੀ ਹੁੰਦਾ ਹੈ।
ਬਹਿਬਲ ਕਲਾਂ ਗੋਲੀਕਾਂਡ: SIT ਉੱਪਰ ਕੋਈ ਵੀ ਰੋਕ ਨਹੀਂ, ਖੁੱਲ੍ਹ ਕੇ ਕਰੇ ਜਾਂਚ: ਅਦਾਲਤ
ਸੁਖਰਾਜ ਸਿੰਘ ਨੇ ਕੁਵੰਰ ਵਿਜੇ ਪ੍ਰਤਾਪ ਸਿੰਘ ’ਤੇ ਚੁੱਕੇ ਸਵਾਲ
ਘਰ 'ਚ ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਮਾਂ ਸਮੇਤ ਦੋ ਬੱਚਿਆਂ ਦੀ ਹੋਈ ਮੌਤ
ਉਤਰ ਪ੍ਰਦੇਸ਼ ਦੇ ਫਤਿਹਪੁਰ 'ਚ ਵਾਪਰੀ ਘਟਨਾ
ਫਿਰਜ਼ੋਪੁਰ ਕੇਂਦਰੀ ਜੇਲ ਵਿਚੋਂ ਮਿਲੇ 7 ਮੋਬਾਇਲ ਫੋਨ ਤੇ ਨਸ਼ੀਲੇ ਬਰਾਮਦ
4 ਹਵਾਲਾਤੀਆਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਪੀਜੀਆਈ ਚੰਡੀਗੜ੍ਹ ਵਿਚ ਮੁੜ ਲੱਗੀ ਅੱਗ, ਮਰੀਜ਼ਾਂ ਨੂੰ ਕੱਢਿਆ ਗਿਆ ਬਾਹਰ
ਮੌਕੇ ਉਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਪੰਜਾਬੀ ਸਭਿਆਚਾਰ 'ਚੋਂ ਅਲੋਪ ਹੋ ਗਈ ਜਾਲੀ
ਪੁਰਾਣੇ ਸਮਿਆਂ 'ਚ ਪਿੰਡਾਂ ਦੇ ਹਰ ਘਰ ਦੀ ਰਸੋਈ ਵਿਚ ਜਾਲੀ ਹੁੰਦੀ ਸੀ
ਪੰਜਾਬ STF ਦੀ ਵੱਡੀ ਕਾਰਵਾਈ, 45 ਕਰੋੜ ਦੀ ਹੈਰੋਇਨ ਕੀਤੀ ਜ਼ਬਤ
2 ਤਸਕਰ ਗ੍ਰਿਫਤਾਰ, 3 ਭੱਜਣ 'ਚ ਕਾਮਯਾਬ