uttar pardesh
ਘਰਾਂ ਨੂੰ ਢਾਹੁਣ ’ਤੇ ਸੁਪਰੀਮ ਕੋਰਟ ਨੇ ਯੂ.ਪੀ. ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕੀਤੀ
ਕਿਹਾ, ਮਕਾਨਾਂ ਨੂੰ ਢਾਹੁਣ ਲਈ ਰਾਤੋ-ਰਾਤ ਬੁਲਡੋਜ਼ਰ ਨਹੀਂ ਲਿਆ ਸਕਦੇ
ਉੱਤਰ ਪ੍ਰਦੇਸ਼ : ਸਿੱਖ ਨੌਜੁਆਨ ਦੀ ਕੁੱਟਮਾਰ, ਗਲ ’ਚ ਜੁੱਤੀਆਂ ਦਾ ਹਾਰ ਪਾ ਕੇ ਪਿੰਡ ’ਚ ਘੁਮਾਇਆ, ਪੱਗ ਉਤਾਰੀ
ਲੈਣ-ਦੇਣ ਦੇ ਵਿਵਾਦ ਨੂੰ ਲੈ ਕੇ ਹੋਇਆ ਤਕਰਾਰ, ਮੁਲਜ਼ਮ ਅਮਨਦੀਪ ਸਿੰਘ ਗ੍ਰਿਫ਼ਤਾਰ
ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਭਾਜਪਾ ਆਗੂ ਪ੍ਰੇਮ ਮੋਹਨ ਖਰਵਾਰ ਦਾ ਕੀਤਾ ਕਤਲ
ਪੁਲਿਸ ਨੇ ਮੁਲਜ਼ਮ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਕੀਤਾ ਗ੍ਰਿਫ਼ਤਾਰ
UP ਤੋਂ ਵੱਡੀ ਖ਼ਬਰ, ਬੀਜੇਪੀ ਨੇਤਾ ਦਾਰਾ ਸਿੰਘ 'ਤੇ ਸੁੱਟੀ ਸਿਆਹੀ
ਮਚ ਗਈ ਹਫੜਾ-ਦਫੜੀ
ਯੂਪੀ-ਬਿਹਾਰ 'ਚ ਹੀਟਵੇਵ, 3 ਦਿਨਾਂ 'ਚ 98 ਮੌਤਾਂ: ਬਲੀਆ 'ਚ 400 ਲੋਕ ਹਸਪਤਾਲ 'ਚ ਭਰਤੀ
ਯੂਪੀ ਵਿਚ 54 ਅਤੇ ਬਿਹਾਰ ਵਿਚ 44 ਲੋਕਾਂ ਦੀ ਮੌਤ ਹੋਈ
ਗਰਮੀ ਕਰਕੇ ਨਦੀ 'ਚ ਨਹਾਉਣ ਗਏ ਬੱਚਿਆਂ ਸਮੇਤ ਪਿਤਾ ਦੀ ਡੁੱਬਣ ਨਾਲ ਹੋਈ ਮੌਤ
ਪੁਲਿਸ ਨੇ ਪੋਸਟਮਾਰਟਮ ਲਈ ਭੇਜੀਆਂ ਲਾਸ਼ਾਂ
ਵਿਆਹ ਤੋਂ ਇਕ ਦਿਨ ਪਹਿਲਾਂ ਘਰੋਂ ਭੱਜੀ ਕੁੜੀ, ਸੜਕ ਹਾਦਸੇ 'ਚ ਪ੍ਰੇਮੀ-ਪ੍ਰੇਮਿਕਾ ਸਮੇਤ 3 ਦੀ ਮੌਤ
ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ
ਧਾਰਮਿਕ ਸਥਾਨ 'ਤੇ ਜਾ ਰਹੇ ਪ੍ਰਵਾਰ ਨਾਲ ਵਾਪਰਿਆ ਸੜਕ ਹਾਦਸਾ, 5 ਜੀਆਂ ਦੀ ਹੋਈ ਮੌਤ
ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
ਘਰ ਦੇ ਬਾਹਰ ਬੈਠੇ ਪਰਿਵਾਰ ਨੂੰ ਬੇਕਾਬੂ ਕਾਰ ਨੇ ਕੁਚਲਿਆ, ਪਤੀ-ਪਤਨੀ ਅਤੇ 7 ਸਾਲਾ ਪੁੱਤ ਦੀ ਹੋਈ ਮੌਤ
5 ਸਾਲਾ ਬੱਚਾ ਗੰਭੀਰ ਜ਼ਖ਼ਮੀ