terrorism
ਸਰਬ ਪਾਰਟੀ ਵਫ਼ਦ ਨੇ ਵਿਸ਼ਵ ਨੇਤਾਵਾਂ ਨੂੰ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਨਵੀਂ ਪਹੁੰਚ ਬਾਰੇ ਦਸਿਆ
ਪਾਕਿਸਤਾਨ ਤੋਂ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਹੁਣ ਨਵੀਂ ਪਹੁੰਚ ਹੈ : ਸ਼ਸ਼ੀ ਥਰੂਰ
Mann Ki Baat: ‘ਅਪ੍ਰੇਸ਼ਨ ਸਿੰਦੂਰ’ ਭਾਰਤ ਨੂੰ ਬਦਲਣ ਦੀ ਤਸਵੀਰ ਹੈ, ਸਾਡਾ ਇਰਾਦਾ ਅੱਤਵਾਦ ਨੂੰ ਖ਼ਤਮ ਕਰਨਾ ਹੈ : ਪ੍ਰਧਾਨ ਮੰਤਰੀ ਮੋਦੀ
ਕਿਹਾ, ਸੈਨਾਵਾਂ ਦੁਆਰਾ ਦਿਖਾਈ ਬਹਾਦਰੀ ਨੇ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਕਰਵਾਇਆ ਹੈ
ਕਠੂਆ ਮੁਕਾਬਲੇ ’ਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਅਤੇ ਮੁਆਵਜ਼ੇ ਦਾ ਐਲਾਨ
ਪ੍ਰਤੀ ਪਰਵਾਰ 70 ਲੱਖ ਰੁਪਏ ਤਕ ਦੀ ਵਿੱਤੀ ਸਹਾਇਤਾ ਅਤੇ ਸੰਸਦ ਮੈਂਬਰ ਫ਼ੰਡ ’ਚੋਂ ਇਕ-ਇਕ ਯਾਦਗਾਰੀ ਗੇਟ ਦਾ ਐਲਾਨ ਕੀਤਾ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਪੁਲਿਸ ਨੇ 4 ਅਤਿਵਾਦੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ, ਇਨਾਮ ਦਾ ਐਲਾਨ ਕੀਤਾ
ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਹਰ ਅਤਿਵਾਦੀ ਲਈ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ
FIU ਨੇ ਐਕਸਿਸ ਬੈਂਕ ’ਤੇ ਲਗਾਇਆ 1.66 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ
ਅਪਣੀ ਇਕ ਬ੍ਰਾਂਚ ’ਚ ਅਤਿਵਾਦ ਲਈ ਸ਼ੱਕੀ ਲੈਣ-ਦੇਣ ਦਾ ਪਤਾ ਲਗਾਉਣ ਅਤੇ ਰੀਪੋਰਟ ਕਰਨ ’ਚ ਅਸਫ਼ਲ ਰਹਿਣ ਲਈ ਲਾਇਆ ਗਿਆ ਜੁਰਮਾਨਾ
Nirmala Sitharaman: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਿਆਨ, ‘ਅਤਿਵਾਦ ਪ੍ਰਤੀ ਕਾਂਗਰਸ ਦਾ ਰੁਖ ਨਰਮ’
ਸੀਤਾਰਮਨ ਨੇ ਕਿਹਾ, "ਇਸ ਲਈ, ਕਾਂਗਰਸ ਪਾਰਟੀ ਦਾ ਅਤਿਵਾਦ ਪ੍ਰਤੀ ਰਵੱਈਆ ਹਮੇਸ਼ਾ ਕਮਜ਼ੋਰ ਅਤੇ ਨਰਮ ਰਿਹਾ ਹੈ।"
ਸ੍ਰੀਨਗਰ ’ਚ ਦੋ ਪੰਜਾਬੀਆਂ ਦਾ ਕਤਲ ਕਰਨ ਵਾਲਾ ਅਤਿਵਾਦੀ ਗ੍ਰਿਫ਼ਤਾਰ
ਹਮਲੇ ’ਚ ਪ੍ਰਯੋਗ ਕੀਤਾ ਇਕ ਪਿਸਤੌਲ ਵੀ ਬਰਾਮਦ, ਪਾਕਿਸਤਾਨ ਸਥਿਤ ਵਿਅਕਤੀਆਂ ਨੇ ਸੋਸ਼ਲ ਮੀਡੀਆ ਜ਼ਰੀਏ ਬਣਾਇਆ ਸੀ ਅਤਿਵਾਦੀ
Burkina Faso: ਬੁਰਕੀਨਾ ਫਾਸੋ ਦੇ ਪਿੰਡ ’ਚ ਕਤਲੇਆਮ, 70 ਦੀ ਮੌਤ: ਅਧਿਕਾਰੀ
ਹਮਲੇ ਬਾਰੇ ਹੋਰਾਂ ਨੂੰ ਸੁਚੇਤ ਕਰਨ ਲਈ ਦੋ ਦਿਨ ਲੱਗ ਗਏ ਅਤੇ ਜਾਂਚਕਰਤਾਵਾਂ ਨੂੰ ਘਟਨਾ ਸਥਾਨ ’ਤੇ ਪਹੁੰਚਣ ਲਈ ਚਾਰ ਦਿਨ ਹੋਰ ਲੱਗੇ
ਜੀ20 ਨੇ ਅਤਿਵਾਦ ਦੇ ਹਰ ਰੂਪ ਦੀ ਨਿੰਦਾ ਕੀਤੀ
ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਅਤਿਵਾਦ ਦੀ ਕੋਈ ਵੀ ਕਾਰਵਾਈ ਅਪਰਾਧਿਕ ਅਤੇ ਗੈਰ-ਵਾਜਬ ਹੈ, ਭਾਵੇਂ ਅਜਿਹੀ ਕਾਰਵਾਈ ਕਿੱਥੇ ਹੁੰਦੀ ਹੈ ਅਤੇ ਕਿਸ ਵਲੋਂ ਕੀਤੀ ਜਾਂਦੀ ਹੈ।