tomato
CRISIL: ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਧਣ ਨਾਲ ਸ਼ਾਕਾਹਾਰੀ ਤੇ ਮਾਸਾਹਾਰੀ ਥਾਲੀਆਂ ਹੋਈਆਂ ਮਹਿੰਗੀਆਂ
ਕਿਹਾ ਕਿ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ 'ਚ ਮਹੀਨਾਵਾਰ ਆਧਾਰ 'ਤੇ 58 ਫ਼ੀ ਸਦੀ ਅਤੇ 35 ਫ਼ੀ ਸਦੀ ਦਾ ਵਾਧਾ ਹੋਇਆ ਹੈ
ਟਮਾਟਰ ਤੋਂ ਬਾਅਦ ਪਿਆਜ ਵਿਗਾੜੇਗਾ ਬਜਟ! ਸਪਲਾਈ ਵਿਚ ਕਮੀ ਕਾਰਨ ਵਧੀ ਚਿੰਤਾ
ਅਗਸਤ ਅਤੇ ਸਤੰਬਰ ਵਿਚ ਵਧ ਸਕਦੀਆਂ ਹਨ ਕੀਮਤਾਂ
ਆਂਧਰਾ ਪ੍ਰਦੇਸ਼ : ਟਮਾਟਰ ਲੈ ਕੇ ਜਾ ਰਹੇ ਕਿਸਾਨ 'ਤੇ ਬਦਮਾਸ਼ਾਂ ਨੇ ਕੀਤਾ ਹਮਲਾ
4.5 ਲੱਖ ਰੁਪਏ ਨਕਦੀ ਅਤੇ ਟਮਾਟਰ ਲੁੱਟ ਕੇ ਹੋਏ ਫਰਾਰ
ਟਮਾਟਰ ਨੇ ਕਿਸਾਨ ਨੂੰ ਬਣਾਇਆ ਕਰੋੜਪਤੀ
ਪੁਣੇ ਦੇ ਕਿਸਾਨ ਨੇ 1 ਮਹੀਨੇ 'ਚ ਕਮਾਏ 1.5 ਕਰੋੜ ਰੁਪਏ
ਟਮਾਟਰ ਖਪਤਕਾਰਾਂ ਨੂੰ ਰਾਹਤ ਦੇਣ ਦੀ ਤਿਆਰੀ, ਕੇਂਦਰ ਨੇ ਖਰੀਦ ਲਈ ਇਨ੍ਹਾਂ ਏਜੰਸੀਆਂ ਨੂੰ ਦਿਤਾ ਜ਼ਿੰਮਾ
ਜ਼ਿਆਦਾ ਖਪਤ ਵਾਲੇ ਇਲਾਕਿਆਂ 'ਚ ਪਹਿਲ ਦੇ ਅਧਾਰ 'ਤੇ ਘੱਟ ਕੀਮਤ 'ਤੇ ਹੋਵੇਗੀ ਟਮਾਟਰਾਂ ਦੀ ਵਿਕਰੀ
ਕਿਸਾਨਾਂ ਤੋਂ 35 ਹਜ਼ਾਰ ਕੁਇੰਟਲ ਟਮਾਟਰ ਅਤੇ 20 ਹਜ਼ਾਰ ਕੁਇੰਟਲ ਲਾਲ ਮਿਰਚਾਂ ਦੀ ਖ੍ਰੀਦ ਕਰੇਗੀ ਪੰਜਾਬ ਐਗਰੋ
ਖੇਤੀ ਨੀਤੀ ਵਿਚ ਬਦਲਾਅ : ਲਾਲ ਮਿਰਚ ਅਤੇ ਟਮਾਟਰ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਖ਼ੁਸ਼ਖ਼ਬਰੀ