weather update
Weather Alert : ਹਿਮਾਚਲ ਦੇ ਕੁੱਝ ਹਿੱਸਿਆਂ ’ਚ 18-19 ਫ਼ਰਵਰੀ ਨੂੰ ਭਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ, ਚੇਤਾਵਨੀ ਜਾਰੀ
ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਗੜੇਮਾਰੀ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਪੀਲੇ ਰੰਗ ਵਾਲੀ ਚੇਤਾਵਨੀ ਜਾਰੀ
ਸ਼ਿਮਲਾ ਅਤੇ ਸ੍ਰੀਨਗਰ ’ਚ ਲੰਮੀ ਉਡੀਕ ਮਗਰੋਂ ਮੌਸਮ ਦੀ ਪਹਿਲੀ ਬਰਫਬਾਰੀ
ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕਾਂ ਸਮੇਤ ਸੇਬ ਬਾਗ ਮਾਲਕਾਂ ਦੇ ਚਿਹਰੇ ਵੀ ਖਿੜੇ
Weather Update: 1901 ਤੋਂ ਬਾਅਦ ਸਭ ਤੋਂ ਖੁਸ਼ਕ ਮਹੀਨਾ ਰਿਹਾ ਜਨਵਰੀ 2024 : ਮੌਸਮ ਵਿਭਾਗ
ਫਰਵਰੀ ’ਚ ਠੰਢ ਘਟਣ ਅਤੇ ਮੀਂਹ ਵਧਣ ਦੀ ਭਵਿੱਖਬਾਣੀ
ਦੋ ਮਹੀਨਿਆਂ ਤੋਂ ਜਾਰੀ ਖੁਸ਼ਕ ਮੌਸਮ ਖ਼ਤਮ, ਪਹਾੜਾਂ ’ਤੇ ਹੋਈ ਹਲਕੀ ਬਰਫਬਾਰੀ
ਮੌਸਮ ਵਿਗਿਆਨੀਆਂ ਨੇ 31 ਜਨਵਰੀ ਤਕ ਵਾਦੀ ’ਚ ਕੁੱਝ ਥਾਵਾਂ ’ਤੇ ਹਲਕੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ
Punjab Weather Update: ਪੰਜਾਬ 'ਚ ਠੰਢ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਕੋਹਰੇ ਦਾ ਅਲਰਟ ਕੀਤਾ ਜਾਰੀ
Punjab Weather Update: ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਦਿਤੀ ਸਲਾਹ
Punjab Weather Update: ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਵਧੇਗੀ ਠੰਡ, ਕਈ ਥਾਵਾਂ 'ਚ ਮੀਂਹ ਦਾ ਅਲਰਟ
ਪੰਜਾਬ 'ਚ ਵੀ ਫਿਲਹਾਲ ਸਵੇਰ ਤੇ ਸ਼ਾਮ ਨੂੰ ਠੰਡ ਮਹਿਸੂਸ ਕੀਤੀ ਜਾਂਦੀ ਹੈ।
ਮੌਸਮ ਵਿਭਾਗ ਨੇ ਪੰਜਾਬ ਵਿਚ ਜਾਰੀ ਕੀਤਾ ਯੈਲੋ ਅਲਰਟ: 14 ਜ਼ਿਲ੍ਹਿਆਂ ਵਿਚ ਮੀਂਹ ਤੇ 30 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ ਹਵਾ
ਤਾਪਮਾਨ ਵਿਚ ਆਵੇਗੀ 3 ਡਿਗਰੀ ਤੱਕ ਦੀ ਗਿਰਾਵਟ
ਹਿਮਾਚਲ 'ਚ ਕੁਦਰਤ ਦਾ ਕਹਿਰ, ਜ਼ਮੀਨ ਖਿਸਕਣ ਕਾਰਨ ਬੰਦ ਹੋਈਆਂ 301 ਸੜਕਾਂ
ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 'ਤੇ ਆਵਾਜਾਈ ਬਹਾਲ
ਪੰਜਾਬ ਵਿਚ ਮਾਨਸੂਨ ਦੀ ਦਸਤਕ, ਤਾਪਮਾਨ ਵਿਚ ਆਈ 3.3 ਡਿਗਰੀ ਸੈਲਸੀਅਸ ਦੀ ਗਿਰਾਵਟ
ਮੌਸਮ ਵਿਭਾਗ ਵਲੋਂ ਅਗਲੇ 5 ਦਿਨ ਲਈ ਯੈਲੋ ਅਲਰਟ ਜਾਰੀ
Weather Update: ਅਗਲੇ 5 ਦਿਨਾਂ ’ਚ 14 ਸੂਬਿਆਂ ਵਿਚ ਹੋਵੇਗੀ ਬਾਰਿਸ਼, ਮੌਸਮ ਵਿਭਾਗ ਵਲੋਂ ਅਲਰਟ ਜਾਰੀ
ਪੰਜਾਬ ਅਤੇ ਹਰਿਆਣਾ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ