Toll Tax
Toll Tax News: ਹਾਈਵੇ 'ਤੇ ਸਫ਼ਰ ਕਰਨ ਵਾਲਿਆਂ ਨੂੰ ਰਾਹਤ; NHAI ਨੇ ਟੋਲ ਟੈਕਸ ਵਧਾਉਣ ਦਾ ਫੈਸਲਾ ਲਿਆ ਵਾਪਸ!
NHAI (ਕਾਨਪੁਰ) ਦਾ ਪ੍ਰਾਜੈਕਟ ਡਾਇਰੈਕਟਰ ਪ੍ਰਸ਼ਾਂਤ ਦੂਬੇ ਨੇ ਕਿਹਾ ਕਿ ਮੌਜੂਦਾ ਟੋਲ ਦਰਾਂ ਲਾਗੂ ਰਹਿਣਗੀਆਂ।
ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ ‘ਉਪਗ੍ਰਹਿ ਅਧਾਰਤ ਟੋਲ ਪ੍ਰਣਾਲੀ’, ਸਾਰੇ ਟੋਲ ਨਾਕੇ ਹਟਾ ਦਿਤੇ ਜਾਣਗੇ : ਗਡਕਰੀ
ਕਿਹਾ, ਟੋਲ ਬੂਥਾਂ ਤੋਂ ਰੋਜ਼ਾਨਾ ਔਸਤਨ 49,000 ਕਰੋੜ ਰੁਪਏ ਦਾ ਮਾਲੀਆ ਮਿਲਦਾ ਹੈ
ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਟੋਲ ਕੀਤੇ ਮੁਫ਼ਤ, ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ
ਕਾਰਜਕਾਰੀ ਇੰਜੀਨੀਅਰ ਤੋਂ ਲੈ ਕੇ ਪਟਵਾਰੀ ਤਕ ਡਿਊਟੀ ਦੌਰਾਨ ਨਹੀਂ ਦੇਣਾ ਪਵੇਗਾ ਟੋਲ ਟੈਕਸ
ਪੰਜਾਬ ਵਿਚ 1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਟੋਲ ਟੈਕਸ, 5 ਤੋਂ 10 ਰੁਪਏ ਤੱਕ ਦਾ ਹੋਵੇਗਾ ਵਾਧਾ
31 ਮਾਰਚ ਰਾਤ 12 ਵਜੇ ਤੋਂ ਲਾਗੂ ਹੋਣਗੀਆਂ ਵਧੀਆਂ ਹੋਈਆਂ ਦਰਾਂ
ਕੌਮੀ ਸੜਕ ਮਾਰਗਾਂ ਦਾ ਸਫ਼ਰ ਬਣਿਆ ਸਿਰਦਰਦੀ, ਖਾਲੀ ਹੋਈਆਂ ਪੰਜਾਬੀਆਂ ਦੀਆਂ ਜੇਬ੍ਹਾਂ
ਲੰਘੇ ਪੰਜ ਵਰ੍ਹਿਆਂ ਦੇ ਅੰਕੜਿਆਂ ਨੇ ਦਰਸਾਇਆ ਵਾਧਾ