usa
ਅਮਰੀਕਾ: ਅਲਬਾਮਾ ਵਿੱਚ ਮੈਡੀਕਲ ਹੈਲੀਕਾਪਟਰ ਕਰੈਸ਼, 2 ਦੀ ਮੌਤ
ਇਕ ਵਿਅਕਤੀ ਗੰਭੀਰ ਜ਼ਖਮੀ
ਅਮਰੀਕਾ ਦੇ ਕੈਂਟਕੀ 'ਚ 2 ਫੌਜੀ ਹੈਲੀਕਾਪਟਰ ਆਪਸ 'ਚ ਟਕਰਾਏ, 9 ਦੀ ਮੌਤ ਦਾ ਖਦਸ਼ਾ, ਟਰੇਨਿੰਗ ਮਿਸ਼ਨ ਦੌਰਾਨ ਵਾਪਰਿਆ ਹਾਦਸਾ
ਆਪਸ ਵਿਚ ਟਕਰਾਉਣ ਵਾਲੇ ਹੈਲੀਕਾਪਟਰ ਅਮਰੀਕਾ ਦੇ ਹਮਲਾ ਕਰਨ ਵਾਲੇ ਇਕਲੌਤੇ 101 ਏਅਰਬੋਰਟ ਡਿਵੀਜ਼ਨ ਦੇ ਸਨ
ਨਸਲੀ ਵਿਤਕਰੇ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਸ਼ਹਿਰ ਬਣਿਆ ਸਿਆਟਲ
ਇਸ ਮਤੇ ਦੇ ਵਿਰੋਧ 'ਚ ਵੀ ਆਈਆਂ ਸੀ ਕਈ ਭਾਰਤੀ-ਅਮਰੀਕੀਆਂ ਦੀ ਸ਼ਮੂਲੀਅਤ ਵਾਲੀਆਂ ਜੱਥੇਬੰਦੀਆਂ
ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਵੱਲੋਂ 2024 ਵਿੱਚ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਦਾ ਐਲਾਨ
ਮੰਗਲਵਾਰ ਨੂੰ ਰਾਮਾਸਵਾਮੀ ਨੇ ਫ਼ੈਡਰਲ ਚੋਣ ਕਮਿਸ਼ਨ ਕੋਲ ਉਮੀਦਵਾਰੀ ਦਾ ਬਿਆਨ ਦਾਇਰ ਕੀਤਾ
ਭਾਰਤੀ ਮੂਲ ਦੇ ਸਾਫ਼ਟਵੇਅਰ ਇੰਜੀਨੀਅਰ ਨੇ ਜਿੱਤਿਆ ਨੈਸ਼ਨਲ ਜੀਓਗ੍ਰਾਫ਼ਿਕ ਦਾ ਚੋਟੀ ਦਾ ਫ਼ੋਟੋਗ੍ਰਾਫ਼ੀ ਮੁਕਾਬਲਾ
'ਡਾਂਸ ਆਫ਼ ਦ ਈਗਲਜ਼' ਨਾਂਅ ਦੀ ਆਪਣੀ ਤਸਵੀਰ ਲਈ ਹਾਸਲ ਕੀਤਾ ਅਵਾਰਡ
ਭਾਰਤੀ-ਕੈਨੇਡੀਅਨ ਅਫ਼ਸ਼ਾਂ ਖਾਨ ਨੂੰ ਸੰਯੁਕਤ ਰਾਸ਼ਟਰ ਨੇ ਨਿਯੁਕਤ ਕੀਤਾ ਪੋਸ਼ਣ ਅਭਿਆਨ ਦੀ ਕੋਆਰਡੀਨੇਟਰ
ਅਫ਼ਸ਼ਾਂ ਖਾਨ ਕੋਲ ਹੈ ਕੈਨੇਡਾ ਅਤੇ ਬ੍ਰਿਟੇਨ ਦੀ ਦੂਹਰੀ ਨਾਗਰਿਕਤਾ
ਭਾਰਤੀ-ਅਮਰੀਕੀ ਔਰਤ ਨੇ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਦੋ ਔਰਤਾਂ ਨੂੰ ਆਪਣੇ ਕੋਲ ਰੱਖਣ ਦਾ ਦੋਸ਼ ਕਬੂਲਿਆ
ਔਰਤ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਮਦਦ ਲਈ ਰੱਖਿਆ ਸੀ ਔਰਤਾਂ ਨੂੰ
ਭਾਰਤੀ-ਅਮਰੀਕੀ ਕਾਰੋਬਾਰੀ ਦਾ ਨਾਂਅ ਵੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰਾਂ 'ਚ
ਵਿਵੇਕ ਰਾਮਾਸਵਾਮੀ ਜਲਦ ਸ਼ੁਰੂ ਕਰ ਸਕਦਾ ਹੈ ਆਪਣੀ ਪ੍ਰਚਾਰ ਮੁਹਿੰਮ
ਅਮਰੀਕਾ 'ਚ ਭਾਰਤੀ ਸਕੂਲੀ ਵਿਦਿਆਰਥਣ ਤਿੰਨ ਹਫ਼ਤਿਆਂ ਤੋਂ ਲਾਪਤਾ
ਲਾਪਤਾ ਹੋਣ ਦਾ ਇੱਕ ਸੰਭਾਵੀ ਕਾਰਨ ਲੜਕੀ ਦੇ ਪਰਿਵਾਰ ਨੂੰ ਡਿਪੋਰਟ ਕੀਤੇ ਜਾਣ ਦਾ ਡਰ
ਅਮਰੀਕਾ 'ਚ ਗੋਲ਼ੀ ਦਾ ਸ਼ਿਕਾਰ ਹੋਏ ਵਿਦਿਆਰਥੀ ਦੇ ਮਾਪਿਆਂ ਵੱਲੋਂ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਮੰਗ
ਐੱਮ.ਐੱਸ. ਦੀ ਪੜ੍ਹਾਈ ਕਰ ਰਿਹਾ ਸੀ ਮ੍ਰਿਤਕ, 13 ਮਹੀਨੇ ਪਹਿਲਾਂ ਹੀ ਗਿਆ ਸੀ ਅਮਰੀਕਾ