usa
ਚੀਨ ਅਤੇ ਅਮਰੀਕਾ ਟੈਰਿਫ਼ 'ਚ ਵਾਧਾ ਰੋਕੀ ਰੱਖਣ ਲਈ ਸਹਿਮਤ ਹੋਏ
ਅਮਰੀਕਾ ਚੀਨੀ ਵਸਤਾਂ ਉਤੇ 30 ਫੀ ਸਦੀ ਅਤੇ ਚੀਨ ਅਮਰੀਕੀ ਉਤਪਾਦਾਂ ਉਤੇ 10 ਫੀ ਸਦੀ ਟੈਕਸ ਵਸੂਲਦਾ ਹੈ
ਅਮਰੀਕੀ ਸੂਬੇ ਮਿਨੇਸੋਟਾ ’ਚ ਸੰਸਦ ਮੈਂਬਰ ਅਤੇ ਉਸ ਦੇ ਪਤੀ ਦਾ ਕਤਲ
ਸਿਆਸੀ ਤੌਰ ’ਤੇ ਪ੍ਰੇਰਿਤ ਸੀ ਗੋਲੀਬਾਰੀ : ਗਵਰਨਰ
ਵਪਾਰ ਸਮਝੌਤੇ ਤਹਿਤ ਖੇਤਰਵਾਰ ਗੱਲਬਾਤ ਕਰਨਗੇ ਭਾਰਤ ਅਤੇ ਅਮਰੀਕਾ
ਪਹਿਲਾ ਪੜਾਅ ਪਤਝੜ ਦੇ ਮੌਸਮ ਤਕ ਪੂਰਾ ਹੋਣ ਦੀ ਉਮੀਦ
ਰਾਸ਼ਟਰਪਤੀ ਟਰੰਪ ਦੀ ‘ਅਮਰੀਕਾ ਪਹਿਲਾਂ’ ਨੀਤੀ ਦਾ ਮਤਲਬ ਸਿਰਫ ਅਮਰੀਕਾ ਨਹੀਂ : ਤੁਲਸੀ ਗਬਾਰਡ
ਕਿਹਾ, ਮੌਜੂਦਾ ਸਮਾਂ ਭਾਰਤ-ਅਮਰੀਕਾ ਸਬੰਧਾਂ ਨੂੰ ਡੂੰਘਾ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਦਾ ਇਕ ਵੱਡਾ ਮੌਕਾ ਹੈ
USAID ਨੇ ਪਿਛਲੇ ਵਿੱਤੀ ਸਾਲ ’ਚ ਭਾਰਤ ’ਚ ਸੱਤ ਪ੍ਰਾਜੈਕਟਾਂ ਨੂੰ ਫੰਡ ਦਿਤਾ : ਵਿੱਤ ਮੰਤਰਾਲਾ
ਵੋਟਰਾਂ ਦੀ ਗਿਣਤੀ ਵਧਾਉਣ ਲਈ ਕੋਈ ਫੰਡ ਪ੍ਰਦਾਨ ਨਹੀਂ ਕੀਤੇ ਗਏ ਸਨ
USA ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲੈ ਕੇ ਸਖ਼ਤ, 205 ਗ਼ੈਰ ਕਾਨੂਨੀ ਭਾਰਤੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਰ ਰਹੇ ਹਾਂ ਬਾਹਰ : US ਅੰਬੈਸੀ
ਅਮਰੀਕਾ ਨੇ ਰੂਸ ਦੀਆਂ ‘ਮਦਦਗਾਰ’ 15 ਦੇਸ਼ਾਂ ਦੀਆਂ 398 ਕੰਪਨੀਆਂ ’ਤੇ ਲਗਾਈਆਂ ਪਾਬੰਦੀਆਂ
274 ਕੰਪਨੀਆਂ ’ਤੇ ਰੂਸ ਨੂੰ ਉੱਨਤ ਟੈਕਨਾਲੋਜੀ ਮੁਹੱਈਆ ਕਰਵਾਉਣ ਦਾ ਦੋਸ਼
ਆਗਰਾ ਦੇ ਨੌਜਵਾਨ ਦਾ ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ
ਦੋ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ ਗੈਵਿਨ ਦਸੌਰ ਦਾ
ਅਮਰੀਕੀ ’ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ
ਇਸ ਸਾਲ ਹੁਣ ਤਕ ਅਮਰੀਕਾ ਤੋਂ ਛੇ ਭਾਰਤੀਆਂ ਦੀ ਮੌਤ ਦੀ ਆ ਚੁੱਕੀ ਹੈ ਖ਼ਬਰ
ਅਮਰੀਕਾ : ਪੰਜਾਬੀ ਮੂਲ ਦਾ ਜੋੜਾ ਰਿਸ਼ਤੇਦਾਰ ਨੂੰ ਸਟੋਰ ’ਤੇ ਕੰਮ ਕਰਨ ਲਈ ਮਜਬੂਰ ਕਰਨ ਦੇ ਕੇਸ ’ਚ ਦੋਸ਼ੀ ਕਰਾਰ
2018 ’ਚ ਅਮਰੀਕਾ ਸੱਦ ਕੇ ਤਿੰਨ ਸਾਲਾਂ ਤਕ ਜਾਰੀ ਰਿਹਾ ਸੋਸ਼ਣ