ਕੋਰੋਨਾ ਵਾਇਰਸ
ਪਾਕਿਸਤਾਨ ਦਾ ਵਧਿਆ ਸੰਕਟ, ਸਾਊਦੀ ਅਰਬ ਨੇ ਰੋਕੀ ਤੇਲ ਦੀ ਸਪਲਾਈ, ਇਹ ਹੈ ਕਾਰਨ
ਪਾਕਿਸਤਾਨ 3.2 ਅਰਬ ਡਾਲਰ ਦਾ ਬਕਾਇਆ ਅਦਾ ਕਰਨ ਵਿਚ ਅਸਫਲ ਰਿਹਾ
ਕੋਰੋਨਾ ਦਾ ਕਹਿਰ, ਭਾਰਤ ਵਿਚ ਪਹਿਲੀ ਵਾਰ 24 ਘੰਟਿਆਂ ਵਿਚ 1000 ਤੋਂ ਵੱਧ ਮੌਤਾਂ
ਦੇਸ਼ ਵਿਚ ਕੋਰੋਨਾ ਦਾ ਗ੍ਰਾਫ ਲਗਾਤਾਰ ਰਿਕਾਰਡ ਬਣਾ ਰਿਹਾ ਹੈ
100 ਦਿਨ ਤੋਂ ਇਸ ਦੇਸ਼ ਵਿੱਚ ਕੋਰੋਨਾ ਦਾ ਇੱਕ ਵੀ ਕੇਸ ਨਹੀਂ, ਫਿਰ ਵੀ ਚੇਤਾਵਨੀ
ਨਿਊਜ਼ੀਲੈਂਡ ਵਿਚ, ਪਿਛਲੇ 100 ਦਿਨਾਂ ਵਿਚ ਕੋਰੋਨਾ ਦਾ ਇਕ ਵੀ ਘਰੇਲੂ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼ ਦੀ ਸਲਾਨਾ ਮੀਟਿੰਗ ਅਤੇ ਕਮੇਟੀ ਦੀ ਚੋਣ
ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼ ਦੀ ਅੱਜ ਸਲਾਨਾ ਮੀਟਿੰਗ ਬਾਅਦ ਦੁਪਹਿਰ ਕੀਤੀ ਗਈ। ਇਹ ਕਲੱਬ ਬੀਤੇ ਕੁਝ ਸਾਲਾਂ ਤੋਂ ਹੇਸਟਿੰਗਜ਼ ਦੇ ਵਿਚ ਪੰਜਾਬੀ
ਨਿਊਜ਼ੀਲੈਂਡ : ਪਿਛਲੇ 100 ਦਿਨਾਂ ਤੋਂ ਘਰੇਲੂ ਪੱਧਰ 'ਚ ਨਹੀਂ ਆਇਆ ਕੋਰੋਨਾ ਦਾ ਇਕ ਵੀ ਮਾਮਲਾ
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਖ਼ੁਸ਼ੀ ਪ੍ਰਗਟ ਕੀਤੀ ਤੇ ਨਾਲ ਹੀ ਲਾਪਰਵਾਹੀ ਵਿਰੁਧ ਚਿਤਾਵਨੀ ਵੀ ਦਿਤੀ
ਆਮ ਲੋਕਾਂ ਲਈ ਸੋਨਾ ਖ਼ਰੀਦਣਾ ਹੁਣ ਬਣ ਜਾਵੇਗਾ ਸੁਪਨਾ, 70 ਹਜ਼ਾਰ ਤੋਂ ਪਾਰ ਹੋਣ ਜਾ ਰਹੀ ਕੀਮਤ!
ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਾਲ ਜਨਵਰੀ ਤੋਂ, ਸੋਨੇ ਨੇ ਨਿਵੇਸ਼ਕਾਂ ਨੂੰ ਜ਼ਬਰਦਸਤ ਵਾਪਸੀ ਦਿੱਤੀ ਹੈ
ਪੇਂਡੂ ਵਿਕਾਸ ਵਿਭਾਗ ਇਸ ਸਾਲ ਪਿੰਡਾਂ 'ਚ ਬਣਾਏਗਾ 1500 ਖੇਡ ਮੈਦਾਨ ਅਤੇ ਪਾਰਕ : ਤ੍ਰਿਪਤ ਬਾਜਵਾ
ਪਿਛਲੇ ਦੋ ਸਾਲ ਦੌਰਾਨ ਹੁਣ ਤਕ ਪਿੰਡਾਂ ਵਿਚ 913 ਪਾਰਕ ਅਤੇ 921 ਖੇਡ ਮੈਦਾਨ ਬਣਾਏ
ਐਕਟਿਵਾ ਸਵਾਰ ਨੌਜਵਾਨ ਤੋਂ ਖੋਹੇ 2 ਲੱਖ 70 ਹਜ਼ਾਰ, ਲੁਟੇਰੇ ਫ਼ਰਾਰ
ਸਮਰਾਲਾ ਵਿਚ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਸਨਿਚਰਵਾਰ ਨੂੰ ਦੇਰ ਰਾਤ ਐਕਟਿਵਾ 'ਤੇ ਅਪਣੇ ਘਰ ਵਾਪਸ ਆ ਰਹੇ ਇਕ ਮਨੀ ਐਕਸਚੇਂਜ਼ਰ ਦਾ ਕੰਮ ਕਰਦੇ ...
ਕਿਸਾਨ ਜਥੇਬੰਦੀਆਂ ਵਲੋਂ ਅੱਜ ਕੀਤਾ ਜਾਵੇਗਾ ਰੋਸ ਮਾਰਚ
ਕਿਸਾਨਾਂ ਦੀ ਮੰਗਾਂ ਸਬੰਧੀ ਪੱਤਰ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਜਾ ਚੁਕਾ ਹੈ
ਯੂ.ਐੱਸ. ਵਿੱਚ 50 ਲੱਖ ਤੋਂ ਵੱਧ ਹੋਏ ਕੋਰੋਨਾ ਕੇਸ, WHO ਨੇ ਕਿਹਾ-ਵੈਕਸੀਨ ਕੋਈ ਜਾਦੂ ਦੀ ਗੋਲੀ ਨਹੀਂ
ਵਿਸ਼ਵ ਸਿਹਤ ਸੰਗਠਨ ਨੇ ਇਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਆਉਣ ਵਾਲੇ ਮਹੀਨਿਆਂ ਵਿਚ ਕੋਰੋਨਾਵਾਇਰਸ ਟੀਕਾ ਤਿਆਰ ਹੋ .......