WFI
ਡਬਲਯੂ.ਐਫ.ਆਈ. ਦੇ ਪ੍ਰਧਾਨ ਦੇ ਅਹੁਦੇ ਦੀ ਦੌੜ ਵਿਚ 4 ਦਾਅਵੇਦਾਰ, ਬ੍ਰਿਜ ਭੂਸ਼ਣ ਧੜੇ ਨੇ ਵੀ ਨਾਮਜ਼ਦਗੀਆਂ ਕੀਤੀਆਂ ਦਾਖ਼ਲ
ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 7 ਅਗਸਤ ਹੈ।
ਏਸ਼ੀਆਈ ਖੇਡਾਂ 'ਚ ਬਜਰੰਗ-ਵਿਨੇਸ਼ ਦੀ ਸਿੱਧੀ ਐਂਟਰੀ, ਐਡਹਾਕ ਕਮੇਟੀ ਨੇ ਦਿਤੀ ਟਰਾਇਲ ਤੋਂ ਛੋਟ
ਵਿਰੋਧ 'ਚ ਆਏ ਹੋਰ ਪਹਿਲਵਾਨ, ਕਿਹਾ- ਜਾਵਾਂਗੇ ਕੋਰਟ
WFI ਮੁਖੀ ਬ੍ਰਿਜਭੂਸ਼ਣ ਸਿੰਘ ਦੇ ਘਰ ਪਹੁੰਚੀ ਦਿੱਲੀ ਪੁਲਿਸ, ਸਮਰਥਕਾਂ ਸਮੇਤ 12 ਲੋਕਾਂ ਦੇ ਬਿਆਨ ਦਰਜ
ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਨੇ ਡਬਲਯੂਐਫਆਈ ਮੁਖੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿਚ ਹੁਣ ਤੱਕ ਕੁੱਲ 137 ਲੋਕਾਂ ਦੇ ਬਿਆਨ ਦਰਜ ਕੀਤੇ ਹਨ
IT ਸੈੱਲ ਤੇ ਉਸਦਾ ਫਰਜ਼ੀ ਰੰਗ, ਦੇਖੋ ਕਿਵੇਂ ਐਡੀਟੇਡ ਤਸਵੀਰ ਬਣਾ ਕੇ ਕੀਤਾ ਦੇਸ਼ ਦੇ ਪਹਿਲਵਾਨਾਂ ਨੂੰ ਬਦਨਾਮ
ਵਾਇਰਲ ਹੋ ਰਹੀ ਤਸਵੀਰ ਇੱਕ ਐਡੀਟੇਡ ਟੂਲ ਦੀ ਮਦਦ ਨਾਲ ਬਣਾਈ ਗਈ ਹੈ। ਐਡੀਟੇਡ ਤਸਵੀਰ ਬਣਾ ਕੇ ਪਹਿਲਵਾਨਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਪਹਿਲਵਾਨਾਂ ਨੇ ਵਾਪਸ ਹੀ ਕਰਨਾ ਹੈ ਤਾਂ ਪੈਸੇ ਵਾਪਸ ਕਰਨ ਕਿਉਂਕਿ ਤਮਗ਼ਾ ਤਾਂ 15 ਰੁਪਏ 'ਚ ਵਿਕੇਗਾ : ਬ੍ਰਿਜ ਭੂਸ਼ਣ ਸ਼ਰਨ ਸਿੰਘ
ਜਿਸ ਤਮਗ਼ੇ ਨੂੰ ਇਹ ਆਦਮੀ 15 ਰੁਪਏ ਦਾ ਦੱਸ ਰਿਹਾ ਹੈ ਉਸ ਪਿੱਛੇ ਸਾਡੀ 15 ਸਾਲ ਦੀ ਮਿਹਨਤ ਹੈ : ਬਜਰੰਗ ਪੂਨੀਆ
WFI ਵਿਵਾਦ 'ਚ ਆਹਮੋ-ਸਾਹਮਣੇ ਹੋਈਆਂ ਫੋਗਾਟ ਭੈਣਾਂ!ਖਿਡਾਰੀਆਂ ਦੇ ਧਰਨੇ 'ਚ ਨਾ ਸੇਕੀਆਂ ਜਾਣ ਸਿਆਸੀ ਰੋਟੀਆਂ :ਬਬੀਤਾ
ਵਿਨੇਸ਼ ਨੇ ਬਬੀਤਾ ਨੂੰ ਦਿੱਤਾ ਜਵਾਬ - ਜੇਕਰ ਸਾਡਾ ਸਾਥ ਨਹੀਂ ਦੇ ਸਕਦੇ ਤਾਂ ਕਿਰਪਾ ਕਰ ਕੇ ਸਾਡੇ ਅੰਦੋਲਨ ਨੂੰ ਕਮਜ਼ੋਰ ਨਾ ਕਰੋ
ਖੇਡ ਮੰਤਰਾਲੇ ਨੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਲਿਖਿਆ ਪੱਤਰ
7 ਮਈ ਨੂੰ ਹੋਣ ਵਾਲੀਆਂ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਮੁਲਤਵੀ
ਰੈਸਲਰ ਅਤੇ WFI ਵਿਵਾਦ: ਜਾਂਚ ਕਮੇਟੀ ਨੂੰ ਬਣੇ ਹੋਏ 5 ਦਿਨ, ਕੀ ਚੱਲ ਵੀ ਰਹੀ ਹੈ ਜਾਂਚ?
ਜੇਕਰ ਧੀਆਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਇਹ ਦੇਸ਼ ਦੀ ਸਭ ਤੋਂ ਵੱਡੀ ਬਦਕਿਸਮਤੀ ਹੋਵੇਗੀ - ਗੀਤਾ ਫੋਗਾਟ