weather update
ਉਤਰ ਭਾਰਤ ’ਚ ਬਰਫ਼ਬਾਰੀ ਤੇ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਤ, ਉੱਤਰਾਖੰਡ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ 35 ਮਜ਼ਦੂਰ ਫਸੇ
ਜੰਮੂ-ਹਿਮਾਚਲ ਪ੍ਰਦੇਸ਼ ’ਚ ਕਈ ਜ਼ਿਲ੍ਹਿਆਂ ’ਚ ਸਕੂਲ ਬੰਦ, ਮੀਂਹ ਕਾਰਨ ਪੰਜਾਬ ਅਤੇ ਹਰਿਆਣਾ ’ਚ ਤਾਪਮਾਨ ’ਚ ਵੀ ਗਿਰਾਵਟ ਆਈ
ਕਾਂਗੜਾ ਅਤੇ ਊਨਾ ’ਚ 1994 ਤੋਂ ਬਾਅਦ ਸਤੰਬਰ ਦਾ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ
24 ਸਤੰਬਰ ਨੂੰ ਰਾਜਧਾਨੀ ਸ਼ਿਮਲਾ ’ਚ ਵੱਧ ਤੋਂ ਵੱਧ ਤਾਪਮਾਨ 28.4 ਡਿਗਰੀ ਦਰਜ ਕੀਤਾ ਗਿਆ
Weather Forecast : ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਲਈ ‘ਸੰਤਰੀ’ ਚੇਤਾਵਨੀ ਜਾਰੀ, ਇਸ ਦਿਨ ਭਾਰੀ ਮੀਂਹ ਪੈਣ ਦਾ ਖਦਸ਼ਾ
Weather Forecast : ਸੂਬੇ ਦੇ 12 ’ਚੋਂ 7 ਜ਼ਿਲ੍ਹਿਆਂ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਬਾਰਸ਼, ਤੂਫਾਨ ਅਤੇ ਬਿਜਲੀ ਡਿੱਗਣ ਦਾ ਸੰਕੇਤ
ਪੰਜਾਬ ਤੇ ਹਰਿਆਣਾ ’ਚ ਗਰਮੀ ਦਾ ਕਹਿਰ ਜਾਰੀ, ਸਿਰਸਾ ’ਚ ਤਾਪਮਾਨ 48.4 ਡਿਗਰੀ ’ਤੇ ਪੁੱਜਾ, ਥੋੜ੍ਹੇ ਦਿਨਾਂ ’ਚ ਮਿਲੇਗੀ ਅਸਥਾਈ ਰਾਹਤ
ਜੂਨ ’ਚ ਤਾਪਮਾਨ ਜ਼ਿਆਦਾਤਰ ਦਿਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਭਵਿੱਖਬਾਣੀ
Weather Update News: ਆਉਣ ਵਾਲੇ ਦਿਨਾਂ 'ਚ ਤੇਵਰ ਦਿਖਾਵੇਗੀ ਗਰਮੀ, ਵਗਣਗੀਆਂ ਗਰਮ ਹਵਾਵਾਂ
Weather Update News: ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਤਾਪਮਾਨ 4 ਡਿਗਰੀ ਤੱਕ ਵਧੇਗਾ।
ਮੌਸਮ ਵਿਭਾਗ ਨੇ ਅਪ੍ਰੈਲ-ਜੂਨ ’ਚ ਬਹੁਤ ਜ਼ਿਆਦਾ ਗਰਮੀ ਦੀ ਭਵਿੱਖਬਾਣੀ ਕੀਤੀ, ਦੇਸ਼ ਦੇ ਇਨ੍ਹਾਂ ਹਿੱਸਿਆਂ ’ਤੇ ਹੋਵੇਗਾ ਸਭ ਤੋਂ ਵੱਧ ਅਸਰ
ਦੇਸ਼ ਦੇ ਵਿਚਕਾਰਲੇ ਅਤੇ ਪਛਮੀ ਪ੍ਰਾਇਦੀਪੀ ਹਿੱਸਿਆਂ ’ਤੇ ਸੱਭ ਤੋਂ ਵੱਧ ਅਸਰ ਪੈਣ ਦੀ ਸੰਭਾਵਨਾ : ਆਈ.ਐਮ.ਡੀ.
Weather Update : ਉੱਤਰ ਭਾਰਤ ’ਚ ਬਦਲਿਆ ਮੌਸਮ ਦਾ ਮਿਜਾਜ਼, ਮੈਦਾਨਾਂ ’ਚ ਮੀਂਹ ਅਤੇ ਪਹਾੜਾਂ ’ਤੇ ਬਰਫ਼ਬਾਰੀ
ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ
ਹਿਮਾਚਲ ਪ੍ਰਦੇਸ਼ : ਬਰਫਬਾਰੀ ਤੇ ਮੀਂਹ ਕਾਰਨ 650 ਸੜਕਾਂ ਬੰਦ
ਸਪੀਤੀ ਵਾਦੀ ’ਚ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ
ਇਸ ਸਾਲ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਆਮ ਤੋਂ ਵੱਧ ਗਰਮੀ ਨਾਲ ਹੋਵੇਗੀ : ਮੌਸਮ ਵਿਭਾਗ
ਮਾਰਚ ਅਤੇ ਮਈ ਦੇ ਵਿਚਕਾਰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਰਹਿਣ ਦੀ ਸੰਭਾਵਨਾ
ਹਿਮਾਚਲ ਪ੍ਰਦੇਸ਼ ’ਚ ਠੰਢ ਤੋਂ ਕੋਈ ਰਾਹਤ ਨਹੀਂ, ਬਰਫਬਾਰੀ
ਲਾਹੌਲ ਅਤੇ ਸਪੀਤੀ ਦੇ ਕੁਕੁਮਸੇਰੀ ’ਚ ਰਾਤ ਦਾ ਸੱਭ ਤੋਂ ਘੱਟ ਤਾਪਮਾਨ ਮਨਫ਼ੀ 13.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ