treatment
ਫਰੀਦਕੋਟ 'ਚ ਬਲਾਤਕਾਰ ਪੀੜਤਾ ਦੀ ਇਲਾਜ ਦੌਰਾਨ ਮੌਤ, ਦੋਸ਼ੀ ਨੇ ਲੜਕੀ ਦੇ ਮੂੰਹ 'ਚ ਪਾਈ ਸੀ ਜ਼ਹਿਰੀਲੀ ਦਵਾਈ
ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਦੀ ਭਾਲ ਕੀਤੀ ਸ਼ੁਰੂ
ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਹਾ: ਸਰਕਾਰੀ ਤੋਂ ਪ੍ਰਾਈਵੇਟ ਹਸਪਤਾਲ ਜਾ ਕੇ ਇਲਾਜ ਕਰਵਾਉਣਾ ਲਾਪਰਵਾਹੀ ਨਹੀਂ, ਪੀੜਤ ਮੁਆਵਜ਼ੇ ਦਾ ਹੱਕਦਾਰ
ਅਜਿਹੇ 'ਚ ਹਾਈਕੋਰਟ ਨੇ ਇਸ ਸੰਦਰਭ 'ਚ ਪਟੀਸ਼ਨਕਰਤਾ ਦੀਆਂ ਦਲੀਲਾਂ ਨੂੰ ਰੱਦ ਕਰਦੇ ਹੋਏ ਪੀੜਤ ਨੂੰ ਮੁਆਵਜ਼ੇ ਲਈ ਯੋਗ ਕਰਾਰ ਦਿਤਾ ਹੈ।
PGI 'ਚ ਬਣਾਇਆ ਜਾ ਰਿਹਾ ਹੈ ਉੱਤਰੀ ਖੇਤਰ ਦਾ ਪਹਿਲਾ 'ਸਕਿਨ ਬੈਂਕ'
ਸੜਨ ਦੇ ਮਾਮਲਿਆਂ 'ਚ ਬਚਾਈ ਜਾ ਸਕੇਗੀ ਮਰੀਜ਼ ਦੀ ਜਾਨ
ਟ੍ਰਾਈਸਿਟੀ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਨਵੀਂ ਦਵਾਈ ਦੀ ਕੀਤੀ ਖੋਜ
ਜਾਨਵਰਾਂ 'ਤੇ ਮਿਲੀ ਸਫਲਤਾ ਅਤੇ ਦਵਾਈ ਦਾ ਕੋਈ ਮਾੜਾ ਪ੍ਰਭਾਵ ਨਾ ਹੋਣ ਕਾਰਨ, ਇਸ ਨੂੰ ਹੁਣ ਕਲੀਨਿਕਲ ਅਜ਼ਮਾਇਸ਼ਾਂ ਲਈ ਢੁਕਵਾਂ ਮੰਨਿਆ ਗਿਆ ਹੈ
ਸਿਰਦਰਦ ਹੋਵੇ ਜਾਂ ਮਾਈਗ੍ਰੇਨ, ਇਲਾਜ ਲਈ ਬਿਹਤਰ ਸਿੱਧ ਹੁੰਦੀ ਹੈ ਹਿੰਗ
ਇਸ ’ਚ ਪ੍ਰੋਟੀਨ, ਫ਼ਾਈਬਰ, ਕਾਰਬੋਹਾਈਡ੍ਰੇਟਸ, ਕੈਲਸ਼ੀਅਮ, ਫ਼ਾਸਫ਼ੋਰਸ, ਆਇਰਨ, ਕੈਰੋਟੀਨ ਅਤੇ ਰਾਈਬੋਫਲੇਵਿਨ ਵਰਗੇ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ
ਕੈਂਸਰ ਪੀੜਤ ਧੀ ਦੇ ਇਲਾਜ ਲਈ ਮਾਂ ਨੇ ਖਰਚ ਕੀਤੀ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ, ਅਗਲੇ ਦਿਨ ਬਣੀ ਕਰੋੜਪਤੀ
ਅਚਾਨਕ ਬਦਲੀ ਕਿਸਮਤ, ਲੱਗੀ 16 ਕਰੋੜ ਦੀ ਲਾਟਰੀ